Baagay (Feat. The Coconut Kids)
Hari & Sukhmani
4:29ਸ਼ੱਕ ਪਿਆ ਕਰਦਾ ਐ ਦਿਲ ਦਿਆਂ ਹਾਣੀਆਂ ਤੇਰੇ ਮੇਰੇ ਪਿਆਰ ਦੀਆਂ ਛਿੜੀਆਂ ਕਹਾਣੀਆਂ ਸ਼ੱਕ ਪਿਆ ਕਰਦਾ ਐ ਦਿਲ ਦਿਆਂ ਹਾਣੀਆਂ ਤੇਰੇ ਮੇਰੇ ਪਿਆਰ ਦੀਆਂ ਛਿੜੀਆਂ ਕਹਾਣੀਆਂ ਹੋ ਲੱਗੀਆਂ ਦਸ ਵੇ ਮੈਂ ਕਿਦਾਂ ਨਿਭਾਵਾਂ, ਬੇਰੀਆਂ ਦੇ ਬੇਰ ਮੁੱਕ ਗਏ, ਹਾਏ ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ ਨੀ, ਚੋਰੀ ਚੋਰੀ ਆਜਾ ਗੋਰੀਏ, ਹਾਏ ਚੋਰੀ ਚੋਰੀ ਆਜਾ ਗੋਰੀਏ ਦਸ ਕਿਹੜੇ ਵੇ ਬਹਾਨੇ ਮੈਂ ਆਵਾਂ ਨੀ ਬੇਰੀਆਂ ਦੇ ਬੇਰ ਮੁੱਕ ਗਏ ਬੇਰੀਆਂ ਦੇ ਬੇਰ ਮੁੱਕ ਗਏ ਬੇਰੀਆਂ ਦੇ ਬੇਰ ਮੁੱਕ ਗਏ ਚੋਰੀ ਚੋਰੀ ਆਜਾ ਗੋਰੀਏ ਹੋ ਲਾਰਾ ਲਾਕੇ ਤੂੰ ਕਲ ਮਿਲਣ ਵੀ ਨਾ ਆਈ ਨੀ ਅੱਜੇ ਤੱਕ ਚੁਕੀ ਫਿਰਾਂ ਤੇਰੀ ਮਿਠਯਾਈ ਨੀ ਹੋ ਤੈਨੂੰ ਲੱਡੂ ਤੇ ਜਲੇਬੀਆਂ ਖਵਾਂਵਾਂ ਚੋਰੀ ਚੋਰੀ ਆਜਾ ਗੋਰੀਏ, ਹਾਏ ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ ਨੀ, ਚੋਰੀ ਚੋਰੀ ਆਜਾ ਗੋਰੀਏ, ਹਾਏ ਚੋਰੀ ਚੋਰੀ ਆਜਾ ਗੋਰੀਏ ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ ਨੀ, ਚੋਰੀ ਚੋਰੀ ਆਜਾ ਗੋਰੀਏ, ਹਾਏ ਚੋਰੀ ਚੋਰੀ ਆਜਾ ਗੋਰੀਏ ਹੋ ਜਿੰਦ ਮਾਹੀ ਬਾਜ਼ ਤੇਰੇ ਹੋ ਜਿੰਦ ਮਾਹੀ ਬਾਜ਼ ਤੇਰੇ ਖੁਮਲਾਈਆਂ ਵੇ ਤੇਰੀਆਂ ਲਾਡਲੀਆਂ ਹੋ ਤੇਰੀਆਂ ਲਾਡਲੀਆਂ ਭਰਜਾਈਆਂ ਹੋ ਬਾਗੇ ਫਿਰਾਂ ਕਦੇ ਹੋ ਬਾਗੇ ਫਿਰਾਂ ਕਦੇ ਨਾ ਆਈਆਂ ਵੇ ਇਕ ਪਲ ਬੈਹ ਜਾਣਾ ਹੋ ਇਕ ਪਲ ਬੈਹ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਨੀ ਓਏ ਹੋ ਤੇਰੇ ਮਿੱਠੜੇ ਨੀ ਲੱਗਦੇ ਬੋਲ ਹਾਏ