Roop Rab Da
Baba Gulab Singh Ji
4:30ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਤੇਰੀ ਦੀਦ ਨਾਲ ਮੰਨ ਸੁਕੂਨ ਮਿਲਦਾ ਤੇਰੇ ਨਾਮ ਨਾਲ ਜਿੰਦ ਨੂੰ ਜੁਨੂਨ ਮਿਲਦਾ ਤੇਰੀ ਦੀਦ ਨਾਲ ਮੰਨ ਸੁਕੂਨ ਮਿਲਦਾ ਤੇਰੇ ਨਾਮ ਨਾਲ ਜਿੰਦ ਨੂੰ ਜੁਨੂਨ ਮਿਲਦਾ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀ ਲੋ ਨਾ ਜੀ ਸਾਬੀ ਦੇ ਜੀ ਪਰਚੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਥੋੜੇ ਬਾਜੋ ਜਿੰਦ ਮੇਰੀ ਡਾਵਾਂ ਡੋਲੇ ਖਾਂਦੀ ਏ ਹਰ ਪਲ ਰਾਜਾ ਜੀ ਯਾਦ ਸਤਾਉਂਦੀ ਏ ਥੋੜੇ ਬਾਜੋ ਜਿੰਦ ਮੇਰੀ ਡਾਵਾਂ ਡੋਲੇ ਖਾਂਦੀ ਏ ਹਰ ਪਲ ਰਾਜਾ ਜੀ ਯਾਦ ਸਤਾਉਂਦੀ ਏ ਅੱਜ ਤੁਸਾਂ ਦੇ ਸਾਹਾਂ ਦੀ ਕੋਈ ਕਦਰ ਨਾ ਜੋ ਦੀਦ ਬਾਜੋ ਐਵੇ ਗਏ ਖਰਚੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ ਹਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ ਹਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ ਜੇ ਕੀਤੇ ਮਿਲ ਜਾਓ ਤੁਸੀ ਮੂਸਾ ਪੁਰੀ ਨੂੰ ਸਦਾ ਜਾਣ ਕੇ ਚਰਨ ਥੋੜੇ ਪਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਮਿਲਿਆ ਨੂੰ ਬਹੁਤੇ ਹੋ ਗਏ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ ਰਾਜਨਾ ਤੇਰੇ ਦਰ ਤੇ ਆਇਆ ਮਥਾ ਚਰਨਾਂ ਨਾਲ ਮੈਂ ਲਾਇਆ ਭੁਲਾਂ ਬਕਸੋ ਮੇਰੀਆ ਤੇਰੇ ਦਰ ਤੇ ਆਇਆ ਮਥਾ ਚਰਨਾਂ ਦੇ ਨਾਲ ਲਾਇਆ ਭੁਲਾਂ ਬਕਸੋ ਮੇਰੀਆ ਭੁਲਾਂ ਬਕਸੋ ਮੇਰੀਆ ਭੁਲਾਂ ਬਕਸੋ ਮੇਰੀਆ ਭੁਲਾਂ ਬਕਸੋ ਮੇਰੀਆ