Re Man Ayso Kar Sanyasa
Asha Bhosle
4:07ਆ ਆ ਆ ਆ ਆ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂ ਮੈਂ ਮਾਨ ਨਿਮਾਣੀ ਤੂ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਅਪਣੇ ਆਗੇ ਸੁੰਨ ਸੁੰਨ ਜੀਵਾਂ ਤੇਰੀ ਬਾਣੀ ਸੁੰਨ ਸੁੰਨ ਜੀਵਾਂ ਤੇਰੀ ਬਾਣੀ ਮੇਰੇ ਸਾਹਿਬ ਮੇਰੇ ਸਾਹਿਬ ਤੁਧੁ ਚਿਤ ਆਏ ਮਹਾਂ ਆਨੰਦਾ ਜਿਸ ਵਿਸਰੇ ਸੋਂ ਮੱਰ ਜਾਏ ਦਯਾਲ ਹੋਏ ਜਿਸ ਉਪਰ ਕਰਤੇ ਸੋਂ ਤੁਧ ਸਦਾ ਧਿਆਏ ਸੋਂ ਤੁਧ ਸਦਾ ਧਿਆਏ ਮੇਰੇ ਸਾਹਿਬ ਮੇਰੇ ਸਾਹਿਬ ਤੂ ਮੈਂ ਮਾਨ ਨਿਮਾਣੀ ਤੂ ਮੈਂ ਮਾਨ ਨਿਮਾਣੀ ਚਰਨ ਧੂਰ ਤੇਰੇ ਜਣ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਰਿਧਏ ਉਰ ਧਾਰੀ ਤੌ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਧ ਪੇਹ ਸਾਰੀ ਤੁਧ ਜੇਵਡ ਅਵਰ ਨਾ ਕੋਈ ਜਿਸ ਨੋ ਲਾਏ ਲਹੇ ਸੋਂ ਲਾਗੇ ਭਗਤ ਤੁਹਾਰਾਂ ਸੋਈ ਭਗਤ ਤੁਹਾਰਾਂ ਸੋਈ ਮੇਰੇ ਸਾਹਿਬ ਮੇਰੇ ਸਾਹਿਬ ਤੂ ਮੈਂ ਮਾਨ ਨਿਮਾਣੀ ਤੂ ਮੈਂ ਮਾਨ ਨਿਮਾਣੀ ਦੂਏ ਕਰ ਜ਼ੋਰ ਮਾਂਗੁ ਇਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਣਕ ਆਰਾਧੇ ਆਠ ਪਹਰ ਗੁਨ ਗਾਵਾਂ ਆਠ ਪਹਰ ਗੁਨ ਗਾਵਾਂ ਮੇਰੇ ਸਾਹਿਬ ਮੇਰੇ ਸਾਹਿਬ ਤੂ ਮੈਂ ਮਾਨ ਨਿਮਾਣੀ ਤੂ ਮੈਂ ਮਾਨ ਨਿਮਾਣੀ ਮੇਰੇ ਸਾਹਿਬ ਮੇਰੇ ਸਾਹਿਬ