Khat
Guru Randhawa
3:48ਦਰਦਾਂ ਨੂ ਕਾਤੋ ਛੇੜੇ ਤੂ ਓ ਵੇ ਹੋ ਹੋ ਕੇ ਨੇਡੇ ਤੂ ਦਰਦਾਂ ਨੂ ਕਾਤੋ ਛੇੜੇ ਤੂ ਓ ਵੇ ਹੋ ਹੋ ਕੇ ਨੇਡੇ ਤੂ ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ ਰੋਵਾ ਮੈਂ ਸ਼ਾਮ ਸਵੇਰੇ ਨੂ ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ ਏ ਜ਼ਿੰਦਗੀ ਹੈ ਤੇਰੀ ਤੂ ਲਿਖ ਕੇ ਲ ਜਾ ਏ ਜ਼ਿੰਦਗੀ ਹੈ ਤੇਰੀ (ਏ ਜ਼ਿੰਦਗੀ ਹੈ ਤੇਰੀ) ਤੂ ਲਿਖ ਕੇ ਲ ਜਾ (ਤੂ ਲਿਖ ਕੇ ਲ ਜਾ) ਤੂ ਹੁੰਨ ਮੇਰਾ ਨਹਿਯੋ ਤੂ ਚਾਹੇ ਮੈਨੂ ਕਿਹ ਜਾ ਦੂਰ ਹੋਣਾ ਸੀ ਆਏਗਾ ਨੇਡੇ ਕਿਯੂ ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ ਰੋਵਾ ਮੈਂ ਸ਼ਾਮ ਸਵੇਰੇ ਨੂ ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ ਯਾਦ ਤੇਰੀ ਆ ਗਾਯੀ ਤੂ ਕੀਤੇ ਰਿਹ ਗਯਾ ਯਾਦ ਤੇਰੀ ਆ ਗਯੀ (ਯਾਦ ਤੇਰੀ ਆ ਗਯੀ) ਤੂ ਕੀਤੇ ਰਿਹ ਗਯਾ (ਤੂ ਕੀਤੇ ਰਿਹ ਗਯਾ) ਮੈਂ ਰਵਾ ਕੁੜਲੌਂਦੀ ਤੂ ਚੁਪ ਛਾਪ ਬਿਹ ਗੇਯਾ ਹੁਣ ਕਿਹੜੀ ਗੱਲੋਂ ਅਖਾਂ ਫੇਰੇ ਤੂ ਜ਼ਖ਼ਮ ਅੱਜੇ ਅੱਲੇ ਨੇ ਜਿਹੜੇ ਤੂ ਪਾਏ ਪੱਲੇ ਨੇ ਰੋਵਾ ਮੈਂ ਸ਼ਾਮ ਸਵੇਰੇ ਨੂ ਦਰਦਾਂ ਨੂ ਕਾਤੋ ਛੇੜੇ ਤੂ ਛੇੜੇ ਤੂ ਛੇੜੇ ਤੂ