Vin Boleya Sabh Kish Janda
Bhai Joginder Singh Ji Riar Ludhiana Wale
11:05ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ ਜੱਗ ਦੀਆਂ ਨਜਰਾਂ ਤੋ ਚੋਰੀ ਕਿੱਤੇ ਮਿੱਲ ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ ਤੇਰੇ ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਿਹ ਗਿਆ ਦਿੱਲ ਸਾਡਾ ਖੌਰੇ ਕੇੜੇ ਰਾਂਹੀ ਪੈ ਗਿਆ ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਿਹ ਗਿਆ ਦਿੱਲ ਸਾਡਾ ਖੌਰੇ ਕੇੜੇ ਰਾਂਹੀ ਪੈ ਗਿਆ ਕਿਹੰਦਾ ਤੂੰ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ