Sang Maar Gayi
Geeta Zaildar
2:59
Desi Crew, Desi Crew
Desi Crew, Desi Crew
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ
ਹੱਟੀਓਂ ਲਿਆਂਦਾ ਪਿੰਨਾ ਪੱਕੀ ਡੋਰ ਦਾ
ਪੂਛ ਨਾਲ ਬੰਨ੍ਹਿਆ ਸੁਨੇਹਾ ਭੋਰ ਦਾ
ਥੋਡੀ ਛੱਤ ਉੱਤੇ ਡਿਗੂ ਕੰਨੀ ਭਾਰ, ਗੋਰੀਏ
ਯਾਰਾ ਨੇ ਪਤੰਗ ਲਇਆ
ਯਾਰਾ ਨੇ ਪਤੰਗ ਲਇਆ
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਯਾਰਾ ਨੇ ਪਤੰਗ ਲਿਆਂਦਾ ਚਾੜ , ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਵੈਸੇ ਤਾਂ ਜਮਾਨਾ ਹੁਣ iPhone ਦਾ
ਪਰ ਅਸ਼ਕੀ 'ਚ ਮਜ਼ਾ ਛੱਤ 'ਤੇ ਖਲੋਣ ਦਾ
ਵੈਸੇ ਤਾਂ ਜਮਾਨਾ ਹੁਣ iPhone ਦਾ
ਪਰ ਅਸ਼ਕੀ 'ਚ ਮਜ਼ਾ ਛੱਤ 'ਤੇ ਖਲੋਣ ਦਾ
('ਤੇ ਖਲੋਣ ਦਾ)
ਅਸੀਂ ਧੂਪ ਕੋਠੇ ਸੇਕੀਏ ਸਿਆਲ ਦੀ
ਤੁਸੀਂ ਵੀ ਬਹਾਨੇ ਨਾ ਸੁਕਾਓ ਵਾਲ ਜੀ
ਇਸੇ ਭੱਜ ਨਾਲ ਹੋ ਜਾਂਦੇ ਦਿਦਾਰ, ਗੋਰੀਏ
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਯਾਰਾ ਨੇ ਪਤੰਗ ਲਿਆਂਦਾ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਸਾਰਾ week ਕਰਦੇ ਆਂ wait sunday ਦੀ
ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ
ਹਾਏ, ਸਾਰਾ week ਕਰਦੇ ਆਂ wait sunday ਦੀ
ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ
(ਜਾਨ ਬੰਦੇ ਦੀ)
ਕੋਈ ਸਾਲਾ ਫੁਕਰਾ ਨਾ ਰੋਕੇ ਤੇਰਾ ਰਾਹ
ਮਿਤ੍ਰਾਂ ਦੇ 24 ਘੰਟੇ ਸੁੱਕੇ ਰਹਿੰਦੇ ਸਾਹ
ਮਸਾਂ ਸਤੀ ਦਿਨੀ ਆਉਂਦਾ ਐਤਵਾਰ, ਗੋਰੀਏ
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਸੂਰਜਾ, ਛੁਪਿ ਨਾ ਅੱਜ ਦਿਨ-ਰਾਤ, ਓਏ
ਮਸਾਂ-ਮਸਾਂ ਹੁੰਦੀ ਸਾਡੀ ਮੁਲਾਕਾਤ, ਓਏ
ਸੂਰਜਾ, ਛੁਪਿ ਨਾ ਅੱਜ ਦਿਨ-ਰਾਤ, ਓਏ
ਮਸਾਂ-ਮਸਾਂ ਹੁੰਦੀ ਸਾਡੀ ਮੁਲਾਕਾਤ, ਓਏ
(ਮੁਲਾਕਾਤ, ਓਏ)
ਸਾਡੇ 'ਤੇ ਜਮਾਨੇ ਭਾਵੇਂ ਸੜਦਾ ਰਹੇ
ਤੇਰੇ-ਮੇਰੇ ਵਾਰੇ ਗੱਲਾਂ ਕਰਦਾ ਰਹੇ
ਕਦੇ ਲੋਕਾਂ ਤੋਂ ਨਾ ਡਰੇ Zaildar, ਗੋਰੀਏ
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)
ਯਾਰਾ ਨੇ ਪਤੰਗ ਲਇਆ ਚਾੜ, ਗੋਰੀਏ (ਆਹ ਆਹ)
ਚੜ੍ਹਿਆ ਚੁਬਾਰੇ ਇੱਕ ਵਾਰ, ਗੋਰੀਏ (ਆਹ ਆਹ)