Kaali Camaro
Amrit Maan
3:37ਲੜਦੀ ਐ ਤਿੱਖੀ ਨੀਰਿ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਲੜਦੀ ਐ ਤਿੱਖੀ ਨੀਰਿ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਉਠ ਤੜਕੇ ਜੇਹ ਨੂੰ ਚਮਕਾਉਂਦੀ (haha!) ਓ, ਮਿੱਤਰਾਂ ਦੇ pistol ਨੂੰ ਦੱਬ ਕੇ ਸਰਹਾਣੇ ਸੌਂਦੀ ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ (woo!) ਓ, ਵੈਰੀਆਂ ਨੂੰ ਘੂਰਨੇ ਦੇ ਚਸਕੇ ਆਂ ਯਾਰ ਨੂੰ ਇਹ ਵੀ ਸਾਡਾ rule ਗਾਲ ਕੱਢੀ ਦੀ ਨੀ ਨਾਰ ਨੂੰ ਵੈਰੀਆਂ ਨੂੰ ਘੂਰਨੇ ਦੇ ਚਸਕੇ ਆ ਯਾਰ ਨੂੰ ਇਹ ਵੀ ਸਾਡਾ Rule ਗਾਲ ਕੱਢੀ ਦੀ ਨੀ ਨਾਰ ਨੂੰ ਓ, ਗੇੜਾ ਗਿੱਧੇ ਵਿੱਚ ਲਾਗੀ ਰੋਂਦ ਜੱਟ ਦੇ ਮੁਕਾ ਗਈ ਗਿੱਧੇ ਵਿੱਚ ਲਾਗੀ ਰੋਂਦ ਜੱਟ ਦੇ ਮੁਕਾ ਗਈ ਠੋਕ-ਠੋਕ ਕੇ ਬੋਲੀਆਂ ਪਾਉਂਦੀ ਓ, ਮਿੱਤਰਾਂ ਦੇ pistol ਨੂੰ ਦੱਬ ਕੇ ਸਰਹਾਣੇ ਸੌਂਦੀ ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "Peg ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "Peg ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ DJ Flow ਓ, leg ਦਾ ਸ਼ੌਕੀਨ ਕਿੱਥੋਂ ਭੁਜੀਏ ਨਾ' ਸਾਰਦਾ ਰੰਗ ਆ ਗੁਲਾਬੀ ਜਿਵੇਂ ਨੋਟ ੨੦੦੦ ਦਾ ਮੁਰਗੇ ਦਾ ਸ਼ੌਕੀਨ ਕਿੱਥੋਂ ਭੁਜੀਏ ਨਾਲ ਸਾਰਦਾ ਤੇਰਾ ਰੰਗ ਆ ਗੁਲਾਬੀ ਜਿਵੇਂ ਨੋਟ ੨੦੦੦ ਦਾ ਓ, Phone ਚੁੱਕਿਆ ਨੀ ਜਾਂਦਾ, ਪੈਗ ਰੱਖਿਆ ਨੀ ਜਾਂਦਾ ਚੁੱਕਿਆ ਨੀ ਜਾਂਦਾ, ਪੈਗ ਰੱਖਿਆ ਨੀ ਜਾਂਦਾ ਤੂੰ ਵੀ ਜਾਣ-ਜਾਣ... ਓ, ਤੂੰ ਵੀ ਜਾਣ-ਜਾਣ... ਤੂੰ ਵੀ ਜਾਣ-ਜਾਣ number ਮਿਲਾਉਂਦੀ ਓ, ਮਿੱਤਰਾਂ ਦੇ pistol ਨੂੰ ਦੱਬ ਕੇ ਸਰਹਾਣੇ ਸੌਂਦੀ ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ ਹੋ, ਡਰ ਕੇ ਨਾ ਕੀਤੇ ਅੰਦਰ ਵੱਢ ਜੀ Fire ਮਾਰਨੇ hobby ਬੱਲੀਏ ਛੂ ਕਰਕੇ ਗੱਡੀ ਲੰਘ ਜੇ Maan ਦੀ ਭੌਂਕਣ ਪਿੱਠ 'ਤੇ doggy ਬੱਲੀਏ Flow ਤੇਰਾ ਚਿੱਬ ਕੱਢ ਦਾ (ਚਿੱਬ ਕੱਢ ਦਾ) Flow ਤੇਰਾ ਚਿੱਬ ਕੱਢ ਦਾ ਯਾਰ, ਗੋਨਿਆਣੇ ਦੇ ਸਾਰੇ ਨੀ ਜਿਹੜਾ ਲੱਕ ਨਾਲ਼ ਬੰਨਿਆ ਨੀ ਜਿਹੜਾ ਲੱਕ ਨਾਲ਼ ਬੰਨਿਆ ਹਿੱਕ ਗਿੱਠ ਦੇ ਸਾਂਭ ਨਾਲ਼ ਪਾੜੇ ਨੀ ਜਿਹੜਾ ਲੱਕ ਨਾਲ਼ ਬੰਨਿਆ ਹੋ, party 'ਚ ਕਰਦੇ ਸੀ fire ਕਲ-ਪਰਸੋਂ ਉਹਦਾ ਅਸਲੇ ਦੀ ਕੀਤੀ ਨੀ ਨਾਜਾਇਜ਼ ਕਦੇ ਵਰਤੋਂ ਬੱਸ party 'ਚ ਕਰਦੇ ਸੀ fire ਕਲ-ਪਰਸੋਂ ਅਸਲੇ ਦੀ ਕੀਤੀ ਨੀ ਨਾਜਾਇਜ਼ ਕਦੇ ਵਰਤੋਂ ਓ, ਨਾਲ਼ੇ ਵੱਡੇ ਦਿਲ ਵਾਲ਼ਾ ਤੇਰਾ ਗੋਨਿਆਣੇ ਆਲ਼ਾ ਵੱਡੇ ਦਿਲ ਵਾਲ਼ਾ ਤੇਰਾ ਗੋਨਿਆਣੇ ਆਲ਼ਾ ਮੁੱਛ ਜੱਟ ਦੀ record ਬਣਾਉਂਦੀ ਓ, ਮਿੱਤਰਾਂ ਦੇ pistol ਨੂੰ ਦੱਬ ਕੇ ਸਰਹਾਣੇ ਸੌਂਦੀ ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ ਕਹਿੰਦੀ, "ਪੈਗ ਦੀ ਵਾਸ਼ਨਾਂ ਆਉਂਦੀ" ਜੱਟਾਂ ਦੇ ਨਾ ਨੇੜੇ ਲੱਗਦੀ