Scars
Ap Dhillon
2:44ਹਮ-ਹਮ-ਮਮ ਆ ਆ ਆ ਆ ਹਮ ਹਮ ਮਮ ਹਮ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਤੈਨੂੰ ਮੈਂ ਨੂ ਕਠੇਯਾ ਨੂ ਵੇਖ, ਲੋਕੀ ਚਾਹੇ ਕਹਿੰਦੇ ਨੇ ਨਾਦਾਨੀਆ ਮੈਂ ਨੂੰ ਸਮਝਾਉਣ ਨੂ ਨੇ ਦੱਸਦੇ, ਪਿਆਰ ਕਿੱਦਾ ਕਰੀਦਾ ਏਹ ਹਾਣੀਆਂ ਹੁਣ ਚਾਵਾ ਦਾ ਵੀ ਕੋਈ ਏ ਟਿਕਾਣਾ ਨਾ ਖੁਸ਼ੀਆਂ ਬੇਪਨਾਹ (ਖੁਸ਼ੀਆਂ ਬੇਪਨਾਹ) ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਅੱਖਾਂ ਨੇ ਸ਼ਰਾਬੀ, ਤੇ ਬੱਲ ਨੇ ਗੁਲਾਬੀ ਤੇਰੇ ਚਿਹਰੇ ਦੀ ਆ ਰੌਣਕ ਬੜੀ ਬੇਹਿਸਾਬੀ ਜੇ ਲਵਾਂ ਅੰਦਾਜ਼ਾ, ਕਿਉਂ ਦਿਲ ਖੁਸ਼ ਏਨਾ ਯਾ ਸ਼ਾਇਦ ਆ ਤੂੰ ਮੇਰੀ ਖੁਸ਼ੀਆਂ ਦੀ ਚਾਬੀ ਤੇਰੀਆਂ ਤਾਰੀਫਾਂ ਵਿੱਚ ਲਿਖਾ ਮੈਂ ਜੇ ਲਿਖ ਭਰ ਦਵਾ ਮਿਲੇ ਜੋ ਸਫਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਭ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ ਜ਼ਮਾਨੇ ਦੀਆਂ ਛੱਡ ਸਾਬ ਫਿਕਰਾਂ ਨੂੰ ਹੋ ਜਾ ਬੇਪਰਵਾਹ ਤੂੰ ਮੇਰੇ ਨਾਲ ਇੱਕ ਪਲ ਨਾ ਜੋ ਇਹਤੋਂ ਵੱਧ ਦੱਸ ਹੋਰ ਕੀ ਸਜ਼ਾ