Jihni Sohni

Jihni Sohni

Guru Randhawa

Длительность: 2:30
Год: 2025
Скачать MP3

Текст песни

ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ
ਨੀ ਕਾਬੂ ਵਿੱਚ ਰੱਖ ਸੋਹਣੀਏ
ਇਸ਼ਾਰੇ ਕਰੀ ਜਾਂਦਾ ਮੱਥੇ ਵਾਲਾ ਟਿੱਬਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ
ਚੰਨ ਤੋਂ ਯਾਦ ਆਇਆ ਯਾਦ ਤੇਰੀ ਆਈ
ਜਦੋਂ ਯਾਦ ਕਦੀ ਆਈ
ਮੇਰੀ ਮੱਚ ਗਈ ਦੁਹਾਈ ਓਦੋਂ
ਚੰਨ ਤੋਂ ਯਾਦ ਆਇਆ ਯਾਦ ਤੇਰੀ ਆਈ
ਜਦੋਂ ਯਾਦ ਕਦੀ ਆਈ ਮੇਰੀ ਮੱਚ ਗਈ ਦੁਹਾਈ ਓਦੋਂ
ਕਿੰਨਾ ਸੋਹਣਾ ਤੇਰਾ ਮੁੰਹ
ਉੱਤੋਂ ਤਲਵਾਰ ਨਾਲ ਨੱਕ ਤੇਰਾ ਤਿੱਖਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਅੱਗੇ ਚੰਨ ਫਿੱਕਾ
ਨੀ ਕਾਬੂ ਵਿੱਚ ਰੱਖ ਸੋਹਣੀਏ
ਇਸ਼ਾਰੇ ਕਰੀ ਜਾਂਦਾ ਮੱਥੇ ਵਾਲਾ ਟਿੱਬਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਅੱਗੇ ਚੰਨ ਫਿੱਕਾ

ਅੱਖਾਂ 'ਚ ਸ਼ੈਤਾਨੀ
ਤੇਰੇ ਚਿਹਰੇ ਉੱਤੇ ਨੂਰ ਏ
ਐਨੀ ਏ ਤੂੰ ਸੋਹਣੀ ਤੇਰਾ ਬਣਦਾ ਗੁਰੂਰ ਏ
ਮੋਰ ਤੇਰੀ ਟੂਰ 'ਚ ਨੀ ਮੱਥਾ ਮੱਥਾ ਚੱਲਦਾ
ਤਸਵੀਰ ਸ਼ਿਵ ਦੀ ਤੂੰ ਵਾਂਗੂੰ ਸ਼ਹਿਰਾਂ 'ਚ ਮਸ਼ਹੂਰ ਏ
ਸ਼ਿਵੇ ਨੂੰ ਯਾਦ ਕਰ ਸ਼ੇਰ ਓਹਦਾ ਪੜ੍ਹਿਆ
ਰੰਗ ਤੇਰੇ ਰੰਗ ਵਾਂਗੂੰ ਦਿਨ ਅੱਜ ਚੜ੍ਹਿਆ
ਸ਼ਿਵੇ ਨੂੰ ਯਾਦ ਕਰ ਸ਼ੇਰ ਓਹਦਾ ਪੜ੍ਹਿਆ
ਰੰਗ ਤੇਰੇ ਰੰਗ ਵਾਂਗੂੰ ਦਿਨ ਅੱਜ ਚੜ੍ਹਿਆ
ਇਜਾਜ਼ਤਾਂ ਜੇ ਸਾਨੂੰ ਦੇ ਦਵੇਂ
ਤੇਰੇ ਉੱਤੇ ਨੀ ਕਿਤਾਬ ਇੱਕ ਲਿਖਾਂ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ
ਨੀ ਕਾਬੂ ਵਿੱਚ ਰੱਖ ਸੋਹਣੀਏ
ਇਸ਼ਾਰੇ ਕਰੀ ਜਾਂਦਾ ਮੱਥੇ ਵਾਲਾ ਟਿੱਬਾ
ਨੀ ਜਿੰਨੀ ਸੋਹਣੀ ਤੂੰ
ਤੇਰੀ ਸਾਦਗੀ ਦੇ ਉੱਤੇ ਚੰਨ ਫਿੱਕਾ