Khat
Guru Randhawa
3:48ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਜੋ ਦੇ ਗਯੀ ਏ ਹੰਜੂ ਅੱਖੀਆਂ ਚੋਂ ਮੇਰੀ ਸੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਦੇ ਗਯੀ ਤੂ ਰੋਣਾ ਮੈਨੂ ਜ਼ਿੰਦਗੀ ਦਾ ਹੁਣ ਦਸ ਕਿ ਕਰਾਂ ਮੈਂ ਇਸ਼੍ਸ ਜ਼ਿੰਦਗੀ ਦਾ ਕਿੱਟੀ ਬੇਵਫਯੀ ਤੈਨੂੰ ਸ਼ਰਮ ਨਾ ਆਯੀ ਜੇ ਤੂ ਛੱਡ ਕੇ ਹੀ ਜਾਣਾ ਸੀ ਤੇ ਫੇਰ ਕਤੋਂ ਲਾਯੀ ਜਿਦਾਂ ਮੈਨੂ ਤੂ ਲੁੱਤੇਯਾ ਓਦਾ ਦੁਸ਼ਮਣ ਵੀ ਹਾਏ ਲੁੱਟਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਜਿੰਨਾ ਮੈਂ ਕਿੱਤਾ ਤੈਨੂ ਨਾ ਕਿੱਸੇ ਕਰਨਾ ਤੈਨੂ ਪ੍ਯਾਰ ਪ੍ਯਾਰ ਜੇ ਮਿਲ ਜਾਵੇ ਬ੍ਯ੍ਟ ਇਸ਼ਕ਼ੇ ਦੇ ਸੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਜੋ ਦੇ ਗਯੀ ਏ ਹੰਜੂ ਅੱਖੀਆਂ ਚੋਂ ਮੇਰੀ ਸੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ ਓ ਤੇਰੇ ਲਾਰੇ ਤੇ ਅਂਬੜਾਂ ਦੇ ਤਾਰੇ ਮੁਕਦੇ ਨਾ