Notice: file_put_contents(): Write of 627 bytes failed with errno=28 No space left on device in /www/wwwroot/muzbon.net/system/url_helper.php on line 265
Dilpreet Dhillon - Gulab | Скачать MP3 бесплатно
Gulab

Gulab

Dilpreet Dhillon

Альбом: 8 Kartoos
Длительность: 3:30
Год: 2015
Скачать MP3

Текст песни

ਭਾਵੇਂ ਰੱਖਲੀ ਗੁਲਾਬ ਭਾਵੇਂ
Desi Crew, desi crew
Desi Crew, desi crew
ਭਾਵੇਂ ਰੱਖਲੀ ਗੁਲਾਬ ਭਾਵੇਂ

ਹੋ ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ
ਹੋ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ
ਹੋ ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ
ਹੋ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ
(ਮਿੱਤਰਾਂ ਦੇ ਡੱਬ ਦੀ)
ਹੋ ਗਿਆ ਤੇਰੇ ਉੱਤੇ ਡੁੱਲ, ਟੰਗੂ ਵਾਲਾ ਵਿਚ ਫੁਲ
ਵੈਲੀ ਆਸ਼ਿਕੀ ਦੀ line ਵਿਚ ਆਉਣਗੇ

ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire
ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire ਹੋਣਗੇ

ਹੋ ਚੱਕਿਆ ਨੀ ਜਾਨਾ time daily ਤੇਰੀ bus ਦਾ
ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ
ਓਏ ਚੱਕਿਆ ਨੀ ਜਾਨਾ time daily ਤੇਰੀ bus ਦਾ
ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ
(ਹੋਰ ਵੀ ਬਥੇਰੇ ਕੰਮ ਸਚੀ ਗੱਲ ਦੱਸਦਾ)
ਹੋ ਜੇ ਤੂ ਬੋਲਣੇ ਚ ਤੇਜ ਸਾਨੂੰ ਯਾਰਾਂ ਦਾ craze
ਜਿਹੜੇ ਭਾਭੀ-ਭਾਭੀ ਆਖ ਕੇ ਬੁਲਾਉਣਗੇ

ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire
ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire ਹੋਣਗੇ

ਓ ਕੀਤਾ diploma ਮੈਂ ਤਾਂ ਖੰਡੇ ਖੜਕੋਣ ਦਾ
ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ
ਓ ਕੀਤਾ diploma ਮੈਂ ਤਾਂ ਖੰਡੇ ਖੜਕੋਣ ਦਾ
ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ
(ਮੈਨੂੰ ਨੀ ਹਿਸਾਬ ਦਿਲ ਦੁਲ ਜੇ ਵਟਾਉਣ ਦਾ)
ਹੋ ਦਮ ਪਿਆਰ ਦੀ ਬਰੀਕ
ਸਾਡੀ court ਜਿਹੀ ਤਰੀਕ
ਪੇਚੇ ਇਸ਼ਕੇ ਦੇ ਗੌਡ ਨੀ ਲਾਵਾਉਣਗੇ

ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire
ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire ਹੋਣਗੇ

ਸਾਢੇ 18 ਕੀਲੇ ਬਿੱਲੋ ਭੋਏਂ ਤਕਸੀਮ ਆ
ਮੁੰਡਾ ਕਾਹਦਾ ਪਿੰਡ ਬਾਠਾ ਕਲਾਂ ਦੀ ਕਰੀਮ ਆ
ਸਾਢੇ 18 ਕੀਲੇ ਬਿੱਲੋ ਭੋਏਂ ਤਕਸੀਮ ਆ
ਮੁੰਡਾ ਕਾਹਦਾ ਫਤਹਿਗੜ੍ਹ ਜ਼ਿਲੇ ਦੀ ਕਰੀਮ ਆ
(ਮੁੰਡਾ ਕਾਹਦਾ ਫਤਹਿਗੜ੍ਹ ਜ਼ਿਲੇ ਦੀ ਕਰੀਮ ਆ)
ਓ ਜੇ ਤੂ ਪਾਨ ਦਾ ਐ ਪੱਤਾ ਜੱਟ ਸਿੱਰੇ ਦਾ ਕੱਪਤਾ
ਜੱਟ ਜੱਟਾਂ ਵਾਲੀ ਕਰਕੇ ਕੇ ਦਿਖਾਉਣਗੇ

ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire
ਹੋ ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire ਹੋਣਗੇ

ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire
ਭਾਵੇਂ ਰੱਖਲੀ ਗੁਲਾਬ ਭਾਵੇਂ ਮੋੜਦੀ
ਇੱਕ ਵਾਰ ਤਾਂ ਹਵਾਈ fire