Zamana Jali

Zamana Jali

Bohemia

Альбом: Skull & Bones
Длительность: 5:14
Год: 2017
Скачать MP3

Текст песни

ਯੇਹ here we go
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਦੇ ਲੋਕ ਜਾਲੀ, ਜ਼ਮਾਨਾ ਜਾਲੀ
ਮਾਤਮ ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ
ਅਜਕੱਲ ਉਮੀਦ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ
ਪਰ ਅਸਲੀ ਅਜੇ ਵੀ ਮੈਣ ਵੀ ਜੀਵੇਂ
ਨਸਲੀ ਜਿਹਦੀ ਮੇਰੇ ਚ ਸ਼ਾਹੀ ਵੀ ਪਰ
ਬਸ ਨਹੀਂ ਮੈਨੂੰ ਮੇਰੇ ਤੇ ਮੈਣ ਵੀ
ਦੁਨੀਆ ਚ ਦੱਸ ਦੇਣ ਬਸ ਇਕੋ ਹੀ ਮੈਣ
ਵੇ ਮੇਰੇ ਪਿੱਛੇ-ਪਿੱਛੇ ਜ਼ਮਾਨਾ ਜਾਲੀ
ਜਿਹਨੂੰ ਦਿਲ ਤੋਂ ਦੁਆ ਦੋ, ਉਹ ਦੇਵੇ ਗਾਲੀ
ਜਿਹਨੂੰ ਅੰਧੇਰੇ ਚੋਂ ਕੱਢ ਕੇ ਰੌਸ਼ਨੀ ਦਿਖਾਓ
ਓਹੀ ਅੰਧੇਰਾ ਦਿਖਾਏ ਤੁਹਾਨੂੰ ਜਦੋਂ ਉਹਦੀ ਬਾਰੀ
ਜਿਹਨੂੰ ਤਿਜੋਰੀ ਦਿਖਾਓ, ਓਹੀ ਕਰੇ ਖਾਲੀ
ਜਿਹੜਾ ਫੁੱਲ ਤੋੜੇ ਬਾਗ ਚ, ਓਹੀ ਬਣੇ ਮਾਲੀ
ਪਰ Raja ਸਦਾ ਬੇਫਿਕਰ
ਮੈਣ ਕਦੀ ਦਿਲ ਚ ਦੁਨੀਆ ਦਾ ਰਖਿਆ ਨਹੀਂ ਡਰ
ਇਹ ਦੁਨੀਆ ਦੌੜ ਬਦਲਦੇ ਕਰਦੀ ਨਹੀਂ ਦੇਰ
ਹਰ ਸ਼ੇਰਾਂ ਦੇ ਹੱਕ ਚ ਸਦਾ ਰਹਿੰਦੀ ਨਹੀਂ ਸਵੇਰ
ਅੱਜ ਰਾਜ ਕਰਾਂ, ਕੱਲ੍ਹ ਜਿਵੇਂ ਆਣੀ ਨਹੀਂ ਬਾਰੀ
ਅਜਕੱਲ ਵੈਰੀ ਅਸਲੀ, ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਦੇ ਲੋਕ ਜਾਲੀ, ਜ਼ਮਾਨਾ ਜਾਲੀ
ਮਾਤਮ ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ
ਅਜਕੱਲ ਉਮੀਦ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੇ ਵੈਰੀਆਂ ਤੋਂ ਡਰਸ ਮੈਣ ਵੀ
ਵੈਰੀ ਸਦਕਾਂਸ ਤੇ ਨਹੀਂ, ਓਹ tech-savvy
Payback ਪਿੰਡਾਂ ਵਿਚੋਂ ਬੈਠੇ-ਬੈਠੇ online
Worldwide ਮੁੰਡੇ ਕਿਸੇ ਨੂੰ ਵੀ ਕਰਨ hack
ਸੋਹਣੀ ਕੁੜੀ ਜਿਹੜੀ ਸਦਾ ਮਿਲੇ online on time
FaceTime ਮੰਗੋ ਕਹਿੰਦੀ time
ਨਾਲੇ ਅਜਕੱਲ airports ਤੇ
ਮੈਨੂੰ ਤੰਗ ਕਰਨ ਵੇ ਮੁੰਡੇ Border Patrol ਦੇ
ਮੈਨੂੰ ਖਿਲਾੜ ਕੇ ਸਵਾਲ ਮੱਥੋਂ ਪੁਛਣ
ਮੇਰੇ bag ਖੋਲ੍ਹਣ ਮੇਰੀਆਂ ਜੇਬਾਂ ਤਟੋਲਣ
ਪਰ ਅਜੇ ਵੀ ਮੈਣ ਹੱਸ ਕੇ ਜਵਾਬ ਦੇਣਾ
Smuggle ਕਰੇ hash ਜਿਹੜਾ ਮੁੰਡਾ, ਉਹਨੂੰ dad ਦੇਣਾ
ਜਿਨ੍ਹਾਂ ਦੇ ਸਿਰਾਂ ਤੇ ਆਪਸ, ਕਾਲੀ ਰਾਤਾਂ ਚ ਫਿਰਦੇ
ਸੂਰਜ ਦੇ ਚੜ੍ਹਦੇ ਦੀ, ਉਹਨਾ ਦਾ ਹੀ ਸਾਥ ਦੇਣਾ
ਅਜਕੱਲ ਲੋਕੀ ਲੱਭਣ ਮੇਰੇ ਚ ਖ਼ਰਾਬੀ
ਮੇਰੇ ਜੰਮਣ ਤੋਂ ਪਹਿਲਾਂ ਤੋਂ ਮੇਰਾ ਪਿਓ ਸੀ ਸ਼ਰਾਬੀ
ਪਰ ਹੁਣ ਉਹ ਵੀ ਦੇਕੇ ਮੈਨੂੰ ਮਾਂ ਦੀ ਗਾਲੀ
ਵੇ ਕਹਿੰਦਾ ਬੇਟੇ ਧਿਆਨ ਨਾ ਚੱਲ, ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਜ਼ਮਾਨਾ ਜਾਲੀ
ਜ਼ਮਾਨਾ ਜਾਲੀ ਅਜਕੱਲ ਜ਼ਮਾਨਾ ਜਾਲੀ
ਅਜਕੱਲ ਦੇ ਲੋਕ ਜਾਲੀ, ਜ਼ਮਾਨਾ ਜਾਲੀ
ਮਾਤਮ ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ
ਅਜਕੱਲ ਉਮੀਦ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੇ ਲੋਕ ਜਾਲੀ, ਜ਼ਮਾਨਾ ਜਾਲੀ
ਮਾਤਮ ਤੇ ਸ਼ੋਕ ਜਾਲੀ, ਜ਼ਮਾਨਾ ਜਾਲੀ
ਅਜਕੱਲ ਉਮੀਦ ਜਾਲੀ, ਜ਼ਮਾਨਾ ਜਾਲੀ
ਅਜਕੱਲ ਦੀ ਪ੍ਰੀਤ ਜਾਲੀ, ਜ਼ਮਾਨਾ ਜਾਲੀ