Champagne
Diljit Dosanjh
3:02ਦੂਰ ਦੂਰ ਕ੍ਯੂਂ ਏ ਸੱਜਣਾ ਜ਼ਰਾ ਕੋਲ ਤੇ ਆ ਸਾਹਾਂ ਵਿਚ ਸਾਹ ਪਾਕੇ ਆਜਾ ਮੁਜ਼ਮੇ ਸਮਾ ਦੂਰ ਦੂਰ ਕ੍ਯੂਂ ਏ ਸੱਜਣਾ ਜ਼ਰਾ ਕੋਲ ਤੇ ਆ ਸਾਹਾਂ ਵਿਚ ਸਾਹ ਪਾਕੇ ਆਜਾ ਮੁਜ਼ਮੇ ਸਮਾ ਹੋ ਜਿੰਦ ਮਾਹੀ ਆਜਾ ਵੇ ਹੋ ਸੀਨੇ ਲਾ ਜਾ ਵੇ ਹੋ ਦਿਲ ਵਿਚ ਅੱਗ ਜੋ ਤੂ ਲਾਯੀ ਉਸਨੂ ਬੁਝਾ ਜਾ ਵੇ ਹੋ ਜਿੰਦ ਮਾਹੀ ਆਜਾ ਵੇ ਹੋ ਸੀਨੇ ਲਾ ਜਾ ਵੇ ਹੋ ਦਿਲ ਵਿਚ ਅੱਗ ਜੋ ਤੂ ਲਾਯੀ ਉਸਨੂ ਬੁਝਾ ਜਾ ਵੇ ਉਸਨੂ ਬੁਝਾ ਜਾ ਵੇ ਕਿ ਦਸਾ ਕਿ ਮਿਹਸੂਸ ਕਰਾਂ ਜਦੋਂ ਕੋਲ ਤੂ ਹੋਵੇ ਓ ਮੇਰਾ ਦਿਲ ਨੈਯੋ ਲਗਦਾ ਇਕ ਪਲ ਵੀ ਜਦੋਂ ਦੂਰ ਤੂ ਹੋਵੇ ਹੋ ਕਿ ਦਸਾ ਕਿ ਮਿਹਸੂਸ ਕਰਾਂ ਜਦੋਂ ਕੋਲ ਤੂ ਹੋਵੇ ਹਾਏ ਮੇਰਾ ਦਿਲ ਨੈਯੋ ਲਗਦਾ ਇਕ ਪਲ ਵੀ ਜਦੋਂ ਦੂਰ ਤੂ ਹੋਵੇ ਮੈਂ ਖਾਲੀ ਤਨਹਾ ਰੂਹ ਤੇਰੇ ਵਿਚ ਵੇ ਹੋ ਨਾ ਤਡਪਾ ਸੱਜਣਾ ਮੁਜ਼ਮੇ ਸਮਾ ਜਾ ਵੇ ਹੋ ਜਿੰਦ ਮਾਹੀ ਆਜਾ ਵੇ ਹੋ ਸੀਨੇ ਲਾ ਜਾ ਵੇ ਹੋ ਦਿਲ ਵਿਚ ਅੱਗ ਜੋ ਤੂ ਲਾਯੀ ਉਸਨੂ ਬੁਝਾ ਜਾ ਵੇ ਹੋ ਜਿੰਦ ਮਾਹੀ ਆਜਾ ਵੇ ਹੋ ਸੀਨੇ ਲਾ ਜਾ ਵੇ ਹੋ ਦਿਲ ਵਿਚ ਅੱਗ ਜੋ ਤੂ ਲਾਯੀ ਉਸਨੂ ਬੁਝਾ ਜਾ ਵੇ ਉਸਨੂ ਬੁਝਾ ਜਾ ਵੇ ਹੋ ਹ੍ਮ