Do Chaar (Feat. Gurlez Akhtar)
Deep Bajwa
3:48ਹੋ ਪੰਚ ਸਰਪੰਚ ਕੀ ਏ ਥਾਣੇਦਾਰ ਵੇ ਹਥਾਂ ਵਿਚ ਰਖੇ ਸਾਡਾ ਲਾਨੇਦਾਰ ਵੇ ਪੰਚ ਸਰਪੰਚ ਕੀ ਏ ਥਾਣੇਦਾਰ ਵੇ ਹਥਾਂ ਵਿਚ ਰਖੇ ਸਾਡਾ ਲਾਨੇਦਾਰ ਵੇ ਹੋ ਨਿੱਤ ਚੱਕਦਾ ਏ time ਜਦੋਂ ਚੱਕਿਆ ਗਿਆ ਕੀਤਾ underground ਉੱਤੇ ਥੱਲੇ ਝਾਕੂ ਵੇ ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਓਹ ਕੇਹੜੇ ਪਾਪੀਆਂ ਨੂੰ ਜਾਣੀ ਏ ਡਰਾਈ ਨੀ ਰੱਖਦੇ ਕਚਿਹਰੀਆਂ ਚ ਮੰਜਾ ਡਾਹੀ ਨੀ ਕੇਹੜੇ ਪਾਪੀਆਂ ਨੂੰ ਜਾਣੀ ਏ ਡਰਾਈ ਨੀ ਰੱਖਦੇ ਕਚਿਹਰੀਆਂ ਚ ਮੰਜਾ ਡਾਹੀ ਨੀ ਓਹ ਕਹਿੰਦੇ ਨੇ ਪਿਆਰ ਵਿਚ ਜਾਨ ਵਾਰਦੇ ਜੇ ਸਾਲੀ ਜਾਤ ਵੈਰ ਪਾਲਦੇ ਤਾਂ ਕੱਢ ਦਿੰਦੇ ਵੱਟ ਓਹ J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) ਕਿੰਨੇ ਓਹਨਾ ਦੇ ਨੇ ਯਾਰ ਤੇਰੀ ਪਹੁੰਚ ਤੋਂ ਪਰੇ ਕਾਹਤੋਂ ਪੱਸ਼ ਹੋਣਾ ਕਿਉਂ ਨਾ ਮੌਤ ਤੋਂ ਡਰੇ ਹੋ ਇੱਕ ਰੱਖੀ Fortuner black ਰੰਗ ਦੀ ਚੋਵੀ ਘੰਟੇ ਰੱਖਦੇ ਤਿਆਰੀ ਜੰਗ ਦੀ ਹੋ ਤੇਰੇ ਭਾਰ ਨਾਲੋਂ ਵੱਧ ਓਹ ਤਾਂ ਰੌਂਦ ਰੱਖਦੇ ਆ ਕਹਿੰਦੇ ਵੀਰਾਂ ਮੇਰਿਆਂ ਨੂੰ ਸਾਰੇ ਵੇਲੀ ਡਾਕੂ ਵੇ ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਹੁੰਦਾ ਕਹਿੰਦਾ ਮੇਰਾ ਦਾਦਾ ਨੀ ਕਤੀੜ ਰੱਖਣੀ Level ਦੇ ਰਖੇ ਪੂਰੇ ਯਾਰ ਪੱਕੇ ਆ ਓਦੋਂ ਹੋਣੀ ਤੇਰੇ ਭਾਈਆਂ ਦੀ ਓਹ vote ਨਾ ਬਣੀ ਜਦੋਂ ਦੇ ਨੀ ਮਿੱਤਰਾਂ ਨੇ ਹਥਿਆਰ ਰੱਖੇ ਆ ਓਹ ਲੱਖ ਲਾਲੀਆਂ ਨੂੰ fit ਬਹਿਣ ਆਉਦੀਆਂ ਜੱਟ ਬੈਠ ਜੇ Maruti ਵਿਚ ਓਹ ਵੀ ਜਾਂਦੀ ਜਚ ਓਹ J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) ਆਹ ਆਹ ਆਹ ਆਹ ਆਹ ਮੇਲਿਆਂ ਚ ਨਿੱਤ ਸਨਮਾਨ ਹੁੰਦੇ ਨੇ ਸਾਡੇ ਟੱਬਰ ਦੇ ਚਰਚੇ ਤਾਂ ਆਮ ਹੁੰਦੇ ਨੇ Dollar'ਆ ਚ ਸੂਟਾਂ ਦੀ ਸਵਾਈ ਜਾਂਦੀ ਆ ਜਦੋਂ ਤੁਰਦੀ ਤਾਂ ਲੋਕੀ ਕਹਿੰਦੇ ਲਾਟ ਆਉਂਦੀ ਆ ਹੋ ਤੇਰੇ ਦਾਦੇ ਦੀ ਸੀ ਕਹਿੰਦੇ ਓਹ ਚੜ੍ਹਾਈ ਮਖਣਾ ਤੂੰ ਰੱਖੀ ਹਿੱਕ ਵਿਚ ਜੋਰ ਆ ਕੇ ਲੈ ਜੀ ਆਪੂ ਵੇ ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਹੱਟ ਜਾ ਵੇ ਹੱਟ ਜਾਵੇਂਗਾ ਤੂੰ ਵੱਡਿਆ (ਆਹ ਆਹ) ਸਮੁੰਦਰਾਂ ਤੋਂ ਪਾਰ ਮੇਰੇ link ਬਾਪੂ ਦੇ (ਆਹ ਆਹ) ਓਹ ਸਾਡਾ ਬਿਬਾ ਰਾਹ ਆ ਤੂਫਾਨਾਂ ਵਾਲਾ ਨੀ ਸਾਡਾ area ਆ ਭਲਵਾਣਾ ਵਾਲਾ ਨੀ ਸਾਡੀ ਹੁੰਦੀ ਬਖ਼ਸ਼ੀ ਖਾਣੇ ਚ ਮਿਲਣੀ ਸਾਡਾ ਕੁੜੇ ਕੰਮ ਸਨਮਾਨਾਂ ਵਾਲਾ ਨੀ ਓਹ google ਤੇ ਕਰਲੀ search ਪਤਲੋ ਨੀ ਸ਼ਹਿਰ ਗਰਧੀਵਾਲਾ ਤੇ ਜ਼ਿਲਾ Pb 07 ਓ J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) J4 ਜੱਟ ਜਿਦੀ ਤੇਰੇ ਉੱਤੇ ਅੱਖ (ਆਹ ਆਹ) Case ਪੰਦਰਾਂ ਨੇ ਜਿਹਦੇ ਵਿਚੋਂ ਨਿਬੜੇ ਆ ਸੱਤ (ਆਹ ਆਹ) One two one ਓ J4 ਜੱਟ (ਆਹ ਆਹ) ਓ J4 ਜੱਟ (ਆਹ ਆਹ)