Huthiyar (Feat. Roach Killa)
Aman Hayer
3:52ਤੇਰਾ ਕੋਣ ਦਿਲ ਜਾਣੀ ਜਿਹੜਾ ਦੇ ਗੇਯਾ ਨਿਸ਼ਾਨੀ ਤੇਰਾ ਕੋਣ ਦਿਲ ਜਾਣੀ ਜਿਹੜਾ ਦੇ ਗੇਯਾ ਨਿਸ਼ਾਨੀ ਸਾਨੂ ਫਿਰਦੀ ਆ ਤੜਫਾਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਕਿਨੀ ਵਾਰੀ ਤੇਰੇ ਲ ਖ੍ਰੀਦੇ ਬਿਲੋ ਫੁੱਲ ਮੈਂ ਮੇਰੇਆਂ ਫੁੱਲਾਂ ਦੱਸ ਪੋਣਾ ਕੱਦ ਮੁੱਲ ਤੈ ਕਿਨੀ ਵਾਰੀ ਤੇਰੇ ਲ ਖ੍ਰੀਦੇ ਬਿਲੋ ਫੁੱਲ ਮੈਂ ਮੇਰੇਆਂ ਫੁੱਲਾਂ ਦੱਸ ਪੋਣਾ ਕੱਦ ਮੁੱਲ ਤੈ 14 ਫੇਬ੍ਰੁਵਰੀ ਹਰ ਸਾਲ ਓਂਦੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਆਪਾਂ ਤੇ ਗੁਲਾਬੀ ਪਗ ਲ ਆ ਖ੍ਰੀਦ ਨੀ ਰੱਬ ਜਾਣੇ ਕ੍ਦੋ ਪੂਰੀ ਹੋਊ ਸਾਡੀ ਰੀਜ ਨੀ ਆਪਾਂ ਤੇ ਗੁਲਾਬੀ ਪਗ ਲ ਆ ਖ੍ਰੀਦ ਨੀ ਰੱਬ ਜਾਣੇ ਕ੍ਦੋ ਪੂਰੀ ਹੋਊ ਸਾਡੀ ਰੀਜ ਨੀ ਤੂ ਫਿਰੇ ਬੇਹ੍ਦੇ ਚ ਚੂਡਾ ਛੰਨਕੌਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਹਟਦੇ ਨੀ ਪਿਛੇ ਬੜੇ ਜ਼ਿੱਦੀ ਦਿਲਦਾਰ ਹਨ ਸਾਰਾ ਜਗ ਜਾਂਦਾ ਗਲੀ ਦੇ ਜ਼ੈਲ੍ਡਾਰ ਹਨ ਹਟਦੇ ਨੀ ਪਿਛੇ ਬੜੇ ਜ਼ਿੱਦੀ ਦਿਲਦਾਰ ਹਨ ਸਾਰਾ ਜਗ ਜਾਂਦਾ ਗਲੀ ਦੇ ਜ਼ੈਲ੍ਡਾਰ ਹਨ ਤੂ ਅੰਦਰੋ ਤਾਂ ਮਿਤਰਾਂ ਨੂ ਚੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ ਨੀ ਪੋਂਚੇ ਚਕ ਚਕ ਕੇ