Boohey Bariyan

Boohey Bariyan

Hadiqa Kiani

Альбом: Roshni
Длительность: 4:45
Год: 1999
Скачать MP3

Текст песни

ਬੂਹੇ ਬਾਰੀਆਂ,  ਤੇ ਨਾਲੇ ਕੰਡਾ ਟੱਪ ਕੇ
ਬੂਹੇ ਬਾਰੀਆਂ,  ਤੇ ਨਾਲੇ ਕੰਡਾ ਟੱਪ ਕੇ
ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ.ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ,  ਤੇ ਨਾਲੇ ਕੰਡਾ ਟੱਪ ਕੇ
ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਚੰਦ ਚੜਦਾ ਤੇ, ਸਾਰੇ ਲੋਕੀ ਪਏ  ਤੱਕਦੇ
ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ,
ਹੋ.ਚੰਦ ਚੜਦਾ ਤੇ, ਸਾਰੇ ਲੋਕੀ ਪਏ  ਤੱਕਦੇ
ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ,ਦੀਵੇ ਪਏ ਜਲਦੇ,
ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ,
ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ,
ਮੈਂ ਆਵਾ ਗੀ ਹਵਾ ਬਣ  ਕੇ,
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ
ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ
ਓ ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ
ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ ,ਮੀਟ ਨਹੀ ਸਕਦੇ
ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ
ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ
ਮਥੇ ਤੇਰਾ ਨਾ ਲਿਖ ਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ,  ਤੇ ਨਾਲੇ ਕੰਡਾ ਟੱਪ ਕੇ
ਆਵਾਂਗੀ ਹਵਾ ਬਣ ਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ
ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ
ਮੈਂ ਰੱਬ ਤੋ ਦੁਆ ਮੰਗ ਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ