Baagay (Feat. The Coconut Kids)
Hari & Sukhmani
4:29ਮੈਂਡੇ ਗੱਲੇ ਦੇਆਂ ਸੋਹਣਿਆਂ ਤਵੀਤਾਂ ਢੋਲਾ ਮੰਦਾ ਤੇ ਕੁਛ ਨਹੀਂ ਕੀਤਾ ਮੈਂਡੇ ਗੱਲੀ ਵਿੱਚ ਹੱਸ ਕੇ ਨਾ ਤੱਕ ਵੇ ਮੇਰੀ ਮਾਂ ਕਰੇਂਦੀ ਹੈ ਸ਼ਕ਼ ਵੇ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਵੋ ਸਾਮਣੇ ਆਵੋ ਸਾਮਣੇ ਕੋਲੋਂ ਦੀ ਰੁਸ ਕੇ ਨਾ ਲੰਗ ਮਾਹੀਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਵੋ ਸਾਮਣੇ ਆਵੋ ਸਾਮਣੇ ਕੋਲੋਂ ਦੀ ਰੁਸ ਕੇ ਨਾ ਲੰਗ ਮਾਹੀਆ ਤੇਰੀਆਂ ਮੇਰੀਆਂ ਤੇਰੀਆਂ ਮੇਰੀਆਂ ਹੋ ਤੇਰੀਆਂ ਮੇਰੀਆਂ ਕਹਾਣੀਆਂ ਪੁਰਾਣੀਆਂ ਲੰਗ ਜਾਣਿਆ ਹੋ ਤੇਰੀਆਂ ਮੇਰੀਆਂ ਕਹਾਣੀਆਂ ਪੁਰਾਣੀਆਂ ਲੰਗ ਜਾਣਿਆ ਹੋ ਤੇਰੀਆਂ ਮੇਰੀਆਂ ਕਹਾਣੀਆਂ ਪੁਰਾਣੀਆਂ ਲੰਗ ਜਾਣਿਆ ਉਹ ਸਾਡੇ ਦਿਲ ਵਿਚ ਕਿ ਕਿ ਬਸਿਆ ਨਾ ਤੂੰ ਪੁੱਛਿਆ ਤੇ ਨਾ ਅਸੀਂ ਦੱਸਿਆ ਉਹ ਗੱਲਾਂ ਗੋਰਿਆਂ ਤੇ ਕਾਲਾ ਕਾਲਾ ਤਿਲ ਵੇ ਸਾਡਾ ਕੱਢ ਕੇ ਲੈ ਗਈ ਦਿਲ ਵੇ ਦਿਲ ਵੇ ਦਿਲ ਵੇ ਦਿਲ ਵੇ ਦਿਲ ਵੇ ਸਾਰੇ ਪਿੰਡ ਨੂੰ ਨਾਚਵਾ ਤੇਰੇ ਨਾਲ ਮੈ ਨਾ ਜਾਵਾਂ ਬੱਘੀ ਮੋੜ ਕੇ ਤੂੰ ਵੇਖ ਦਿਲ ਤੋੜਕੇ ਤੂੰ ਵੇਖ ਸਾਰੇ ਪਿੰਡ ਨੂੰ ਨਾਚਵਾ ਤੇਰੇ ਨਾਲ ਮੈ ਨਾ ਜਾਵਾਂ ਬੱਘੀ ਮੋੜ ਕੇ ਤੂੰ ਵੇਖ ਦਿਲ ਤੋੜਕੇ ਤੂੰ ਵੇਖ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਵੋ ਸਾਮਣੇ ਆਵੋ ਸਾਮਣੇ ਕੋਲੋਂ ਦੀ ਰੁਸ ਕੇ ਨਾ ਲੰਗ ਮਾਹੀਆ ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਵੋ ਸਾਮਣੇ ਆਵੋ ਸਾਮਣੇ ਕੋਲੋਂ ਦੀ ਰੁਸ ਕੇ ਨਾ ਲੰਗ ਮਾਹੀਆ