Laaj Rakhlo Garib Di
Balkar Sidhu
5:59ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ ਔਖ਼ੇ ਵੇਲੇ ਕੰਮ ਆਊਗਾ ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ ਔਖ਼ੇ ਵੇਲੇ ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਹਿਰਦੇ ਵਸਾ ਲੈ ਸੁਣ, ਸੱਚੀ ਸੁੱਚੀ ਬਾਣੀ ਨੂੰ ਹਿਰਦੇ ਵਸਾ ਲੈ ਸੁਣ, ਸੱਚੀ ਸੁੱਚੀ ਬਾਣੀ ਨੂੰ ਨਾਮ ਜਪ ਕਰ ਲੈ, ਸਫ਼ਲ ਜਿੰਦਗਾਨੀ ਨੂੰ ਨਾਮ ਜਪ ਕਰ ਲੈ, ਸਫ਼ਲ ਜਿੰਦਗਾਨੀ ਨੂੰ ਨਾਮ ਜਪ ਕਰ ਲੈ, ਸਫ਼ਲ ਜਿੰਦਗਾਨੀ ਨੂੰ ਲੇਖਾਂ ਕਰਮਾਂ ਦਾ, ਜੱਗ ਤੋਂ ਨਬੇੜੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਮਾੜੇ ਕੰਮ ਛੱਡੀਏ ਤੇ, ਨੇਕੀਆਂ ਹੀ ਕਰੀਏ ਮਾੜੇ ਕੰਮ ਛੱਡੀਏ ਤੇ, ਨੇਕੀਆਂ ਹੀ ਕਰੀਏ ਮੌਤ ਯਾਦ ਰੱਖੀਏ, ਓ ਵਾਹਿਗੁਰੂ ਤੋਂ ਡਰੀਏ ਮੌਤ ਯਾਦ ਰੱਖੀਏ, ਓ ਵਾਹਿਗੁਰੂ ਤੋਂ ਡਰੀਏ ਮੌਤ ਯਾਦ ਰੱਖੀਏ, ਓ ਵਾਹਿਗੁਰੂ ਤੋਂ ਡਰੀਏ ਮੇਰਾ ਜੱਗ ਤੇ ਕੀ, ਖ਼ਾਕ ਦੀ ਏ ਢੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਗੁਰੂ ਘਰ ਜਾਇਆ ਕਰੋ, ਕੰਮ ਧੰਦੇ ਛੱਡ ਕੇ ਗੁਰੂ ਘਰ ਜਾਇਆ ਕਰੋ, ਕੰਮ ਧੰਦੇ ਛੱਡ ਕੇ ਥੋੜਾ ਘਣਾ ਵੇਲਾ ਏਹ, ਰੁਝੇਵਿਆਂ 'ਚੋਂ ਕੱਢ ਕੇ ਥੋੜਾ ਘਣਾ ਵੇਲਾ ਏਹ, ਰੁਝੇਵਿਆਂ 'ਚੋਂ ਕੱਢ ਕੇ ਥੋੜਾ ਘਣਾ ਵੇਲਾ ਏਹ, ਰੁਝੇਵਿਆਂ 'ਚੋਂ ਕੱਢ ਕੇ ਉਸ ਰੱਬ ਦੀ ਵੀ, ਗੱਲ ਕਦੇ ਛੇੜੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਗੁਰੂ ਵਾਲੇ ਬਣੋ ਭਾਈ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਭਾਈ, ਅੰਮ੍ਰਿਤ ਛੱਕ ਕੇ ਪੰਜੇ ਕੱਕੇ ਪਹਿਨ ਕੇ ਤੇ, ਰਹਿਤਾਂ ਪੰਜ ਰੱਖ ਕੇ ਪੰਜੇ ਕੱਕੇ ਪਹਿਨ ਕੇ ਤੇ, ਰਹਿਤਾਂ ਪੰਜ ਰੱਖ ਕੇ ਪੰਜੇ ਕੱਕੇ ਪਹਿਨ ਕੇ ਤੇ, ਰਹਿਤਾਂ ਪੰਜ ਰੱਖ ਕੇ ਦਿਓਂਣ ਵਾਲੇ, ਅਲਬੇਲੇ ਕਾਹਦੀ ਦੇਰ ਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਔਖ਼ੇ ਵੇਲੇ ਜੀ, ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਸਤਿਨਾਮ ਜੀ ਵਾਹਿਗੁਰੂ ਜੀ ਬੋਲੋ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੋਲੋ ਸਤਿਨਾਮ ਜੀ ਵਾਹਿਗੁਰੂ ਜੀ ਬੋਲੋ ਸਤਿਨਾਮ ਜੀ ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ ਔਖ਼ੇ ਵੇਲੇ ਕੰਮ ਆਊਗਾ ਮਾਲਾ ਨਾਮ ਵਾਲੀ, ਸੱਚੇ ਦਿਲੋਂ ਫੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ ਨਾਮ ਜਪ ਲੈ, ਨਿਮਾਣੀ ਜਿੰਦੇ ਮੇਰੀਏ ਔਖ਼ੇ ਵੇਲੇ ਕੰਮ ਆਊਗਾ