Aja Sohneya  (Simran'S Mix)

Aja Sohneya (Simran'S Mix)

Bally Jagpal

Альбом: Untruly Yours
Длительность: 6:17
Год: 2001
Скачать MP3

Текст песни

Jagpal Bally
Hi my name is simran
I am six years old
I am writing a letter to you
To tell you that
Dark and dangerous was really good album
Eveyone in my family likes all the sohniye
I told my older sister and her friends
That i am going to write a letter to you
I wanted to dance with you
PLease please your biggest fan simran

ਆਹ ਆਹ Come on come on

ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਡਗਦਿਆਂ ਮੇਨੂ ਰੁੱਤਾ  ਪ੍ਯਾਰ ਵਾਲਿਆਂ
ਤੇਰੇ ਬਾਜਓਂ ਜੀ ਨੀ  ਲਗਦਾ
ਮੈਂ ਤਾਂ ਮਰ ਗਈ ਆਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਕੱਲੇਆ ਗੁਜ਼ਾਰਾਂ ਕੀਵੇ ਰਾਤਾਂ ਕਾਲੀਆਂ
ਡਗਦਿਆਂ ਮੇਨੂ ਰੁੱਤਾ  ਪ੍ਯਾਰ ਵਾਲਿਆਂ
ਤੇਰੇ ਬਾਜਓਂ ਜੀ ਨੀ  ਲਗਦਾ
ਮੈਂ ਤਾਂ ਮਰ ਗਈ ਆਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਹਾਣ ਦੀਆਂ ਸਬ ਕੁੜੀਆਂ ਮੈਨੂੰ ਤਾਨੇ ਦਿੰਦਿਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦਿਆਂ
ਹਾਣ ਦੀਆਂ ਸਬ ਕੁੜੀਆਂ ਮੈਨੂੰ ਤਾਨੇ ਦਿੰਦਿਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦਿਆਂ

ਹੋ

ਤੇਰੇ ਬਾਜਓਂ ਜੀ ਨੀ  ਲਗਦਾ
ਮੈਂ ਤਾਂ ਮਰ ਗਈ ਆਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਆਹ ਆਹ come on come on

ਆਓਂਸੀ ਆਂਡੀ ਰੋਂਵਾਂ ਤੇਰੀ ਰਹਿ ਤਯ ਬੇਥ ਕੇ
ਹਾਲ ਮੇਰੇ  ਨੂ ਲੋਕਿ ਹਸਦੇ  ਨੇ ਵੇਖ ਕੇ
ਆਓਂਸੀ ਆਂਡੀ ਰੋਂਵਾਂ ਤੇਰੀ ਰਹਿ ਤਯ ਬੇਥ ਕੇ
ਹਾਲ ਮੇਰੇ  ਨੂ ਲੋਕਿ ਹਸਦੇ  ਨੇ ਵੇਖ ਕੇ
ਤੇਰੇ  ਬਾਜਓਂ ਜੀ ਨੀ  ਲਗਦਾ
ਮੈਂ ਤਾਂ ਮਰ ਗਈ ਹਾਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਦਰ੍ਦ ਵੰਢਾ ਵੇ ਕਿਹੜਾ  ਤੇਰੇ  ਬਾਜਓਂ ਆਣ ਕੇ
ਕੋਲ ਨਾ ਬੈਠੇ ਕੋਈ ਮੇਨੂ ਤੇਰੀ ਜਾਣ ਕੇ
ਦਰ੍ਦ ਵੰਢਾ ਵੇ ਕਿਹੜਾ  ਤੇਰੇ  ਬਾਜਓਂ ਆਣ ਕੇ
ਕੋਲ ਨਾ ਬੈਠੇ ਕੋਈ ਮੇਨੂ ਤੇਰੀ ਜਾਣ ਕੇ

ਤੇਰੇ  ਬਾਜਓਂ ਜੀ ਨੀ  ਲਗਦਾ
ਮੈਂ ਤਾਂ ਮਰ ਗਈ ਹਾਂ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ

ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ
ਆਜਾ ਸੋਹਣੇਯਾ
ਘਰ ਆਜਾ ਸੋਹਣੇਯਾ