Garroor
Gulab Sidhu
2:48ਹਾਏ ਦਿਲ ਨੂੰ ਕਾਬੂ ਜਾ ਕਰਦੇ ਬੋਲ ਤੇਰੇ ਸ਼ੱਕਰ ਪਾਰੇ ਜਏ ਹਾ ਕਿਹੜੇ ਦੇਸੋ ਹੋਵੇਗੀ ਤੂੰ ਸੋਹਣੀ ਆ ਜਾ ਚੰਨ ਤਾਰੇ ਇਨਾਂ ਅਨਪੜ ਅਖੀਆਂ ਤੋ ਲੱਗਦਾ ਨੀਦ ਵੀ ਖੋਵੇਗੀ ਖਾਬਾਂ ਵਿੱਚ ਪਰੀਆਂ ਵਰਗੀਏ ਸਾਹਮਣੇ ਕੇਸੀ ਹੋਵੇਗੀ ਤੂੰ ਸ਼ਿਵ ਦੇ ਗੀਤਾਂ ਵਰਗੀ ਏ ਜਾਂ ਗਜਲ ਦੇ ਜੈਸੀ ਹੋਵੇਗੀ ਖਾਬਾਂ ਵਿੱਚ ਪਰੀਆਂ ਵਰਗੀਏ ਸਾਹਮਣੇ ਕੇਸੀ ਹੋਵੇਗੀ ਤੂੰ ਸ਼ਿਵ ਦੇ ਗੀਤਾਂ ਵਰਗੀ ਏ ਜਾਂ ਗਜਲ ਦੇ ਜੈਸੀ ਹੋਵੇਗੀ ਗੱਲਾਂ ਵਿੱਚ ਟੋਏ ਹੋਵਣਗੇ ਜਾਂ ਸੂਹੇ ਹੋਏ ਹੋਵਣਗੇ ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ ਤਾਂ ਸ਼ੀਸ਼ੇ ਖੋਏ ਹੋਵਣ ਗੇ ਹਾਏ ਜਦ ਤੂੰ ਸ਼ੀਸ਼ਾ ਤੱਕਦੀ ਏ ਤਾਂ ਸ਼ੀਸ਼ੇ ਖੋਏ ਹੋਵਣ ਗੇ ਤੈਨੂੰ ਖਿੜ ਖਿੜ ਹੱਸਦੀ ਨੂੰ ਦੇਖ ਸਾਡੀ ਨਬਜ ਖਲੋਵੇਗੀ ਖਾਬਾਂ ਵਿੱਚ ਪਰੀਆਂ ਵਰਗੀਏ ਸਾਹਮਣੇ ਕੇਸੀ ਹੋਵੇਗੀ ਤੂੰ ਸ਼ਿਵ ਦੇ ਗੀਤਾਂ ਵਰਗੀ ਏ ਜਾਂ ਗਜਲ ਦੇ ਜੈਸੀ ਹੋਵੇਗੀ ਖਾਬਾਂ ਵਿੱਚ ਪਰੀਆਂ ਵਰਗੀਏ ਸਾਹਮਣੇ ਕੇਸੀ ਹੋਵੇਗੀ ਤੂੰ ਸ਼ਿਵ ਦੇ ਗੀਤਾਂ ਵਰਗੀ ਏ ਜਾਂ ਗਜਲ ਦੇ ਜੈਸੀ ਹੋਵੇਗੀ ਹਾਏ ਮੈਂ ਚੁਮਲੁ ਹੱਥਾਂ ਨੂੰ ਜਿਨ੍ਹਾਂ ਨਾਲ ਲਿਖਦੀ ਹੋਵੇਗੀ ਤੂੰ ਗੁੜਤੀ ਲੈ ਕੇ ਜੰਮੀ ਆ ਜਾ ਹਾਲੇ ਸਿੱਖਦੀ ਹੋਵੇਗੀ ਤੂੰ ਗੁੜਤੀ ਲੈ ਕੇ ਜੰਮੀ ਆ ਜਾ ਹਾਲੇ ਸਿੱਖਦੀ ਹੋਵੇਗੀ ਝਾਤ ਤੇਰੀ ਜੇ ਮਿਲ ਜੇ ਦਿਲ ਨੂੰ ਹਾਏ ਐਸੀ ਤੈਸੀ ਹੋਵੇਗੀ