Gera
Amrinder Gill
4:02ਝੂਠੀ ਮੂਠੀ ਚਮਕ ਤੇ ਨਹੀਂਓਂ ਭੁੱਲੀਦਾ ਨਹੀਂਓਂ ਭੁੱਲੀਦਾ, ਨਹੀਂਓਂ ਭੁੱਲੀਦਾ ਰੱਬ ਦਾ ਨਾਂ ਲੈਣੋ ਸਜਣੋ ਨੀ ਭੁੱਲੀਦਾ ਸਜਣੋ ਨੀ ਭੁੱਲੀਦਾ, ਸਜਣੋ ਨੀ ਭੁੱਲੀਦਾ ਝੂਠੀ ਮੂਠੀ ਚਮਕ ਤੇ ਨਹੀਂਓਂ ਭੁੱਲੀਦਾ ਰੱਬ ਦਾ ਨਾਂ ਲੈਣੋ ਸਜਣੋ ਨੀ ਭੁੱਲੀਦਾ ਕਈ ਵਾਰ ਰਹਿ ਜਾਣ ਗੂਤਾ ਗੂੰਧੀਆ ਰੱਬ ਹੀ ਕਰਾਵੇ ਤਾ (ਹੋਏ ਹੋਏ) ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਆ ਹਾਂ ਆ ਹਾਂ ਆ ਹਾਂ, ਬੱਲੇ ਸ਼ੇਖੀ ਵਿੱਚ ਫਸ ਬੰਦਾ ਮਾਰੇ ਬੜਕਾ ਕੱਡ ਕੇ ਮੈਂ ਛੱਡੂ ਸਭਦੀਆਂ ਰੜਕਾ ਸ਼ੇਖੀ ਵਿੱਚ ਫਸ ਬੰਦਾ ਮਾਰੇ ਬੜਕਾ ਕੱਡ ਕੇ ਮੈਂ ਛੱਡੂ ਸਭਦੀਆਂ ਰੜਕਾ ਡਿੱਗਦੇ ਉਡਾਰੂ ਵੇਖੇ ਡੁੱਬਦੇ ਕਈ ਤਾਰੂ ਵੇਖੇ ਡਿੱਗਦੇ ਉਡਾਰੂ ਵੇਖੇ ਡੁੱਬਦੇ ਕਈ ਤਾਰੂ ਵੇਖੇ ਪਤਾ ਲੱਗੇ ਜਦੋਂ ਫਸਦੀਆਂ ਕੁੰਡੀਆਂ ਰੱਬ ਹੀ ਕਰਾਵੇ ਤਾ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਹੋਏ ਹੋਏ ਹੋਏ ਹੋਏ ਹੋਏ ਹੋ ਹੋ, ਹਾਂ ਹਾਂ, ਹੋ ਹੋ, ਹਾਂ ਹਾਂ ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ ਹਿੰਮਤਾਂ ਨਾ ਅਣਖੀ ਦਲੇਰ ਬਣਦੇ ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ ਹਿੰਮਤਾਂ ਨਾ ਅਣਖੀ ਦਲੇਰ ਬਣਦੇ ਮੋਢਿਆਂ ਤੋਂ ਥੁੱਕੀਏ ਨਾ ਵੈਰੀ ਅੱਗੇ ਝੁਕੀਏ ਨੇ ਮੋਢਿਆਂ ਤੋਂ ਥੁੱਕੀਏ ਨਾ ਵੈਰੀ ਅੱਗੇ ਝੁਕੀਏ ਨੇ ਬਚ ਕੇ ਜਵਾਣਾ ਭਿੜ ਦੀਆਂ ਖੂੰਡੀਆ ਰੱਬ ਹੀ ਕਰਾਵੇ ਤਾ (ਓ ਸਦਕੇ) ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਆ ਹਾਂ ਆ ਹਾਂ ਆ ਹਾਂ, ਬੱਲੇ ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ ਜ਼ੋਰ ਤੇ ਜਵਾਨੀ ਦਾ ਗੁਮਾਨ ਕੋਈ ਨਾ ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ ਜ਼ੋਰ ਤੇ ਜਵਾਨੀ ਦਾ ਗੁਮਾਨ ਕੋਈ ਨਾ ਆਪਣੇ ਪੈਰਾਂ ਤੇ ਖੜ ਕਿਸੇ ਨੂੰ ਨਾ ਵੇਖ ਸੜ ਆਪਣੇ ਪੈਰਾਂ ਤੇ ਖੜ ਕਿਸੇ ਨੂੰ ਨਾ ਵੇਖ ਸਰ੍ਹ ਸੂਰਮੇ ਨੇ ਛੂੰਦੇ ਸਦਾ ਹੀ ਬੁਲੰਦੀਆ ਰੱਬ ਹੀ ਕਰਾਵੇ ਤਾ (ਬੁੱਰਰਾ) ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ ਸੱਚ ਹੈ ਸੱਚ ਹੈ ਬਾਈ