Dhangh Utte Dera

Dhangh Utte Dera

Balkar Ankhila

Альбом: Kithe Mil Mitra
Длительность: 4:57
Год: 2012
Скачать MP3

Текст песни

ਰਹਿੰਦਾ ਘਰ ਦੀ ਸ਼ਰਾਬ ਨਾਲ ਰਾਜ਼ੀਆ
ਕਈ ਵਾਰੀ ਵੇ ਕੰਧਾਂ ਦੇ ਵਿੱਚ ਵੱਜਿਆ
ਰਹਿੰਦਾ ਘਰ ਦੀ ਸ਼ਰਾਬ ਨਾਲ ਰਾਜ਼ੀਆ
ਕਈ ਵਾਰੀ ਵੇ ਕੰਧਾਂ ਦੇ ਵਿੱਚ ਵੱਜਿਆ
ਕਰੇ ਪਿੰਡ ਵਿੱਚ ਦੰਗੇ ਨਿਤ ਲਾਵੇ ਪੁੱਠੇ ਪੰਗੇ
ਮੈਨੂੰ ਲੱਗਦਾ ਦਿਨ ਤੇਰੇ ਮਾਦਰੇ ਵੇ
ਆਉਖੀ ਹੋ ਜੁ ਜੇਲ ਕੱਟਣੀ
ਕਹੂੰ ਮਾਰ ਦਾ ਫਾਇਰ ਲਲਕਾਰੇ ਵੇ
ਆਉਖੀ ਹੋ ਜੁ ਜੇਲ ਕੱਟਣੀ ਵੇ ਆਇਵਾਂ ਮਾਰ ਦਾ ਫਾਇਰ ਲਲਕਾਰੇ
ਕੱਢੀ ਘਰ ਦੀ ਸ਼ਰਾਬ ਨਾਲ ਰਾਜ਼ਜਦੇ
ਪੁੱਟ ਜੱਟਾਂ ਦੇ ਨੇ ਸ਼ੇਰਾਂ ਵਾਂਗੂ ਗੱਜ਼ਜੇ
ਕੱਢੀ ਘਰ ਦੀ ਸ਼ਰਾਬ ਨਾਲ ਰਾਜ਼ਜਦੇ
ਪੁੱਟ ਜੱਟਾਂ ਦੇ ਨੇ ਸ਼ੇਰਾਂ ਵਾਂਗੂ ਗੱਜ਼ਜੇ
ਰੱਖੇ ਮੂੰਛ ਨੂੰ ਚੜਾ ਕੇ ਖੜੇ ਸਾਥ ਵਿੱਚ ਆ ਕੇ
ਆ ਕੇ ਗੁੱਸੇ ਚ ਬੁਲਾਉਂਦਾ ਜਦੋ ਬੱਕਰੇ ਹਾਏ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ
ਤਾਹੀਂ ਬੈਲੀਆਂ ਦੀ ਰੱਖੇ ਤੂੰ ਬਣਾ ਕੇ
ਨਾਲੇ ਰੱਖਦਾ ਦੋਨਾਲੀ ਮੋਧੇ ਪਾ ਕੇ
ਤਾਹੀਂ ਬੈਲੀਆਂ ਦੀ ਰੱਖੇ ਤੂੰ ਬਣਾ ਕੇ
ਨਾਲੇ ਰੱਖਦਾ ਦੋਨਾਲੀ ਮੋਧੇ ਪਾ ਕੇ
ਤੇਰੇ ਚੂੰਦੀ ਦੇ ਨੇ ਯਾਰ ਬਣ ਜਾਣ ਗੇ ਗੱਦਰ
ਤੇਰੇ ਚੂੰਦੀ ਦੇ ਨੇ ਯਾਰ ਬਣ ਜਾਣ ਗੇ ਗੱਦਰ
ਜਿਹੜੇ ਸਮਝੇ ਤੂੰ ਆਪਣੇ ਸਹਾਰੇ ਵੇ
ਆਉਖੀ ਹੋ ਜੁ ਜੇਲ ਕੱਟਣੀ
ਕਹੂੰ ਮਾਰ ਦਾ ਫਾਇਰ ਲਲਕਾਰੇ ਵੇ
ਆਉਖੀ ਹੋ ਜੁ ਜੇਲ ਕੱਟਣੀ ਵੇ ਆਇਵਾਂ ਮਾਰ ਦਾ ਫਾਇਰ ਲਲਕਾਰੇ
ਰੌਹਬ ਸਾਰਿਆਂ ਤੋਂ ਵੱਖਰਾ ਨਵਾਬ ਦਾ
ਸ਼ਾਨ ਮੇਲਿਆਂ ਦੀ ਗੱਬਰੂ ਪੰਜਾਬ ਦਾ
ਰੌਹਬ ਸਾਰਿਆਂ ਤੋਂ ਵੱਖਰਾ ਨਵਾਬ ਦਾ
ਸ਼ਾਨ ਮੇਲਿਆਂ ਦੀ ਗੱਬਰੂ ਪੰਜਾਬ ਦਾ
ਸ਼ਾਨ ਮੇਲਿਆਂ ਦੀ ਗੱਬਰੂ ਪੰਜਾਬ ਦਾ
ਅਸੀਂ ਅੱਖਾਂ ਦੇ ਰੱਖੇ ਪਾਏ ਵਾਰੀ ਦੇ ਪਟਾਕੇ
ਅਸੀਂ ਅੱਖਾਂ ਦੇ ਰੱਖੇ ਪਾਏ ਵਾਰੀ ਦੇ ਪਟਾਕੇ
ਕਰ ਦੈਦਾ ਗੰਦਾ ਸੀਆਂ ਨਾਲ ਡੱਕਾਰੇ ਹਾਏ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ
ਰੱਖ ਸੰਭ ਕੇ ਜਵਾਨੀ ਜਿਹੜੀ ਪਾਲੀ ਵੇ
ਅੱਠ ਚੱਕ ਲਈਏ ਹੱਦੋ ਤੁਸੀ ਬਹਲੀ ਵੇ
ਰੱਖ ਸੰਭ ਕੇ ਜਵਾਨੀ ਜਿਹੜੀ ਪਾਲੀ ਵੇ
ਅੱਠ ਚੱਕ ਲਈਏ ਹੱਦੋ ਤੁਸੀ ਬਹਲੀ ਵੇ
ਆਇਵਾਂ ਮੋਧੀਆਂ ਤੋਂ ਠੁੱਕੇ ਨਾਲ਼ੇ ਗੱਲੀਆਂ ਚ ਭੁੱਕੇ
ਆਇਵਾਂ ਮੋਧੀਆਂ ਤੋਂ ਠੁੱਕੇ ਨਾਲ਼ੇ ਗੱਲੀਆਂ ਚ ਭੁੱਕੇ
ਡਰ ਵੱਟ ਕੇ ਤੂੰ ਕਰ ਲੈ ਗੁਜ਼ਾਰੇ ਵੇ
ਆਉਖੀ ਹੋ ਜੁ ਜੇਲ ਕੱਟਣੀ
ਕਹਤਾਂ ਮਾਰ ਦਾ ਫਾਇਰ ਲਲਕਾਰੇ ਵੇ
ਆਉਖੀ ਹੋ ਜੁ ਜੇਲ ਕੱਟਣੀ ਵੇ ਆਇਵਾਂ ਮਾਰ ਦਾ ਫਾਇਰ ਲਲਕਾਰੇ
ਓ ਜੱਟ ਫਿਰਦਾ ਤੇਰੇ ਤੋਂ ਜਿੰਦ ਵਰਦਾ
ਨਿਜ਼ੰਪੁਰੀਆ ਤਾ ਭੁੱਖਾ ਬਿਲੋ ਪਿਆਰ ਦਾ
ਜੱਟ ਫਿਰਦਾ ਤੇਰੇ ਤੋਂ ਜਿੰਦ ਵਰਦਾ
ਨਿਜ਼ੰਪੁਰੀਆ ਤਾ ਭੁੱਖਾ ਬਿਲੋ ਪਿਆਰ ਦਾ
ਨਿਜ਼ੰਪੁਰੀਆ ਤਾ ਭੁੱਖਾ ਬਿਲੋ ਪਿਆਰ ਦਾ
ਡਰੇ ਕਿਸੇ ਤੋਂ ਨਾ ਕਾਲਾ, ਓਹੁਨੂੰ ਆਪਣਾ ਬਣਾ ਲਾ
ਡਰੇ ਕਿਸੇ ਤੋਂ ਨਾ ਕਾਲਾ, ਓਹੁਨੂੰ ਆਪਣਾ ਬਣਾ ਲਾ
ਚੱਲ ਦੁਨੀਆਂ ਚੋਂ ਰਹੀਏ ਕਿਤੇ ਵੱਖਰੇ ਹਾਏ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ
ਦੰਗ ਉੱਤੇ ਡੇਰਾ ਜੱਟ ਦਾ ਨੀ ਕੋਈ ਆ ਕੇ ਮੈਦਾ ਲਾਲ ਟੱਕਰੇ