18 Lakh Da
Dilpreet Dhillon
2:58You already know, baby Dilpreet Dhillon Desi Crew, Desi Crew Desi Crew, Desi Crew ਰੱਖ ਉਂਗਲ 'ਤੇ ਨਾਗਣੀ ਲੜਾਈਏ ਜੀਭ 'ਤੇ ਫਿਰ ਹੀ ਜ਼ਹਿਰ ਬਣ ਲਾਲੀ ਆਉਂਦੀ ਅੱਖ 'ਤੇ ਏਹ ਕਿੱਥੇ ਜਾਣੇ ਨਾਮ ਲੈਂਦੀ ਜਾਨ ਦਾ ਓਹ ਮੰਜਾ ਡਾਹੀ ਬੈਠੀ ਆ ਜਵਾਨੀ ਜੱਟ 'ਤੇ ਓਹ ਚਲਦੀ ਪਰਖ ਕਿੱਥੇ ਜਿਗਰੇ ਦੀ ਹੋਈ Fire ਪੱਟ ਆਲੇ ਮੋੜ 'ਚੋਂ ਲੰਘਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਹੋ ਮਹਫਿਲਾਂ 'ਚ ਬੋਤਲਾਂ ਦੀ ਗਿਣਤੀ ਨਹੀਂ ਮਾਰੀ ਨੋਟ ਡਾਏ ਤੇ ਬਥੇਰੇ, ਪਰ ਚਿੰਤੀ ਨਹੀਂ ਮਾਰੀ ਬਲਕਾਰ, ਬਲਕਾਰ ਨੇ ਡੌਲੇ 'ਤੇ ਹਿੱਕ ਦੀ ਚਾਰ ਦਿਨ gym ਲਾ ਕੇ ਮਿਣਤੀ ਨਹੀਂ ਮਾਰੀ ਵੈਲਪੁਣੇਆਂ ਦੀ degree ਕਰਨ ਜਿਹੜੇ ਆਏ ਨੀ ਮੈਂ PGI ਭਰਤੀ ਕਰਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਆਜਾ, Sultaan ਤੇਰੇ ਜੱਟ ਦੀ ਬਰਾਬਰੀ ਦਾ ਜੱਟ ਕੋਈ ਨਾ (ਜੱਟ ਕੋਈ ਨਾ) ਯਾਰੀ ਪਿੱਛੇ ਨਹੀਂ ਜੋ ਖੜਾ, ਐਸਾ ਫੱਟ ਕੋਈ ਨਾ (ਫੱਟ ਕੋਈ ਨਾ) ਗੱਲ ਚਲਦੀ ਨਹੀਂ ਜਿੱਥੇ ਸਾਡੀ, ਸਾਥ ਕੋਈ ਨਾ (ਸਾਥ ਕੋਈ ਨਾ) ਸਾਡੇ ਗਲੇ ਪੈਣ ਜਿਹੜੇ ਐਸੇ ਹੱਥ ਕੋਈ ਨਾ (ਹੱਥ ਕੋਈ ਨਾ) ਪੈਂਦੀ ਸੱਟੇ ਕੱਢ ਦਵਾਂ ਵਹਿਮ ਨੀ (ਵਹਿਮ ਨੀ) ਪਹਿਲਾਂ ਚੁੱਪ ਰਹਾਂ, ਹੁੰਦਾ ਫਿਰ ਰਹਿਮ ਨਹੀਂ (ਰਹਿਮ ਨਹੀਂ) ਤੂੰ ਹੀ ਚੰਗੀ ਲੱਗੇ, ਹੋਰਾਂ ਲਈ ਤਾਂ time ਨਹੀਂ (time ਨਹੀਂ) ਕਿੱਥੇ ਦਬਦਾ, ਅਜੇ ਤਾਂ ਜੱਟ ਕੈਮ ਨੀ (ਕੈਮ ਨੀ) ਪੀਣ ਲੱਗਿਆ ਤਾਂ ਠੇਕੇ ਹੀ ਮੁਕਾ ਦੂੰ ਜੱਟੀਏ (ਮੁਕਾ ਦੂੰ ਜੱਟੀਏ) ਜਿਹੜਾ ਅੱਡਿਆ, ਮੈਂ ਜਦ ਤੋਂ ਹਿਲਾ ਦੂੰ ਜੱਟੀਏ (ਹਿਲਾ ਦੂੰ ਜੱਟੀਏ) ਕਿੰਨਾ ਡੌਲਿਆਂ ਦਾ ਜੋਰ ਦਿਖਾ ਦੂੰ ਜੱਟੀਏ (ਦਿਖਾ ਦੂੰ ਜੱਟੀਏ) ਬਾਹਲਾ ਸੋਚਾਂ ਨਾ, ਮੈਂ ਸਿੱਧੀਆਂ ਚਲਾ ਦੂੰ ਜੱਟੀਏ ਓਹ ਕੰਧ ਝਾੜਣ ਦੇ ਸ਼ੌਂਕੀ ਤਾਸ਼ ਕੁਟਦੇ ਨਹੀਂ ਥੜੇ 'ਤੇ ਆਉਣ ਜੱਟ ਪਿੱਛੇ ਸੋਹਣੀਆਂ ਵੀ ਪਹਿਰ-ਪਹਿਰ ਕੜੇ 'ਤੇ ਓਹ ਜਿਵੇਂ ਸੋਣਾਲੀਕੇ ਦਿੱਤੇ ਜਾਂਦੇ ਕੌਡੀ cup'ਆਂ 'ਤੇ ਸਾਡੇ ਬੋਲੀ ਡੱਕਾਂ ਦੀ ਨੀ ਲੱਗੇ match ਅੱਡੇ 'ਤੇ ਉੱਧੜਦੀ ਜੁੱਤੀ ਵਾਂਗ ਵਡਦੇ ਨੀ ਗੋਰੀਏ ਕੀਤੀ ਸਰਪੰਚੀ ਪਰ ਫੰਡ ਦੇ ਨਹੀਂ ਗੋਰੀਏ Singh foreign 'ਚ ਕੋਹਲੀ ਨਾਲੋਂ ਵੱਧ ਆ record ਨੀ ਆਉਂਦੇ ਸੱਮਣ ਰਕਾਨੇ ਜਿਵੇਂ ਵਿਆਹ ਆਲੇ card ਨੀ ਹੋਵੇ ਖੁੰਦਕ ਕਿਸੇ ਨੂੰ, ਆਕੇ ਕਾਡ ਲੈ ਓਏ ਹੌਕਾ ਜੱਟ ਪਿੰਡ 'ਚ ਦਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ (ਬੁੱਰਰਾ) ਮੈਂ ਕਿਲਾ ਨੌ ਲਵਾ ਦੂੰ ਜੱਟੀਏ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਓਹ ਨੀਘ ਪੱਥਰਾਂ ਨੂੰ ਪਾੜੇ ਪਰ ਲੱਕਾਂ 'ਤੇ ਨਹੀਂ ਮਾਰੀ ਟੌਰ ਜੱਟ ਦੀ ਨੂੰ ਦੇਖ ਬੀਬਾ ਵੱਜਦੀ ਆ ਤਾੜੀ ਓਹ ਝੂਮ-ਝੂਮ ਤੁਰੇ ਵੈਲੀ ਹਾਰਲੇ ਦੇ ਵਾਂਗੂ ਚੋਬਰ ਚੋਂ ਚੌੜੀ ਹੋ ਹੋ ਬੋਲੇ ਸਰਦਾਰੀ ਨੀ ਮੈਂ ਫੁਕਣੇ ਪਰਾਲੀ ਵਾਂਗੂ ਕਾਲਜੇ ਓਹ ਹਿੱਕਾਂ ਉੱਤੇ ਦੀਵੇ ਜੱਟ ਲਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ (ਬੁੱਰਰਾ) ਮੈਂ ਕਿਲਾ ਨੌ ਲਵਾ ਦੂੰ ਜੱਟੀਏ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿਲਾ ਨੌ ਲਵਾ ਦੂੰ ਜੱਟੀਏ (ਬੁੱਰਰਾ)