Kangna (Feat. Master Rakesh, Shortie & Deepti)
Dr Zeus, Master Rakesh, Shortie & Deepti & Dr Zeus
3:31Dr Zeus, Amar Arshi & Shortie & Dr Zeus
ਨੱਚਣ ਵਾਲੇ ਦੀ ਕਦੇ ਅੱਡੀ ਨਹੀਓਂ ਰਹਿੰਦੀ ਵਯੀ (remix) ਤਾਹੀਓਂ ਤਾਂ ਸਿਆਣੀ ਸੱਚ ਦੁਨੀਆਂ ਇਹੁ ਕਹਿੰਦੀ ਵਯੀ (Zeus is dad) ਜਾਵੇ ਨੈਣਾ ਨੂੰ ਸਰੂਰ ਜੇਹਾ ਚੜ੍ਹਦਾ , ਨੈਣਾ ਨੂੰ ਸਰੂਰ ਜੇਹਾ ਚੜ੍ਹਦਾ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਜਾ ਰੁਲੇ mc'ing ਦਿਲ ਕਰੇ ਨੱਚ ਨੱਚ ਧਰਤੀ ਹਿਲਾ ਦਿਆਂ (remix) ਇੰਨਾ ਸੋਨਹਣਾ ਨੱਚਣਾ ਮੈਂ ਸਭ ਨੂੰ ਸਿਖਾ ਦਿਆਂ ਰੇਹਜੂ ਹੇਰ ਕੋਈ ਠੰਡੇ ਹੌਣਕੇ ਭਰਦਾ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ ਜਾ Rule mc'ing ਨੱਚ ਨੱਚ ਹਵਾ ਵਿਚ ਲੜ ਉਡਦੇ ਪੱਗ ਦਾ ਗੋਰੇ ਮੁਖ ਤੇ ਪਸੀਨਾ ਫਿਰੇ ਵਗਦਾ ਜਿਵੇਂ ਮੀਂਹ ਹੋਵੇ ਪੌਂਦਾਂ ਦਾ ਵੇ ਵਾਰਦਾਤ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਜਾ Rule mc'ing ਮੁੰਡੇ ਅਮਰੀਕ ਜਿਹੀ ਆਇਐਵੇ ਕੁਜ ਕਹੇਂ ਨਾ (remix) ਨੱਚਣਾ ਗਵਾਂਢੀ ਕੀਤੇ ਗੁੱਸਾ ਕਰ ਲੈਣ ਨਾ ਨਾ ਚੰਗਾ ਅਰਸ਼ੀ ਕਿੱਸੇ ਦੇ ਨਾਲ ਲੜਦਾ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ , ਦਿਲ ਨੱਚਣ ਨੱਚਣ ਨੂੰ ਕਰਦਾ