Umar Gwa Lai Toon
A.S. Kang
3:05ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ ਕਿੰਨੀ ਸੋਹਣੀ ਮਿਤੀ ਮਿਤੀ ਵਗਦੀ ਹਵਾ, ਵਗਦੀ ਹਵਾ ਦੇ, ਵਿਚ ਘੁਲ ਮਿਲਜਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ ਮਾਰ ਕੇ ਤੂ ਅੱਡੀ ਬਿੱਲੋ ਧਰਤੀ ਹੀਲਾ, ਧਰਤੀ ਹੀਲਾ ਨਈ ਠੰਡ ਕਾਲਜੇ ਵਿਚ ਪਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ, ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ, ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ ਐਸਾ ਛਣਕਾਟਾ ਨੀ ਤੂ ਝਾਂਜਰਾਂ ਦਾ ਪਾ, ਬਨੇਰੇਆ ਉੱਤੇ ਬਤੇ ਹੌਣ ਸਾਧਕੇ ਸ੍ਵਾਹ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ ਅੱਖੀਆਂ ਨਸ਼ੀਲਯਾਂ ਚੋ, ਡੰਗ ਕੋਯੀ ਚਲਾ ਡੰਗ ਕੋਯੀ ਚਲਾ, ਨਈ ਸਤੋ ਬੁੱਤ ਤਹਿ ਬਾਂਸ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ