Notice: file_put_contents(): Write of 623 bytes failed with errno=28 No space left on device in /www/wwwroot/muzbon.net/system/url_helper.php on line 265
Baljit Malwa - Chabhi 2 | Скачать MP3 бесплатно
Chabhi 2

Chabhi 2

Baljit Malwa

Альбом: Chabhi 2
Длительность: 5:13
Год: 2018
Скачать MP3

Текст песни

ਆ ਤਾ ਭਾਈ ਜੈਲੀ ਤੇਰਾ ਕਮਾ ਜੀ ਤੂ ਭੀ ਲੋਟ
ਲੋਜੀ ਗੱਲ ਕਰਨ ਲਗ ਗਾਯੀ ਚਾਬੀ ਦੀ
ਜੱਟ daily ਦਾਰੂ ਨਾਲ ਗਤ ਹੋਕੇ
ਆਪਣੀ ਕੈਂਟ ਜੱਟੀ ਨੂ ਗੱਡੀ ਦੀ ਚਾਬੀ ਫਡਾ ਦਿਯਾ ਕਰਦਾ ਸੀ
ਪਰ ਥੋਨੂੰ ਪਤਾ ਹੈ ਭਾਈ ਕੀਤੇ ਨਾ ਕੀਤੇ
ਜਨਾਨੀ ਫੇਰ ਤੰਗ ਹੋਈ ਜਾਂਦੀ ਏ
ਤੇ ਤੰਗ ਹੋਕੇ ਕੀ ਕਹਿੰਦੀ ਏ
ਤੇ ਜੱਟ ਕੀ ਜਵਾਬ ਦੇਂਦਾ ਏ
ਸੁਣ ਕੇ ਜ਼ਰਾ

ਕਾਹਦੀ ਫੜੀ ਵੇ ਗੱਡੀ ਦੀ

ਓ ਕੀ ਹੋ ਗਿਆ

ਕਾਹਦੀ ਫੜੀ ਵੇ ਗੱਡੀ ਦੀ ਤੇਰੀ ਮੈ ਚਾਬੀ
ਤੂ ਹੋ ਗਿਆ ਨਿਤ ਦਾ ਸ਼ਰਾਬੀ ਚੰਨ ਵੇ
ਤੂ ਹੋ ਗਿਆ ਨਿਤ ਦਾ ਸ਼ਰਾਬੀ
ਹੁਣ ਤਾ daily ਕਰੇ

ਕੀ  ਕਰਦਾ ਜੀ

ਤੂੰ ਤਾ daily ਕਰੇ ਖਰਾਬੀ
ਤੂ ਹੋ ਗਿਆ ਨਿਤ ਦਾ ਸ਼ਰਾਬੀ ਚੰਨ ਵੇ
ਤੂ ਹੋ ਗਿਆ ਨਿਤ ਦਾ ਸ਼ਰਾਬੀ ਮਾਹੀ ਵੇ
ਤੂ ਹੋ ਗਿਆ ਨਿਤ ਦਾ ਸ਼ਰਾਬੀ

ਹੋ ਤੇਰੇ ਸਿਰ ਦੇ ਉੱਤੇ

ਕੀ ਆ ਮੇਰੇ ਸਿਰ ਤੇ

ਤੇਰੇ ਸਿਰ ਦੇ ਉੱਤੇ ਜੱਟੀਏ ਨੀ ਜੱਟ ਮੌਜ਼ਾ ਕਰਦਾ
ਸੋਹਣੀਏ ਜੱਟ ਬੁੱਲੇ ਵੱਡ ਦਾ ਬਲੀਏ
ਜਿਉਂਦੀ ਰਹਿ ਮਜਾਜਾਂ

ਹਾਏ ਮੈਂ ਮਰਜਾ

ਜਿਉਂਦੀ ਰਹਿ ਮਜਾਜਾਂ ਪਟੀਏ
ਜੱਟ ਬੁੱਲੇ ਵਡ ਦਾ ਸੋਹਣੀਏ
ਹੋ ਜੱਟ ਮੌਜਾਂ ਕਰਦੇ ਬਲੀਏ
ਜੱਟ ਬੁੱਲੇ ਵੱਡ ਦਾ

ਵੇ 24 ਕਰੇਟ ਵਾਲਾ ਜੱਟਾ ਤੂ ਮੇਰੇ ਗੱਲ ਦਾ ਗੇਹਨਾ
ਨਾ ਫੇਰ ਲੜਾਈ ਕਦੀ ਆ ਹੈਂ
ਏਕੋ ਖੋਟ ਤੇਰੇ ਵਿਚ ਤੇਰਾ ਨਿਤ ਸ਼ਰਾਬੀ ਰਿਹਨਾ ਵੇ
ਲੋ ਕਾਰਲੋ ਘੇਓ ਨੂ ਭਾਂਡਾ

ਹਾ 24 ਕਰੇਟ ਵਾਲਾ ਜੱਟਾ ਤੂ ਮੇਰੇ ਗੱਲ ਦਾ ਗੇਹਨਾ
ਏਕੋ ਖੋਟ ਤੇਰੇ ਵਿਚ ਤੇਰਾ ਨਿਤ ਸ਼ਰਾਬੀ ਰਿਹਨਾ
ਹੋ ਚਂਗੇ ਚੰਗਿਯਨ ਦੀ ਹੋ ਜਾਏ ਨੋ tension
ਹੋ ਚਂਗੇ ਚੰਗੀਆਂ ਦੀ ਹੋ ਜਾਏ ਬਰਬਦੀ
ਤੂ ਹੋ ਗਿਆ ਨਿਤ ਦਾ ਸ਼ਰਾਬੀ ਚੰਨ ਵੇ
ਤੂ ਹੋ ਗਿਆ ਨਿਤ ਦਾ ਸ਼ਰਾਬੀ ਮਾਹੀ ਵੇ
ਕਾਹਦੀ ਫੜੀ ਵੇ ਗੱਡੀ ਦੀ ਤੇਰੀ ਮੈ ਚਾਬੀ
ਤੂ ਹੋ ਗਿਆ ਨਿਤ ਦਾ ਸ਼ਰਾਬੀ ਚੰਨ ਵੇ
ਤੂ ਹੋ ਗਿਆ ਨਿਤ ਦਾ ਸ਼ਰਾਬੀ

ਓ ਸੋਫੀ ਰਹਿਣ ਦੀ ਆਦਤ ਮੇਂਨੂ ਲੱਕ ਟੈਂਸ਼ਨ'ਆ ਪੌਂਦੀ
ਨਾ ਟੈਂਸ਼ਨ'ਆ ਘਟੋਂ ਨੂ ਦਾਰੂ ਰਹਿ ਗਈ ਹੁਣ

ਹੋ ਲਾਲ ਪਾਰੀ ਮੇਰੇ ਅੰਦਰ ਜਾਕੇ ਤੇਰਾ ਦੁੱਗਣਾ ਪ੍ਯਾਰ ਜਾਤੋਂਦੀ ਹੈ
ਓ ਸੋਫੀ ਰਹਿਣ ਦੀ ਆਦਤ ਮੇਂਨੂ ਲੱਕ ਟੈਂਸ਼ਨ'ਆ ਪੌਂਦੀ
ਲਾਲ ਪਾਰੀ ਮੇਰੇ ਅੰਦਰ ਜਾਕੇ ਤੈਨੂੰ love u, love u ਕਹੋਂਦੀ
ਤੂ ਮੇਰੀ ਜਾਂ ਹੁੱਸਨਾ ਦੀਏ (ਸਚੀ)
ਮੇਰੀ ਜਾਂ ਹੁੱਸਨਾ ਦੀਏ ਹੱਟੀਏ
ਨੀ ਜੱਟ ਮੋਜ਼ਾ ਕਰਦਾ ਸੋਹਣੀਏ
ਜੱਟ ਬੁੱਲੇ ਵੱਡ ਦਾ ਬਲੀਏ
ਜਿਯੋਨਦੀ ਰਹਿ ਮਜਾਜਾ ਪਟੀਏ
ਨੀ ਜੱਟ ਮੋਜ਼ਾ ਕਰਦਾ ਸੋਹਣੀਏ
ਜੱਟ ਐਸ਼ਾ ਕਰਦੇ

ਲੇ ਫਿਰ ਏਕ ਪਤੇ ਦੇ ਦਸਣ ਲੱਗੀ ਆ ਜਰਾ ਧਿਆਨ ਨਾਲ ਸੁਣ ਲੇਓ ਜੀ
ਵੇ ਨਾਰ ਪ੍ਯਾਰ ਹਥਿਆਰ ਕਾਰ ਨਾ ਦਈਏ ਹੱਥ ਬੇਗਾਨੇ

ਓ ਗੱਲ ਤਾ 16 ਅੰਨੇ ਸਚੀ ਆ
ਪੀਠ ਢਕੌਂਦੇ ਰਹਿੰਦੇ ਅੱਜ ਕਾਲ ਢੋਕੇਬਾਜ ਯਰਾਨੇ ਵੇ
ਹੈਂ ਕਲਯੁਗ ਆ ਬੀਬਾ

ਨਾਰ ਪ੍ਯਾਰ ਹਥਿਆਰ ਕਾਰ ਨਾ ਦਈਏ ਹੱਥ ਬੇਗਾਨੇ
ਪੀਠ ਢਕੌਂਦੇ ਰਹਿੰਦੇ ਅੱਜ ਕਾਲ ਢੋਕੇਬਾਜ ਯਰਾਨੇ ਵੇ

ਮੂਹ ਦੇ ਮਿੱਠੇ ਦਿਲ ਦੇ ਮੂਹ ਦੇ ਮਿੱਠੇ ਦਿਲ ਦੇ ਬਾਦੀ
ਤੂ ਹੋ ਗਯਾ ਨਿਤ ਦਾ ਸ਼ਰਾਬੀ ਚੰਨ ਵੇ
ਕਾਹਦੀ ਫੜੀ ਵੇ ਗੱਡੀ ਦੀ
ਕਾਹਦੀ ਫੜੀ ਵੇ ਗੱਡੀ ਦੀ ਤੇਰੀ ਮੈ ਚਾਬੀ
ਤੂ ਹੋ ਗਯਾ ਨਿਤ ਦਾ ਸ਼ਰਾਬੀ ਮਾਹੀ ਵੇ
ਤੂ ਹੋ ਗਯਾ ਨਿਤ ਦਾ ਸ਼ਰਾਬੀ

ਓ ਰੱਬ ਜਿਡਾ ਵਿਸ਼ਵਾਸ ਤੇਰੇ ਤੇ ਤੇਰੀ ਸੋਂਹ ਤੋ ਜਾਵਾਂ  ਵਾਰੇ
ਸੋਨੇ ਵਰਗੀ ਜੱਟੀ ਮਿਲੀ ਆ ਤੈਨੂੰ

ਪਿੰਡ ਮੰਜੀਤਪੁਰੀ ਦਾ ਜੈਲੀ ਸਮਝ ਗਿਆ ਤੇਰੇ ਇਸ਼ਾਰੇ
ਓ ਰੱਬ ਜਿਡਾ ਵਿਸ਼ਵਾਸ ਤੇਰੇ ਤੇ ਤੇਰੀ ਸੋਂਹ ਤੋ ਜਾਵਾਂ  ਵਾਰੇ
ਪਿੰਡ ਮੰਜੀਤਪੁਰੀ ਦਾ ਜੈਲੀ ਸਮਝ ਗਿਆ ਤੇਰੇ ਇਸ਼ਾਰੇ
ਚੱਲ ਬੱਬਾ ਜੀ ਦੇ ਕੋਲ
ਹੋ ਚੱਲ ਬੱਬਾ ਜੀ ਤੋ ਮੰਗੀਏ ਮਾਫੀ
ਨੀ ਮੈ ਹੋਲੀ ਹੋਲੀ ਛੱਡ ਦੂ ਸੋਹਣੀਏ
ਨੀ ਹੋਲੀ ਹੋਲੀ ਛੱਡ ਦੂ ਬਲੀਏ
ਬੱਸ ਅੱਜ ਦਾ ਦਿਨ ਤੂੰ ਫਡ ਚਾਬੀ
ਨੀ ਮੈ ਹੋਲੀ ਹੋਲੀ ਛੱਡ ਦੂ

ਚਲ ਫੜ ਲੇਂਣੇ ਆ ਚਾਬੀ ਫੇਰ

ਲੇ ਫਿਰ ਅੱਜ ਤੋ ਨਹੀ ਪੀਂਦਾ
Okay Darling Sorry I Am Wrong But
ਮੈਂ ਬਿਲਕੁਲ ਠੀਕ ਠਾਕ ਹਾ
You Are my Great Wife I Proud You
And I Love You ਰੂ