Botallan Sharab Diyan

Botallan Sharab Diyan

Bally Sagoo

Альбом: Hanji
Длительность: 4:53
Год: 2003
Скачать MP3

Текст песни

ਮੁੱਖ ਤੇਰੇ ਚੌਦਵੀਂ ਦਾ ਚੰਨ ਜੱਟੀਏ
ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ
ਮੁੱਖ ਤੇਰੇ ਚੌਦਵੀਂ ਦਾ ਚੰਨ ਜੱਟੀਏ
ਮੋਤੀਆਂ ਤੋਂ ਸੋਹਣੇ ਤੇਰੇ ਦੰਦ ਜੱਟੀਏ
ਜਿੱਧਰੋਂ ਵੀ ਲੰਘੇ ਆਉਂਦੀਆਂ ਹਨੇਰੀਆਂ
ਜਿੱਧਰੋਂ ਵੀ ਲੰਘੇ ਆਉਂਦੀਆਂ ਹਨੇਰੀਆਂ
ਬੋਤਲਾਂ ਸ਼ਰਾਬ ਦੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ

ਤਿੱਖਾ ਤਲਵਾਰ ਨਾਲੋਂ ਤੇਰਾ ਨੱਕ ਨੀ
ਮੁੰਦਰੀ ਦੇ ਨਾਲੋਂ ਪਤਲਾ ਏ ਲੱਕ ਨੀ
ਤਿੱਖਾ ਤਲਵਾਰ ਨਾਲੋਂ ਤੇਰਾ ਨੱਕ ਨੀ
ਮੁੰਦਰੀ ਦੇ ਨਾਲੋਂ ਪਤਲਾ ਏ ਲੱਕ ਨੀ
ਉਂਗਲਾਂ ਲਈ ਜਿਵੇਂ ਹੁੰਦੀਆਂ ਗਨੇਰੀਆਂ
ਉਂਗਲਾਂ ਲਈ ਜਿਵੇਂ ਹੁੰਦੀਆਂ ਗਨੇਰੀਆਂ
ਬੋਤਲਾਂ ਸ਼ਰਾਬ ਦੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ

ਥੋਡੀ ਉੱਤੇ ਜੱਚਦਾ ਏ ਕਾਲਾ ਤਿਲ ਨੀ ਓ ਓ ਓ ਹੋ ਹੋ
ਥੋਡੀ ਉੱਤੇ ਜੱਚਦਾ ਏ ਕਾਲਾ ਤਿਲ ਨੀ
ਨਖਰੇ ਅਦਾਵਾਂ ਨਾਲ ਲੁੱਟੇ ਦਿਲ ਨੀ
ਥੋਡੀ ਉੱਤੇ ਜੱਚਦਾ ਏ ਕਾਲਾ ਤਿਲ ਨੀ
ਨਖਰੇ ਅਦਾਵਾਂ ਨਾਲ ਲੁੱਟੇ ਦਿਲ ਨੀ
ਆਸ਼ਿਕਾਂ ਦੇ ਨਾਲ ਕਰੇ ਹੇਰਾਫੇਰੀਆਂ
ਆਸ਼ਿਕਾਂ ਦੇ ਨਾਲ ਕਰੇ ਹੇਰਾਫੇਰੀਆਂ
ਬੋਤਲਾਂ ਸ਼ਰਾਬ ਦੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੁੜਾਆਆ
ਤਿੱਖਾ ਤਲਵਾਰ ਨਾਲੋਂ ਤੇਰਾ ਨੱਕ ਨੀ
ਮੁੰਦਰੀ ਦੇ ਨਾਲੋਂ ਪਤਲਾ ਏ ਲੱਕ ਨੀ
ਤਿੱਖਾ ਤਲਵਾਰ ਨਾਲੋਂ ਤੇਰਾ ਨੱਕ ਨੀ
ਮੁੰਦਰੀ ਦੇ ਨਾਲੋਂ ਪਤਲਾ ਏ ਲੱਕ ਨੀ
ਉਂਗਲਾਂ ਲਈ ਜਿਵੇਂ ਹੁੰਦੀਆਂ ਗਨੇਰੀਆਂ
ਉਂਗਲਾਂ ਲਈ ਜਿਵੇਂ ਹੁੰਦੀਆਂ ਗਨੇਰੀਆਂ
ਬੋਤਲਾਂ ਸ਼ਰਾਬ ਦੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ

ਹੋਈ ਹੋਈ ਬੱਲੇ ਬੱਲੇ
ਹੋਈ ਹੋਈ ਬੱਲੇ ਬੱਲੇ
ਹੋਈ ਹੋਈ ਹੋਈ ਹੋਈ ਹੋਈ ਹੋਈ ਹੋਈ

ਵੇਲੇ ਬਹਿਤ ਰੱਬ ਨੇ ਬਣਾਈ ਲੱਗਦੀ
ਖੁਦ ਹੀ ਤੂੰ ਖੁਦਾ ਦੀ ਖੁਦਾਈ ਲੱਗਦੀ
ਵੇਲੇ ਬਹਿਤ ਰੱਬ ਨੇ ਬਣਾਈ ਲੱਗਦੀ
ਖੁਦ ਹੀ ਤੂੰ ਖੁਦਾ ਦੀ ਖੁਦਾਈ ਲੱਗਦੀ
ਨਜ਼ਰਾਂ ਨਾ ਕਿੱਤੇ ਲੱਗ ਜਾਣ ਤੇਰੀਆਂ
ਨਜ਼ਰਾਂ ਨਾ ਕਿੱਤੇ ਲੱਗ ਜਾਣ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਮੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਹੋਏ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਹੋਏ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਚਰਚਾਂ ਹਮੇਸ਼ਾ ਤੇਰੀ ਤਾਣੀ ਵਿੱਚ ਨੀ ਓਹ ਹੋ ਹੋ ਹੋ ਹੋ ਬੁਰਰਾਹਹਹਹਹਹਹਹਹ
ਹੋਏ ਚਰਚਾਂ ਹਮੇਸ਼ਾ ਤੇਰੀ ਢਾਣੀ ਵਿੱਚ ਨੀ ਓ ਓ ਓ
ਪੋਪਲਾਹ 'ਚ ਕਦੇ ਤੂੰ ਕਟਾਣੀ ਵਿੱਚ ਦੀ
ਚਰਚਾਂ ਹਮੇਸ਼ਾ ਤੇਰੀ ਢਾਣੀ ਵਿੱਚ ਨੀ
ਪੋਪਲਾਹ 'ਚ ਕਦੇ ਤੂੰ ਕਟਾਣੀ ਵਿੱਚ ਦੀ
ਕਰੇ ਕਰਨੈਲ ਸਿਫ਼ਤਾਂ ਬਥੇਰੀਆਂ
ਕਰੇ ਕਰਨੈਲ ਸਿਫ਼ਤਾਂ ਬਥੇਰੀਆਂ

ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ