Apni Mehar Kar

Apni Mehar Kar

Bhai Satvinder Singh Ji

Длительность: 10:02
Год: 2006
Скачать MP3

Текст песни

ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥

ਅੰਨੁ ਪਾਣੀ ਮੁਚੁ ਉਪਾਇ ਮੁਚੁ ਉਪਾਇ
ਅੰਨੁ ਪਾਣੀ ਮੁਚੁ ਉਪਾਇ ਮੁਚੁ ਉਪਾਇ
ਦੁਖ ਦਾਲਦੁ ਭੰਨਿ ਤਰੁ ॥ ਦੁਖ ਦਾਲਦੁ ਭੰਨਿ ਤਰੁ ॥
ਦੁਖ ਦਾਲਦੁ ਭੰਨਿ ਤਰੁ ॥ ਦੁਖ ਦਾਲਦੁ ਭੰਨਿ ਤਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥

ਅਰਦਾਸਿ ਸੁਣੀ ਦਾਤਾਰਿ ਸੁਣੀ ਦਾਤਾਰਿ
ਅਰਦਾਸਿ ਸੁਣੀ ਦਾਤਾਰਿ
ਅਰਦਾਸਿ ਸੁਣੀ ਦਾਤਾਰਿ ਸੁਣੀ ਦਾਤਾਰਿ

ਅਰਦਾਸਿ ਸੁਣੀ ਦਾਤਾਰਿ ਸੁਣੀ ਦਾਤਾਰਿ
ਅਰਦਾਸਿ ਸੁਣੀ ਦਾਤਾਰਿ ਸੁਣੀ ਦਾਤਾਰਿ
ਹੋਈ ਸਿਸਟਿ ਠਰੁ ॥ ਹੋਈ ਸਿਸਟਿ ਠਰੁ ॥
ਹੋਈ ਸਿਸਟਿ ਠਰੁ ॥ ਹੋਈ ਸਿਸਟਿ ਠਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥

ਲੇਵਹੁ ਕੰਠਿ ਲਗਾਇ ਕੰਠਿ ਲਗਾਇ
ਲੇਵਹੁ ਕੰਠਿ ਲਗਾਇ ਕੰਠਿ ਲਗਾਇ
ਅਪਦਾ ਸਭ ਹਰੁ ॥ ਅਪਦਾ ਸਭ ਹਰੁ ॥
ਅਪਦਾ ਸਭ ਹਰੁ ॥ ਅਪਦਾ ਸਭ ਹਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥

ਨਾਨਕ ਨਾਮੁ ਧਿਆਇ ਨਾਮੁ ਧਿਆਇ
ਨਾਨਕ ਨਾਮੁ ਨਾਨਕ ਨਾਮੁ ਧਿਆਇ
ਨਾਨਕ ਨਾਮੁ ਨਾਨਕ ਨਾਮੁ ਨਾਨਕ ਨਾਮੁ ਧਿਆਇ ਨਾਨਕ ਨਾਮੁ ਧਿਆਇ

ਨਾਨਕ ਨਾਮੁ ਧਿਆਇ ਨਾਮੁ ਧਿਆਇ
ਪ੍ਰਭ ਕਾ ਸਫਲੁ ਘਰੁ ॥੧॥ ਪ੍ਰਭ ਕਾ ਸਫਲੁ ਘਰੁ ॥੧॥
ਪ੍ਰਭ ਕਾ ਸਫਲੁ ਘਰੁ ॥੧॥ ਪ੍ਰਭ ਕਾ ਸਫਲੁ ਘਰੁ ॥੧॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥
ਅਪਣੀ ਮਿਹਰ ਕਰੁ ॥ ਅਪਣੀ ਮਿਹਰ ਕਰੁ ॥