Kali Denali
Bohemia
3:21ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈ ਕਾਲੇ ਰੰਗ ਦੀ Lamborghini ਮੁੱਕੇ case ਮੈ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈ ਕਾਲੇ ਰੰਗ ਦੀ Lamborghini ਮੁੱਕੇ case ਮੈ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ ਬਾਈ ਮੈਨੇ ਮੁੰਡੇ ਕੱਢੇ ਜਾਹਲੀ ਤੇ ਕਾਲੀ hoodie ਫਿਰ ਪਾਲੀ ਮੈਨ Court case ਚੇ ਫਸੇਯਾ NOC ਕਢਾ ਲੀ ਹੁਣ ਮੈ free ਸੜਨ ਮੁੰਡੇ ਹੋਰ ਕੀ ਕਰਾਂ ਮੁੰਡੇ ਨਾਲ ਜੇਹੜੇ ਖੜੇ ਮੇਰੇ ਰੱਬ ਤੋਂ ਡਰਨ ਮੁੰਡੇ ਫਿਰ ਮੇਰੀ ਬਾਰੀ ਮੈਂ ਫਿਰ Illuminati ਮੈਂ ਫਿਰ ਕਾਲੀ ਦੁਨਾਲੀ ਮੇਰਾ ਕਾਰੋਬਾਰ ਜਾਰੀ ਫਿਰ ਰੋਲ ਕੀਤੀ weed ਫਿਰ ਲਿਖਣ ਲਗਾ ਗੀਤ ਫਿਰ ਜਦੋ ਰਾਜਾ ਕਰੇ ਰੈਪ ਮੈਦਾਨ ਖਾਲੀ 420 ਯਾਨੀ ਚਾਰੋ ਪਾਸੇ ਬੰਦੇ 20 ਲੋੜ ਮੈਨੂੰ ਕਿੜੀ ਵੇ ਮੈਨ ਕੱਲਾ ਆਪੇ industry ਕਾਲੀ hoodie ਕਾਲੀ beanie ਕਾਲੇ ਬੂਟ ਪਏ ਨਾਲੇ ਕਾਲੀ ਗੱਡੀਆਂ ਚੇ ਮੁੰਡੇ ਨਾਲ ਜਿਵੇਂ military ਇੱਕ ਦਿਨ ਫੈਨਸ ਮੈਨੂੰ ਕਹਿੰਦੇ ਰਾਜੇ ਸਾਡੇ ਤੇਰਾ Old ਸਕੂਲ ਰੈਪ ਫਿਰ ਸੁਣਨ ਦਾ ਕਰੇ ਜੀ ਇੱਕ ਤੇਰਾ ਪਿਆਰ ਵਾਲੀ ਕੱਡੀ ਫਿਰ ਮੈ ਟਾਲ ਤੇ ਪੈਸਾ ਨਸ਼ਾ ਪਿਆਰ ਵਾਲੀ ਬੀਟ ਵਿੱਚੋਂ ਕਢੀ ਫੀਲ ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈ ਕਾਲੇ ਰੰਗ ਦੀ Lamborghini ਮੁੱਕੇ case ਮੈ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈ ਕਾਲੇ ਰੰਗ ਦੀ Lamborghini ਮੁੱਕੇ case ਮੈ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ ਹੁਣ ਸਾਰਾ ਮੇਰੀ ਰਾਵਾਂ ਦੇਖੋ Fans ਦੀ ਦੂਆਵਾ ਦੇਖੋ ਵੈਰੀ ਮੇਰੇ ਦਾਣੇ ਖਾ ਕੇ ਉਡੇ ਵਾਂਗ ਕਵਾ ਦੇਖੋ ਪਰ ਮੈ ਸ਼ੇਰ ਜਿਵੇਂ ਕੱਲਾ ਬੈਠਾ ਚਾਵਾ ਦੇਖੋ ਤੱਦੇ ਰੋਜ਼ ਮੈ Balenciaga ਪਾਵਾ ਦੇਖੋ ਨਵੇਂ ਬੂਟ ਮੇਰੇ ਸ਼ਿਪ ਹਲੇ ਹੋਏ ਨਹੀਂ ਵੈਰੀ ਹੋਗੇ ਹਿੱਪ ਪਰ equipped ਹਲੇ ਹੋਏ ਨਹੀਂ Champagne ਪੀਆ ਜਦੋਂ ਸ਼ਾਪ ਕਰਾ ਚੱਡੇ ਮੈਨੂੰ ਹੱਥਾਂ ਵਿੱਚੋਂ ਦੁੱਲੇ ਹੁਣ ਸਿਪ ਮੈਥੋਂ ਹੋਏ ਨਹੀਂ ਤੋਡਨ ਚੱਲੇ ਕਿੰਨੇ ਨਾਲੇ ਆਪਾ ਕਿੰਨਾ ਲੜੇ ਪਰ ਉੱਚੇ ਪੇਡ ਓਹੀ ਜੇਹੜੇ ਜੜਾ ਨਾਲ ਜੁੜੇ ਕਿੰਨੇ ਜੰਗ ਦੇ ਮੈਦਾਨ ਵਿੱਚ ਕੱਲਾ ਛੱਡ ਮੁੱਡੇ ਖੜੇ ਬੰਦਿਆਂ ਨਾਲ ਓਹੀ ਜੇਹੜੇ ਪਹਿਲੀਆਂ ਤੋਂ ਤੁਰੇ ਆਪਾ ਕਰ ਕੇ ਵਿਖਾਤਾ ਵੇ ਵੈਰੀਆਂ ਨੇ ਖ਼ਾਬਾਂ ਚ ਉਮੀਦ ਜਿਹੜੀ ਕੀਤੀ ਉਮਰ ਸਾਰੀ ਲੋ ਪਾਲੀ ਮੈ ਕਾਲੀ hoodie ਤੇ Harry ਓ ਨੇ ਚੇਨ ਜਿਹੜੀ ਦਿੱਤੀ ਮੈਨੂੰ Death Throw ਵਾਲੀ Westside ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈਨ ਕਾਲੇ ਰੰਗ ਦੀ Lamborghini ਮੁੱਕੇ case ਮੈਨ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ ਲੋ ਪਾਲੀ ਮੈ ਕਾਲੀ hoodie ਤੇ ਕਾਲੀ beanie Park ਕੀਤੀ ਮੈਨ ਕਾਲੇ ਰੰਗ ਦੀ Lamborghini ਮੁੱਕੇ case ਮੈਨ reloaded ਜਿਵੇਂ Scarface ਹੁਣ ਪਤਾ ਲੱਗੂ ਮੇਰੇ ਵੈਰੀਆ ਚੇ ਹਿੰਮਤ ਕਿੰਨੀ Bohemia Rap Star Reloaded Back