Choli Ke Peeche (From "Crew")
Diljit Dosanjh
2:54ਓਏ ਅੱਖਾਂ ਬਲੌਰੀ (Wow) ਓਏ ਚਾਲ ਤੇਰੀ ਟੋਰੀ (Wow) ਅੱਖਾਂ ਬਲੌਰੀ ਚਾਲ ਮੇਰੀ ਟੋਰੀ ਦਿਲ ਹਾਏ ਦਿਲ ਤੇਰਾ ਕਰ ਲਾਂਗੀ ਚੋਰੀ ਓਏ ਰੰਗ ਮਸਤਾਨਾ ਰੱਜ ਕੇ ਗੋਰਾ ਆਪਣਾ ਸਾਨੂ ਬਣਾਉ ਸਾਡੇ ਮੂਹੋ ਵੀ ਕਦੇ ਨਿਕਲੇ Wow wow wow ਸਾਡੇ ਮੂਹੋ ਵੀ ਕਦੇ ਨਿਕਲੇ Wow wow wow ਜਦ ਨਾਲ ਮੇਰੇ ਤੂੰ ਚਲੇ ਤਦ ਦੁਨੀਆਂ ਪੈਰਾਂ ਥੱਲੇ ਅਸੀਂ ਚੰਗੇ ਨਹੀਓ ਲਗਦੇ ਤੇਰੇ ਬਿਨ ਕੱਲੇ ਕੱਲੇ ਓਏ ਆਪਣਾ ਬਣਾ ਕੇ ਗੱਲ ਨਾਲ ਲਾਕੇ ਪ੍ਰੀਤ ਦੀ ਰੀਤ ਨਿਭਾਓ ਸਾਡੇ ਮੂਹੋ ਵੀ ਕਦੇ ਨਿਕਲੇ Wow wow wow ਸਾਡੇ ਮੂਹੋ ਵੀ ਕਦੇ ਨਿਕਲੇ Wow wow wow ਅਸੀਂ youngistan ਦੇ ਵਾਸੀ ਸਾਨੂ ਫਿਕਰ ਨਾ ਕੋਈ ਉਦਾਸੀ ਸਾਨੂ ਇਸ਼ਕ ਦੇ ਰਾਗ ਹੀ ਆਉਂਦੇ ਅਸੀਂ ਗਾਉਂਦੇ ਨੀ ਭੀਮ ਪਲਾਸੀ ਹੀਰੇ ਹੀਰੇ ਕਰਦੇ ਕਰਦੇ ਹੀਰ ਦੇ ਦਿਲ ਵਿੱਚ ਆਓ ਸਾਡੇ ਮੂਹੋ ਵੀ ਕਦੇ ਨਿਕਲੇ Wow wow wow ਸਾਡੇ ਮੂਹੋ ਵੀ ਕਦੇ ਨਿਕਲੇ Wow wow wow