Kamlee

Kamlee

Hadiqa Kiani

Альбом: Coke Studio 5
Длительность: 7:52
Год: 2012
Скачать MP3

Текст песни

ਵੇ ਬੋਲ ਭੇਟੀ ਦਾ ਤੈਨੂੰ ਖਬਰ ਨਹੀਓ ਹੋ ਸੱਜਣਾ
ਵੇ ਬੋਲ ਭੇਟੀ ਦਾ ਤੈਨੂੰ ਖਬਰ ਨਹੀਓ ਹੋ ਸੱਜਣਾ
ਜਿਹੜਾ ਨਿਤ ਤੇਰੇ ਵਿਚ ਬੋਲਦਾ ਏ
ਹੋ ਧੂੰਦੇ ਬਹਾਰ ਜਾ ਕੇ ਲੱਭੇ ਘਰ ਆ ਕੇ
ਹਾਏ.. ਵਾਂਗ ਮੁਰਲੀ ​​ਓਹ ਕੂੜਾ ਏ ਫਰੋਲਦਾ
ਓ ਬਲੇ ਸ਼ਾਹ ਜੋ ਤੇਰੇ ਤੋੰ ਵਖ ਨ ਹੋਵੇ
ਆਪੇ ਬਾਸ ਮੇਰੇ ਆਪੇ ਬੋਲਦਾ
ਹਾ ਨਾ ਹਾ ਹਾ ਹਾ

ਹਾਜੀ ਲੋਕ ਮੱਕੇ ਨੂ ਜਾਂਦੇ
ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ

ਓ ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ

ਹਾਜੀ ਲੋਕ ਮੱਕੇ ਨੂ ਜਾਂਦੇ

ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ
ਓ ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ
ਓ ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ
ਓ ਮੇਰਾ ਰਾਂਝਾ ਮਾਹੀ ਪੱਕਾ
ਨੀ ਮੈਂ ਕਮਲੀ ਆਂ

ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ

ਕਰ ਲੇ ਦਿਲ ਦੀ ਸਫ਼ਾਈ
ਜੇ ਦੀਦਾਰ ਚਾਹਿਦਾ
ਤੂ ਜਹਾਂ ਤੋਨ ਕੀ ਲੈਨਾ
ਤੈਨੂ ਯਾਰ ਚਹਿਦਾ
ਚਾਰ ਚਫੇਰੇ ਕਾਹਨੂੰ ਟੱਕਰਾਂ ਮਾਰਦਾ ਏ
ਜਿਤਿਆਂ ਹੋਈਆਂ ਬਾਜ਼ੀਆਂ ਕਹਨੁ ਹਾਰਦਾ ਏ
ਵੇਖ ਲੈ ਸੋਹਣਾ ਹਰ ਹਰ ਦੇ ਵਿੱਚ ਹਸਦਾ
ਤੇਰੀਆਂ ਓਹ ਕਰਤੂਤਾਂ ਵੇਖ ਕੇ ਹਸਦਾ
ਘਰੇ ਗਵਾਚੀ ਚੀਜ਼ ਤੰਦੋਰਾ ਸ਼ਹਿਰ ਵਿਚ
ਫਰਕ ਨੀ ਦਿਸਦਾ ਤੈਨੂ ਆਪੇ ਗੈਰ ਵਿੱਚ
ਕਹਿ ਸੇਯਾਨੇ ਦਿਲ ਹੈ ਖਾਣਾ ਰਬ ਦਾ
ਜੇ ਲੱਬੇ ਤੇ ਯਾਰ ਖਜ਼ਾਨਾ ਲਬਦਾ
ਗੌਰ ਦੀ ਕਰ ਕੇ ਭੇਖ ਅਕਾਲ ਦੀਆ ਅੰਨਿਆਂ
ਹੇ ਗੌਰ ਦੀ ਕਰ ਕੇ ਭੇਖ ਅਕਾਲ ਦੀਆ ਅੰਨਿਆਂ
ਗੌਰ ਦੀ ਕਰ ਕੇ ਭੇਖ ਅਕਾਲ ਦੀਆ ਅੰਨਿਆਂ
ਕੁਦਰਤ ਵੇਹਤੀ ਫੇਰ ਵੀ ਰਬ ਨਾ ਮੰਨਿਆ
ਹਾਂ ਮੰਨਿਆ
ਕੁਦਰਤ ਵੇਹਤੀ ਫੇਰ ਵੀ ਰਬ ਨਾ ਮੰਨਿਆ

ਜੇ ਰਬ ਮਿਲਦਾ ਨਾਹਤੇਆਂ ਧੋਤਿਆਂ
ਤਾਂ ਮਿਲਦਾ ਡੱਡੂਆਂ ਮਾਛੀਆਂ

ਜੇ ਰਬ ਮਿਲਦਾ ਨਾਹਤੇਆਂ ਧੋਤਿਆਂ
ਤਾਂ ਮਿਲਦਾ ਡੱਡੂਆਂ ਮਾਛੀਆਂ

ਜੇ ਰਬ ਮਿਲਦਾ ਜੰਗਲ ਵੇਹਲੇ
ਤਾਂ ਮਿਲਦਾ ਗਵਾਂ ਮਜੀਅਨ

ਜੇ ਰਬ ਮਿਲਦਾ ਜੰਗਲ ਵੇਹਲੇ
ਤਾਂ ਮਿਲਦਾ ਗਵਾਂ ਮਜੀਅਨ

ਜੇ ਰਬ ਮਿਲਦਾ ਵਿਚਿ ਮਸੀਤਿ
ਤਾਂ ਮਿਲਦਾ ਜਾਮ ਝੜਕੀਆਂ
ਬੁਲਾਇਆ ਰਬ ਓਹਨਾ ਨੂੰ ਮਿਲਦਾ
ਵੇ ਨੀਤਨ ਜਿਨਾ ਦੀਨ ਸਚਿਆੰ

ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆਂ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ

ਓਹਦੇ ਹੱਥ ਵਿਚ ਕੋਈ ਤਨ ਤਲਵਾਰ ਵੀ ਨਾਈ
ਓਹਦਾ ਖਾਲੀ ਜੰਡਾ ਵਾਰ ਵੀ ਨਾਈ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ
ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆਂ

ਹੇ ਪੜ੍ਹ -ਪੜ੍ਹ ਇਲਮ ਹਜ਼ਾਰ ਕਿਤਾਬਾਂ
ਕਿਤਾਬਾਂ
ਹੇ ਪੜ੍ਹ -ਪੜ੍ਹ ਇਲਮ ਹਜ਼ਾਰ ਕਿਤਾਬਾਂ
ਕਦੀ ਆਪੇ ਨ ਪੜਿਆ ਨਹੀਂ
ਜਾ-ਜਾ ਵਧਾਏ ਮੰਦਰ ਮਸੀਤੀ
ਹੋ ਜਾ-ਜਾ ਵਧਾਏ ਮੰਦਰ ਮਸੀਤੀ
ਕਦੀ ਮਨ ਆਪੇ ਵਿੱਚ ਵਡਿਆ ਨਹੀਂ
ਐਵੇਂ ਲਡਨਾ ਏ ਸ਼ੈਤਾਨ ਦੇ ਨਾਲ ਬੰਦਿਆ
ਹੋ ਐਵੇਂ ਲਡਨਾ ਐ ਸ਼ੈਤਾਨ ਦੇ ਨਾਲ ਬੰਦਿਆ
ਕਦੀ ਨਫ਼ਜ਼ ਆਪੇ ਨਾਲ ਲੜੀਆਂ ਨਹੀਂ
ਆਖੇ ਪੀਰ ਬੁੱਲ੍ਹੇ ਸ਼ਾਹ
ਹੋ ਆਖੇ ਪੀਰ ਬੁੱਲ੍ਹੇ ਸ਼ਾਹ
ਅਸਮਾਨੀ ਉਡ ਦੀਨ ਪੜਨਾ ਏ
ਜੇਹਦਾ ਮਨ ਵਿਚ ਵਸਦਾ ਓਹਨੁ ਫੜਿਆ ਨਈ ਅੱਲਾ
ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆਂ
ਓ ਨੀ ਮੈਂ ਕਮਲੀ ਆਂ ਨੀ ਮੈਂ ਕਮਲੀ ਆ
ਸਚ ਅਖੀਆਂ ਭੰਬਦ ਮਛਦਾ ਏ
ਝੂਠ ਬੋਲੀਆਂ ਕੁਝ ਨਾ ਬਚਦਾ ਏ

ਓ ਨੀ ਮੈਂ ਕਮਲੀ ਆਂ ਨੀ ਕਮਲੀ ਆਂ
ਨੀ ਮੈਂ ਕਮਲੀ ਆਂ ਨੀ ਕਮਲੀ ਆਂ

ਹੋ ਮੈਂ ਤਨ ਮੰਦਰਾਂ ਚੜ੍ਹਦੀ ਹੋਇ ਆਂ
ਮੇਰਾ ਬਾਬੁਲ ਕੱਲਾ ਏ ਕੱਲਾ

ਓ ਨੀ ਮੈਂ ਕਮਲੀ ਆਂ ਨੀ ਕਮਲੀ ਆਂ
ਓ ਨੀ ਮੈਂ ਕਮਲੀ ਆਂ ਨੀ ਕਮਲੀ ਆਂ
ਮਾੜੀ ਮਾਤਲੀ ਤੇਰੀ..ਪਸੰਦੀ ਮੈਨੁ