Ishq Da Gidda

Ishq Da Gidda

Gurdas Maan

Альбом: Ishq Da Gidda
Длительность: 7:55
Год: 1905
Скачать MP3

Текст песни

ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਇੱਕ ਸੋਹਣੇ ਮਹਬੂਬ ਦੀ ਖ਼ਾਤਿਰ
ਕੀ ਕੀ ਕਰਨਾ ਪੈਂਦਾ
ਇਸ਼ਕ ਦਾ ਗਿੜਦਾ
ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ

ਜੇ ਸੋਹਣੇ ਦਾ ਪਿੱਛਾ ਕਰੀਏ
ਜੁੱਤੀਆਂ ਤੋਂ ਨਾ ਡਰੀਏ
ਜੁੱਤੀਆਂ ਤੋਂ ਨਾ ਡਰੀਏ
ਜੇ ਸੋਹਣੇ ਦੀ ਗਲੀ ਚ ਵੱਡੀਏ
ਕੁੱਤੀਆਂ ਤੋਂ ਨਾ ਡਰੀਏ
ਕੁੱਤੀਆਂ ਤੋਂ ਨਾ ਡਰੀਏ
ਜੇ ਸੋਹਣੇ ਦੇ ਘਰ ਵੱਡੀਏ
ਚੋਂਕਿਦਾਰਾ ਤੋਂ ਨਾ ਡਰੀਏ
ਚੋਂਕਿਦਾਰਾ ਤੋਂ ਨਾ ਡਰੀਏ
ਜੇ ਸੋਹਣੇ ਦੀ ਬਾਂਹ ਫੜੀਏ
ਤਲਵਾਰਾ ਤੋਂ ਨਾ ਡਰੀਏ
ਤਲਵਾਰਾ ਤੋਂ ਨਾ ਡਰੀਏ
ਟੋਟੇ ਟੋਟੇ ਕਰਕੇ ਜਦ ਵੀ
ਟੋਟੇ ਟੋਟੇ ਕਰਕੇ ਜਦ ਵੀ
ਆਸ਼ਿਕ਼ ਦਾ ਸਿਰ ਲਹਿੰਦਾ
ਤੇਰੇ ਇਸ਼ਕ ਦਾ ਗਿੜਦਾ
ਤੇਰੇ ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ

ਕਦੇ ਆਰੇ ਤੇ
ਕਦੇ ਰੰਭੀ ਤੇ
ਕਦੇ ਸੂਲੀ ਤੇ
ਕਦੇ ਤੰਦੀ ਤੇ
ਕਦੇ ਚਰਖੜੀਆਂ ਦੇ ਦੰਦਿਆਂ ਤੇ
ਕਦੇ ਸੇਜ ਵਿਛੌਣੀ ਕੰਡਿਆਂ ਤੇ
ਕਦੇ ਤੱਵੀਆਂ ਤੇ
ਕਦੇ ਛੱਵੀਆਂ ਤੇ
ਕਦੇ ਤਲਵਾਰਾ ਦੀਆਂ ਨੋਂਕਾਂ ਤੇ
ਕਦੇ ਤਲਵਾਰਾ ਦੀਆਂ ਨੋਂਕਾਂ ਤੇ
ਕਿ ਲਫਜਾਂ ਵਿਚ ਬਿਆਨ ਕਰਾ
ਜੋ ਗੁਜ਼ਰੀ ਆਸ਼ਿਕ਼ ਲੋਕਾਂ ਤੇ
ਜੋ ਗੁਜ਼ਰੀ ਆਸ਼ਿਕ਼ ਲੋਕਾਂ ਤੇ
ਇਸ਼ਕ ਬਜ਼ਾਰੀ ਦਿਲ ਦਾ ਸੌਦਾ
ਇਸ਼ਕ ਬਜ਼ਾਰੀ ਦਿਲ ਦਾ ਸੌਦਾ
ਜਦ ਵੀ ਬਿਕਦਾ ਮਹਿੰਗਾ
ਇਸ਼ਕ ਦਾ ਗਿੜਦਾ
ਤੇਰੇ ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ

ਬਹੁਤੇ ਯਾਰ ਬਣਾਉਣ ਵਾਲੀਏ
ਦਿਲ ਨੂੰ ਰਖ ਸਮਝਾ ਕੇ
ਨੀ ਕੀਹਦਾ ਕੀਹਦਾ ਮਾਣ ਰੱਖੇਂਗੀ
ਗੱਲ ਵਿੱਚ ਪੱਲੇ ਪਾ ਕੇ
ਇੱਕ ਦੀ ਹੋ ਜਾ
ਇੱਕ ਦੀ ਬਣ ਜਾ
ਇੱਕ ਨੂੰ ਗੱਲ ਨਾਲ ਲਾ ਕੇ
ਉਡੀ ਧੂਰ ਨੇ ਸਿਰ ਵਿੱਚ ਪੈਣਾ
ਉਡੀ ਧੂਰ ਨੇ ਸਿਰ ਵਿੱਚ ਪੈਣਾ
ਰੱਖ ਸਾਂਭ ਕੇ ਲਹਿੰਗਾ
ਤੇਰੇ ਇਸ਼ਕ ਦਾ ਗਿੜਦਾ
ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਹੋ ਦੇਖ ਆਸ਼ਿਕਾ ਵੇਹੜੇ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ

ਅੱਖ ਮਟੱਕਾ ਕਰਕੇ
ਸਿਰ ਟੇਡੀ ਪਗੜੀ ਧਰ ਕੇ
ਕੋਈ ਆਸ਼ਿਕ਼ ਨੀ ਬਣ ਜਾਂਦਾ
ਕੋਈ ਆਸ਼ਿਕ਼ ਨੀ ਬਣ ਜਾਂਦਾ
ਮੋਢਾਂ ਉੱਤੇ ਖੜ੍ਹਕੇ
ਹੱਥ ਮੁੱਛਾਂ ਉੱਤੇ ਧਰ ਕੇ
ਕੋਈ ਆਸ਼ਿਕ਼ ਨੀ ਬਣ ਜਾਂਦਾ
ਕੋਈ ਆਸ਼ਿਕ਼ ਨੀ ਬਣ ਜਾਂਦਾ
ਹੋ ਗੱਲਾਂ ਬਾਤਾਂ ਕਰਕੇ
ਦੋ ਚਾਰ ਪੋਥੀਆਂ ਪੜ੍ਹਕੇ
ਕੋਈ ਆਸ਼ਿਕ਼ ਨੀ ਬਣ ਜਾਂਦਾ
ਕੋਈ ਆਸ਼ਿਕ਼ ਨੀ ਬਣ ਜਾਂਦਾ
ਭਾ ਸਕੂਟਰੀ ਉੱਤੇ ਚੜ੍ਹਕੇ
ਕਿਸੇ ਕੁੜੀ ਦਾ ਪਿੱਛਾ ਕਰਕੇ
ਕੋਈ ਆਸ਼ਿਕ਼ ਨੀ ਬਣ ਜਾਂਦਾ
ਕੋਈ ਆਸ਼ਿਕ਼ ਨੀ ਬਣ ਜਾਂਦਾ
ਹੋ ਘਰਦੇਯਾ ਨਾ ਲੜਕੇ
ਹੱਥੀਂ ਡਾਂਗਾ ਸੋਟੇ ਫੜਕੇ
ਕੋਈ ਆਸ਼ਿਕ਼ ਨੀ ਬਣ ਜਾਂਦਾ
ਕੋਈ ਆਸ਼ਿਕ਼ ਨੀ ਬਣ ਜਾਂਦਾ
ਆਸ਼ਿਕ਼ ਦਾ ਕਰਦੂਰ ਸੁਣੀਦਾ
ਆਸ਼ਿਕ਼ ਦਾ ਕਰਦੂਰ ਸੁਣੀਦਾ
ਭੁੱਲੇ ਸ਼ਾਹ ਏਹ ਕਹਿੰਦਾ
ਇਸ਼ਕ ਦਾ ਗਿੜਦਾ
ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ

ਹੋ ਸਾਡਾ ਯਾਰ ਨਕੋਦਰ ਦੇ ਵਿੱਚ
ਪੀਰ ਮੁਰਾਦਾ ਵਾਲਾ
ਪੀਰ ਮੁਰਾਦਾ ਵਾਲਾ
ਉਹ ਦਾਤਾ ਸਾਬ ਮੰਡਾਲੀ ਵਿੱਚ ਰੁਤਬਾ ਖਾਸ ਨਿਰਾਲਾ
ਰੁਤਬਾ ਖਾਸ ਨਿਰਾਲਾ
ਉਹ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ
ਬਾਬਾ ਰੁੜਕੇ ਵਾਲਾ
ਹੋ ਮਾਨਾ ਮੁਰਸ਼ਿਦ ਲੋਕਾਂ ਦਾ
ਘਰ ਲੱਭਦਾ ਨਈ ਸੁਖਾਲਾ
ਘਰ ਲੱਭਦਾ ਨਈ ਸੁਖਾਲਾ
ਮਰਜਾਣੇ ਨੂੰ ਮਾਨ ਬਖ਼ਸ਼ ਕੇ
ਮਰਜਾਣੇ ਨੂੰ ਮਾਨ ਬਖ਼ਸ਼ ਕੇ
ਲਾਡੀ ਸ਼ਾਹ ਏਹ ਕਹਿੰਦਾ
ਇਸ਼ਕ ਦਾ ਗਿੜਦਾ
ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਹੋ ਦੇਖ ਆਸ਼ਿਕਾ ਵੇਹਡੇ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਇੱਕ ਸੋਹਣੇ ਮਹਬੂਬ ਦੀ ਖ਼ਾਤਿਰ
ਕੀ ਕੀ ਕਰਨਾ ਪੈਂਦਾ
ਇਸ਼ਕ ਦਾ ਗਿੜਦਾ
ਤੇਰੇ ਇਸ਼ਕ ਦਾ ਗਿੜਦਾ
ਚੱਕ ਲੋ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਤੇਰੇ ਇਸ਼ਕ ਦਾ ਗਿੜਦਾ ਪੈਂਦਾ
ਨੀ ਤੇਰੇ ਇਸ਼ਕ ਦਾ ਗਿੜਦਾ ਪੈਂਦਾ