Dil Tan Pagal Hai

Dil Tan Pagal Hai

Babbu Maan, Jaidev Kumar, & Babbu Singh Maan

Альбом: Saaun Di Jhadi
Длительность: 7:10
Год: 2001
Скачать MP3

Текст песни

ਆ
ਦਿਲ ਤਾਂ ਦਿਲ ਏ
ਦਿਲ ਦਾ ਕਿ ਏ
ਦਿਲ ਤਾਂ ਦਿਲ ਏ
ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ
ਹਾਏ ਮਿਲਦਾ ਕਿ ਏ

ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ
ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲਾਹਕੇ
ਤੁਰ ਗੇਹ ਦਿਲ ਦੇ ਜਾਣੀ
ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ
ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲਾਹਕੇ
ਤੁਰ ਗੇਹ ਦਿਲ ਦੇ ਜਾਣੀ
ਕੋਈ ਰੂਹ ਦਾ ਸਾਥੀ ਨਈ
ਕੋਈ ਰੂਹ ਦਾ ਸਾਥੀ ਨਈ
ਏ ਨਵਜ਼ ਵੀ ਇਕ ਦਿਨ ਰੁਕ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਹਰ ਵੇਲੇ ਕਿਯੂ ਰਹੇ ਵਜੌਂਦਾ
ਆਸਾ ਦੀ ਸ਼ਿਹਿਨਾਈ
ਇਕ ਦਿਨ ਤੇਿਨੂ ਸਾੜ ਡੇਯਾ ਗੀ
ਯਾਦਾਂ ਦੀ ਗਰਮਾ ਈ
ਹਰ ਵੇਲੇ ਕਿਯੂ ਰਹੇ ਵਜੌਂਦਾ
ਆਸਾ ਦੀ ਸ਼ਿਹਿਨਾਈ
ਇਕ ਦਿਨ ਤੇਿਨੂ ਸਾੜ ਡੇਯਾ ਗੀ
ਯਾਦਾਂ ਦੀ ਗਰਮਾ ਈ
ਕਿ ਪਤਾ ਸੀ ਮੈਨੂ ਹਾਏ
ਕਿ ਪਤਾ ਸੀ ਮੈਨੂ ਹਾਏ
ਹਿਜਰ ਦਾ ਬਦਲ ਵਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਛਡ ਵੇ ਮੰਨਾ ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸੂਰਮਾ ਯਾ
ਬੇਹਮਾਰੂਵਾਟ ਲੋਕਾਂ ਲਯੀ ਕਿਯੂ ਆਪਣਾ ਆਪ ਗਵਾਹਾ
ਛਡ ਵੇ ਮੰਨਾ ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸੂਰਮਾ ਯਾ
ਬੇਹਮਾਰੂਵਾਟ ਲੋਕਾਂ ਲਯੀ ਕਿਯੂ ਆਪਣਾ ਆਪ ਗਵਾਹਾ
ਜਿਥੇ ਇਨੇ ਫੁਟ ਖਾਦੇ
ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ
ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ
ਜਿਥੇ ਸਾਰੀ ਦੁਨਿਯਾ ਛਡੀ
ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ
ਦੋ ਘੜਿਆ ਰੋ ਕੇ ਚੁਪ ਕਰ ਜਾਉ

ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ ਹਾਏ ਮਿਲਦਾ ਕਿ ਏ
ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ ਹਾਏ ਮਿਲਦਾ ਕਿ ਏ
ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ ਹਾਏ ਮਿਲਦਾ ਕਿ ਏ
ਦਿਲ ਤਾਂ ਦਿਲ ਏ ਦਿਲ ਦਾ ਕਿ ਏ
ਏਹ੍ਨੁ ਛੇੜ ਛੇੜ ਕੇ ਹਾਏ ਮਿਲਦਾ ਕਿ ਏ