Nachi Jo Sade Naal

Nachi Jo Sade Naal

Hans Raj Hans

Альбом: Ishqe De
Длительность: 6:45
Год: 1994
Скачать MP3

Текст песни

ਨੱਚਣ ਤੋਂ ਪਹਿਲਾ ਹੋਕਾ ਦੀਆਂਗੇ
ਸਬਣਾ ਨੂੰ ਇਕ ਮੌਕਾ ਦੀਆਂਗੇ
ਨੱਚਣ ਤੋਂ ਪਹਿਲਾ ਹੋਕਾ ਦੀਆਂਗੇ
ਸਬਣਾ ਨੂੰ ਇਕ ਮੌਕਾ ਦੀਆਂਗੇ
ਇਕ ਸੋਨੇ ਦਾ ਕੋਕਾ ਦੀਆਂਗੇ
ਇਕ ਸੋਨੇ ਦਾ ਕੋਕਾ ਦੀਆਂਗੇ
121 ਰੁਮਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ

ਗਾਨੀ ਓਹਨੂੰ ਬਣ ਕੇ ਗੁਲਾਬ ਜਿਹੜੀ ਨਾਚੂਗੀ
ਸੱਗੀ ਫੁੱਲ ਬਣ ਕੇ ਨਵਾਬ ਜਿਹੜੀ ਜਾਚੂਗੀ
ਗਾਨੀ ਓਹਨੂੰ ਬਣ ਕੇ ਗੁਲਾਬ ਜਿਹੜੀ ਨਾਚੂਗੀ
ਸੱਗੀ ਫੁੱਲ ਬਣ ਕੇ ਨਵਾਬ ਜਿਹੜੀ ਜਾਚੂਗੀ
ਗੋਰੇ ਮੁਖ ਨੂੰ (ਝੁਮਕੇ ਦੀਆਂਗੇ )
ਪਰ ਇਕ ਗਿਹਦਾ (ਘੁੰਮਕੇ ਦੀਆਂਗੇ )
ਝਾਂਜਹਾਰ ਦਿਲ ਨਾਲ ਚੁੰਮਕੇ ਦੀਆਂਗੇ
ਝਾਂਜਹਾਰ ਦਿਲ ਨਾਲ ਚੁੰਮਕੇ ਦੀਆਂਗੇ
ਤਾਲ ਨਾਲ ਮਿਲਾਉਣ ਜਿਹੜੀ ਤਾਲ
ਓਹਨੂੰ ਦਿਲ ਵੀ ਦੀਆਂਗੇ
ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ
ਨੀਂ ਤੂੰ ਨੱਚ ਲੈ
ਤੈਨੂੰ ਨਾਚੀਆਂ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਯਾਰ ਨੂੰ
ਤੈਨੂੰ ਨਾਚੀਆਂ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਯਾਰ ਨੂੰ
ਹੋਏ ਓ ਨੀਂ ਤੂੰ ਨੱਚ ਲੈ

ਹੀਰਿਆ ਦਾ ਹਾਰ ਨਾਲੇ ਚੱਲੇ ਦੀਆਂ ਜੋੜੀਆਂ
ਗੀਤਾਂ ਤੇ ਪ੍ਰੀਤਾਂ ਦੀਆਂ ਗਊ ਜਿਹੜੀ ਘੋੜੀਆਂ
ਹੀਰਿਆ ਦਾ ਹਾਰ ਨਾਲੇ ਚੱਲੇ ਦੀਆਂ ਜੋੜੀਆਂ
ਗੀਤਾਂ ਤੇ ਪ੍ਰੀਤਾਂ ਦੀਆਂ ਗਊ ਜਿਹੜੀ ਘੋੜੀਆਂ
ਅੰਬਰੋਨ ਤਾਰੇ ਉਠਾਰ ਦੀਆਂਗੇ
ਟਿੱਕੇ ਵਿਚ ਸ਼ਿੰਗਾਰ ਦੀਆਂਗੇ
ਨਾਉ ਲੱਖਾਂ ਇਕ ਹਾਰ ਦੀਆਂਗੇ
ਨਾਉ ਲੱਖਾਂ ਇਕ ਹਾਰ ਦੀਆਂਗੇ
ਧਮਕਾਨ ਨਾਲ ਪਊ ਦੋ ਧਮਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ

ਮੰਗਣੇ ਦੀ ਮੁੰਦਰੀ ਮਿਲੂਗੀ ਵਿਚ ਟੋਲੀਆਂ
ਦਵਿੰਦਰ ਦੇ ਨਾ ਤੇ ਜਿਹੜੀ ਪਊ ਖੰਨੇ ਬੋਲੀਆਂ
ਮੰਗਣੇ ਦੀ ਮੁੰਦਰੀ ਮਿਲੂਗੀ ਵਿਚ ਟੋਲੀਆਂ
ਦਵਿੰਦਰ ਦੇ ਨਾ ਤੇ ਜਿਹੜੀ ਪਊ ਖੰਨੇ ਬੋਲੀਆਂ
ਪੱਕੀ ਇਕ ਨਿਸ਼ਾਨੀ ਦੀਆਂਗੇ
ਓਹਨੂੰ ਇਹੁ ਜ਼ਿੰਦਗਾਨੀ ਦੀਆਂਗੇ
ਗੱਲ ਚੋਂ ਲਾਹ ਕੇ ਗਾਣੀ ਦੀਆਂਗੇ
ਗੱਲ ਚੋਂ ਲਾਹ ਕੇ ਗਾਣੀ ਦੀਆਂਗੇ
ਨੱਚ ਨੱਚ ਕਰੂ ਜੋ ਕਮਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ
ਨੱਚੀ ਜੋ ਸਾਡੇ ਨਾਲ
ਓਹਨੂੰ ਦਿਲ ਵੀ ਦੀਆਂਗੇ