Kan Kar Gal Sun Makhna

Kan Kar Gal Sun Makhna

Amar Singh Chamkila, Amarjot

Альбом: Desi Rakaad
Длительность: 3:57
Год: 2004
Скачать MP3

Текст песни

ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦੱਸਣਾ
ਤਾਰੇਆ ਦੀ ਲੋਏ ਬਾਤਾ ਪਾਈਏ ਬੇਹਿਕੇ ਦੋਏ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰਖਣਾ

ਆਏ ਹਾਏ ਕੰਨ ਕਰ ਗੱਲ ਸੁਣ ਸੋਨਿਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਕੰਨ ਕਰ ਗੱਲ ਸੁਣ ਸੋਨਿਏ
ਅੱਖ ਦੇ ਇਸ਼ਾਰੇ ਨਾਲ ਮੋਹਨੀਏ
ਬੁੱਲੀਯਾ ‘ਚ ਹੱਸ ਲੇਯਾ ਨਾਗ ਵਾਂਗੂ ਡੱਸ
ਜਿੰਦ ਕਢ ਲਾਯੀ ਯਾਰਾਂ ਦੀ ਪੱਟ ਹੋਣਿਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ

ਕਰੇ ਉਡੂ ਉਡੂ  ਚਿੱਤ ਖ਼ਮਬ ਲਾ ਲਵਾਂ
ਬਾਹਵਾਂ ਤੇਰੇ ਵੇਹ  ਗੱਲੇ ਦੇ ਵਿੱਚ ਪਾਹ ਲਵਾ
ਕਰੇ ਉਡੂ ਉਡੂ  ਚਿੱਤ ਖ਼ਾਮਬ ਲਾ ਲਵਾਂ
ਬਾਹਵਾਂ ਤੇਰੇ ਵੇਹ  ਗੱਲੇ ਦੇ ਵਿੱਚ ਪਾਹ ਲਵਾ
ਰੱਖ ਦੇ ਰੱਖ ਦੇ ਕਾਲਜੇ ਤੇ ਹੱਥ ਚਨਾ ਰੱਖ ਵੇ
ਵੈਰੀ ਕਜਲੇ ਦੀ ਧਾਰ ਬਣ ਚਲੀ ਤਲਵਾਰ
ਮੈਂ ਪਖਿਯਾਨ ਦੇ ਵਾਰ ਕੋਲੋ ਬਚਨਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ

ਅੱਖ ਤਿਲਕੇ ਨੀ ਤੇਰੇ ਗੋਰੇ ਰੰਗ ਤੋਂ
ਹੋ ਮਿਹਕ ਛਿੜ ਦੇ  ਨੀ ਬਿਲੋ ਅੰਗ ਅੰਗ ਚੋ
ਅੱਖ ਤਿਲਕੇ ਨੀ ਤੇਰੇ ਗੋਰੇ ਰੰਗ ਤੋਂ
ਹੈ ਮਿਹਕ ਛਿੜ ਦੇ  ਨੀ ਬਿਲੋ ਅੰਗ ਅੰਗ ਚੋ
ਪਟੈਯਾ ਨੀ ਤੇਹ ਪਟੈਯਾ
ਕੱਖ ਨਾ ਯਾਰਾਂ ਦੇ ਪੱਲੇ ਰਖੇਯਾ
ਤੇਰੇ ਉਤੋਂ ਜਿੰਦ ਜਾਣ ਕਰ ਦੇਵਾਂ ਕੁਰਬਾਨ
ਗੱਲ ਲੱਗਕੇ ਯਾਰਾਂ ਦੇ ਦੁਖ ਰੋਨੀ ਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ

ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਵੇ ਵੈਰਿਯਾ ਦਾ  ਕਖ ਨਾ
ਲਾਯੀ ਜਦੋ ਦੀ ਲੱਗੇ ਵੇ ਚਣਾ ਅੱਖ ਨਾ
ਪੱਲੇ ਛਡੇਯਾ ਵੇ ਵੈਰਿਯਾ ਦਾ  ਕਖ ਨਾ
ਘੁੱਟ ਵਿਹ ਵੀਣੀ ਘੁੱਟ ਵਿਹ
ਹਿੱਕ ਨਾਲ ਲਾਕੇ ਤੋੜ ਦੁਖ ਵੇ
ਕਾਲੀ ਬੋਲੀ ਰਾਤ ਪਾਕੇ ਇਸ਼ਕ਼ੇ ਦੀ ਬਾਤ
ਸਿਖੇਯਾ ਤੂ ਅੱਲੜਾ ਨੂ ਪੱਟਣਾ
ਕੰਨ ਕਰ ਗੱਲ ਸੁਣ ਮਖਣਾ
ਪ੍ਯਾਰ ਦਾ ਤੈਨੂੰ ਮੈਂ ਵਲ ਦਸਣਾ

ਉਹ ਲਾਈ ਯਾਂ ਲੁੱਕ ਲੁੱਕ ਭੇਦ ਜਾਨ ਖੁਲ ਨੀ
ਪਾਦੇ ਸੋਹਣੀਏ ਮੋਹਬੱਤਂ ਦਾ ਮੁੱਲ ਨੀ
ਲਾਈ ਯਾਂ ਲੁਕ ਲੁਕ ਭੇਦ ਜਾਨ ਖੁਲ ਨੀ
ਓ ਪਾਦੇ ਸੋਹਣੀਏ ਮੋਹਬੱਤਂ ਦਾ ਮੁੱਲ ਨੀ
ਹੋ ਝੱਲੀਏ ਨੀ ਉਠ ਚਲੀਏ
ਹਾਂ ਕਰ ਇਕ ਵਾਰੀ ਬੱਲੀਏ
ਹੋ ਕੱਰ ਕੋਈ ਹੀਲਾ ਤੇਰਾ ਯਾਰ ਚਮਕੀਲਾ
ਢਾਕੇ ਮਿੱਤਰਾਂ ਨੂ ਪਿੰਡ ਪਾਣੀ ਪੌਣਿਏ
ਕੰਨ ਕਰ ਗੱਲ ਸੁਣ ਸੋਨਿਏ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ

ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਧ ਕਢ ਲਾਯੀ ਯਾਰਾਂ ਦੀ ਪੱਟ ਹੋਣਿਏ
ਪ੍ਯਾਰ ਦਾ ਤੈਨੂੰ ਮੈਂ ਵੱਲ ਦਸਣਾ
ਜਿੰਦ ਕਢ ਲਯੀ ਯਾਰਾਂ ਦੀ ਪੱਟ ਹੋਣਿਏ