Courtside
Karan Aujla
2:49SB ਕੋਠੇ ਤੋਂ ਗਿੰਦਾ ਤਾਰੇ ਨੀ ਮੈ ਅੱਕ ਗਯਾ ਆ ਤੇਨੂੰ ਚੇਤੇ ਕਰ ਕਰ ਸੋਹਣੀਏ ਨੀ ਮੈ ਥੱਕ ਗਯਾ ਆ ਤੇਰੇ ਚੱਕਰਾ ਦੇ ਵਿੱਚ ਆਪਣਾ ਆਪ ਭੁਲਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਯਾਦਾਂ ਤੇਰੀਆ ਕਹਾਬਾਂ ਚ ਆਕੇ ਡੰਗ ਜਾਂਦੀਆਂ ਅੱਖਾਂ ਖੁੱਲੇ ਤਾਂ ਉਹ ਜਾਣ ਸਾਡੀ ਮੰਗ ਜਾਂਦੀਆਂ ਦਿਲ ਮੇਰੇ ਤੇ ਹਾਏ ਯਾਦ ਤੇਰੀ ਦਾ ਜਾਦੂ ਸ਼ਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਥੰਡੀਆਂ ਲੋਰਾਂ ਆਉਂਦੀਆਂ ਨੇ ਕਦੇ ਗਰਮ ਹਵਾਾਂ ਕਈ ਵਾਰੀ ਤਾਂ ਦਿਲ ਕਹਿੰਦਾ ਏ ਤੇਨੂੰ ਭੁੱਲ ਹੀ ਜਾਵਾਂ ਕਈ ਵਾਰੀ ਬੈਹ ਕੇ ਕੱਲੇ ਰਾਤਾਂ ਨੂੰ ਹਾਏ ਬੜਾ ਰਵਾਇਆ ਏ ਤੇਰੇ ਨੈਣਾ ਨੇ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਸੀਨੇ ਦੇ ਨਾਲ ਲਾਵਾ ਤੇਰੇ ਦਿੱਤੇ ਗੁਲਾਬਾਂ ਨੂ ਕਿੱਥੇ ਜਾ ਲਕੂਵਾਂ ਇਹਨਾ ਟੁੱਟੇਆ ਖ਼ਾਬਾਂ ਨੂ ਤੇਰੇ ਜਿਹੀਆਂ ਕਾਲੀਆਂ ਭੌਰਾਂ ਨੂ ਭੁਰਮਾਇਆ ਏ ਤੇਰੇ ਨੈਣਾ ਨੇ ਤੇਰੇ ਨੈਣਾ ਨੇ ਸਤਾਇਆ ਪੱਟ ਹੋਣੀਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਤੇਰੇ ਨੈਣਾ ਨੇ ਮੇਰੇ ਨੈਣਾ ਨੂ ਬੜਾ ਸਤਾਇਆ ਏ ਤੇਰੇ ਨੈਣਾ ਨੇ ਮੇਰੇ ਨੈਣਾ ਨੂ