Ek Charkha Gali De Vich
Sardool Sikander, Jaidev Kumar, & Sanjeev Anand
4:58ਓ ਗੱਲਾਂ ਗੋਰਿਆ ਦੇ ਵਿਚ ਟੋਏ ਅਸੀ ਮਰ ਗਏ ਨੀ ਓਏ ਹੋਏ ਗੱਲਾਂ ਗੋਰਿਆ ਦੇ ਵਿਚ ਟੋਏ ਅਸੀ ਮਰ ਗਏ ਨੀ ਓਏ ਹੋਏ ਗੱਲਾਂ ਗੋਰਿਆ ਦੇ ਵਿਚ ਟੋਏ ਅਸੀ ਮਰ ਗਾਏ ਨੀ ਓਏ ਹੋਏ ਓਏ ਹੋਏ ਦੁਹਾਈ ਪੈ ਗਈ ਹੋ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਗੱਲ੍ਹਾਂ ਗੋਰਿਆ ਦੇ ਵਿਚ ਟੋਏ ਅਸੀਂ ਮਰ ਗਾਏ ਨੀ ਓਏ ਹੋਏ ਚੜ੍ਹਦੀ ਜਵਾਨੀ, ਤੇਰੀ ਚੁੰਨੀ ਅਸਮਾਨੀ ਗੋਰੇ ਮੁਖੜੇ ਦੇ ਉੱਤੇ ਤਿਲ ਕਲਾ ਗੋਰੇ ਮੁਖੜੇ ਦੇ ਉੱਤੇ ਤਿਲ ਕਲਾ ਗੋਰੇ ਮੁਖੜੇ ਦੇ ਉੱਤੇ ਤਿਲ ਕਲਾ ਸੋਹਣੀਏ ਰਕਾਨੇ ਹੋਏ ਰੂਪ ਦੇ ਦੀਵਾਨੇ ਤੇਰੇ ਨਾਮ ਦੀ ਫੇਰਤੇ ਮਾਲਾ ਤੇਰੇ ਨਾਮ ਦੀ ਫੇਰਤੇ ਮਾਲਾ ਤੇਰੇ ਨਾਮ ਦੀ ਫੇਰਤੇ ਮਾਲਾ ਤੇਰਾ ਨਖਰਾ , ਨੀ ਓਏ ਹੋਏ ਜੱਗੋਂ ਵਖਰਾ, ਨੀ ਓਏ ਹੋਏ ਤੇਰਾ ਨਖਰਾ , ਨੀ ਓਏ ਹੋਏ ਜੱਗੋਂ ਵਖਰਾ, ਨੀ ਓਏ ਹੋਏ ਓਏ ਹੋਏ ਦੁਹਾਈ ਪੈ ਗਈ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਗੱਲਾਂ ਗੋਰਿਆ ਦੇ ਵਿਚ ਟੋਏ ਅਸੀ ਮਰ ਗਾਏ ਨੀ ਓਏ ਹੋਏ ਪਤਲੀ ਪਤੰਗ ਤੇਰਾ ਗੋਰਾ ਗੋਰਾ ਰੰਗ ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ ਨੀਲੇ ਨੈਣ ਨੀ ਦਿਲਾਂ ਤੇ ਡੰਗ ਮਾਰਦੇ ਓਏ ਨਿੱਮਾ ਨਿੱਮਾ ਹੱਸ ਜੱਟ ਕਰ ਲੈਂਦੇ ਵੱਸ ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ ਸੂਹੇ ਫੁੱਲਾਂ ਜਹੇ ਬੁੱਲ ਮੁਟਿਆਰ ਦੇ ਤੇਰਾ ਸੂਰਮਾ, ਨੀ ਓਏ ਹੋਏ ਤੇਰਾ ਤੁਰਨਾ, ਨੀ ਓਏ ਹੋਏ ਤੇਰਾ ਸੂਰਮਾ, ਨੀ ਓਏ ਹੋਏ ਤੇਰਾ ਤੁਰਨਾ, ਨੀ ਓਏ ਹੋਏ ਓਏ ਹੋਏ ਦੁਹਾਈ ਪੈ ਗਈ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਗੱਲ੍ਹਾਂ ਗੋਰਿਯਾਨ ਦੇ ਵਿਚ ਟੋਏ ਅਸੀ ਮਰ ਗਾਏ ਨੀ ਓਏ ਹੋਏ ਤਿਖਾ ਤਿਖਾ ਨਕ ਤੇਰਾ ਝੂਟੇ ਖਾਂਦਾ ਲਕ ਤੇਰੀ ਤੋਰ ਨੇ ਪੁਵਾੜੇ ਪਾਏ ਨੀ ਤੇਰੀ ਤੋਰ ਨੇ ਪੁਵਾੜੇ ਪਾਏ ਨੀ ਤੇਰੀ ਤੋਰ ਨੇ ਪੁਵਾੜੇ ਪਾਏ ਨੀ ਬੱਲੇ ਬੱਲੇ ਬੱਲੇ ਕੁਝ ਛੱਡਿਆ ਨਾ ਪੱਲੇ ਕੋਈ ਮਾਨ ' ਦੀ ਪੇਸ਼ ਨਾ ਜਾਏ ਨੀ ਕੋਈ 'ਮਾਨ ਦੀ ਪੇਸ਼ ਨਾ ਜਾਏ ਨੀ ਕੋਈ 'ਮਾਨ ਦੀ ਪੇਸ਼ ਨਾ ਜਾਏ ਨੀ ਸਾਨੂ ਲੁਟੇਆ ਨੀ ਓਏ ਹੋਏ ਮਾਰ ਸੁਟੇਆ ਨੀ ਓਏ ਹੋਏ ਸਾਨੂ ਲੁਟੇਆ ਨੀ ਓਏ ਹੋਏ ਮਾਰ ਸੁਟੇਆ ਨੀ ਓਏ ਹੋਏ ਓਏ ਹੋਏ ਦੁਹਾਈ ਪੈ ਗਈ ਕੁੜੀ ਕੱਢ ਕੇ ਕਾਲਜਾ ਲੈ ਗਈ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਕੁੜੀ ਕੱਢ ਕੇ ਕਾਲਜਾ ਕੁੜੀ ਕੱਢ ਕੇ ਕਾਲਜਾ ਲੈ ਗਈ ਓ ਗੱਲਾਂ ਗੋਰਿਆ ਦੇ ਵਿਚ ਟੋਏ ਅਸੀ ਮਰ ਗਏ ਨੀ ਓਏ ਹੋਏ