Sajna Dae Bina (Without Love)
Bohemia The Punjabi Rapper
3:21ਅਗਲੀ ਵਾਰੀ ਤੂੰ ਮੈਨੂੰ ਛੱਡਣਾ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਮਾਹੀ ਵੇ ਮੈਨੂੰ ਵੇਖੀ ਨਾ ਤੂੰ ਮੇਰੇ ਵਲ ਨਕਲੀ ਜਾ ਹੱਸੀ ਨਾ ਇਸ ਵਾਰੀ ਜਾਣਾ ਜਦੋਂ ਜਾਂਦੇ ਜਾਂਦੇ ਦੱਸੀਂ ਨਾ ਐਵੇਂ ਨਾ ਹਸਾਈ ਮੈਨੂੰ ਗੱਲਾਂ ਚ ਨਾ ਲਾਈ ਮੈਨੂੰ ਝੂਠ ਏ ਕੋਈ ਦੱਸੀਂ ਨਾ ਤੂੰ ਸੱਚੀ ਵੀ ਕੋਈ ਦੱਸੀਂ ਨਾ ਜਾਂਦੇ ਜਾਂਦੇ ਹੋਰ ਕੋਈ ਆਸ ਲਗਾਈ ਨਾ ਜਾਂਦੇ ਜਾਂਦੇ ਮੈਨੂੰ ਹੁਣ ਨੀਂਦ ਚੋਂ ਜਗਾਈ ਨਾ ਜਾਂਦੇ ਜਾਂਦੇ ਵੈਰ ਨੇ ਹੁਣ ਮੁੜ ਕੇ ਤੂੰ ਆਈ ਨਾ ਹੋਰ ਮੇਰੇ ਦਿਲ ਨੂੰ ਸਤਾਈ ਨਾ ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਜਦੋਂ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਮਾਹੀ ਵੇ ਮੈਨੂੰ ਮਾਹੀ ਵੇ ਮੈਨੂੰ ਮਾਹੀ ਵੇ ਮੈਨੂੰ ਪਿਆਰ ਨਾਲ ਛੱਡੀ ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ ਪਾ ਕੇ ਦਿਲ ਵਿਚੋਂ ਜਦੋਂ ਮੈਨੂੰ ਕੱਢਣਾ ਮਾਹੀ ਵੇ ਮੈਨੂੰ ਮਾਹੀ ਵੇ ਮੈਨੂੰ ਮਾਹੀ ਵੇ ਮੈਨੂੰ ਪਿਆਰ ਨਾਲ ਕੱਢੀ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਅਗਲੀ ਵਾਰੀ ਤੂੰ ਮੈਨੂੰ ਛੱਡਣਾ ਮਾਹੀ ਵੇ ਮੈਨੂੰ ਵੇਖੀ ਨਾ ਤੂੰ ਮੇਰੇ ਵਲ ਨਕਲੀ ਜਾ ਹੱਸੀ ਨਾ ਇਸ ਵਾਰੀ ਜਾਣਾ ਜਦੋਂ ਜਾਂਦੇ ਜਾਂਦੇ ਦੱਸੀਂ ਨਾ