Baagay (Feat. The Coconut Kids)
Hari & Sukhmani
4:29ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ ਨੀ ਮੈਂ ਚੁੰਮ ਚੁੰਮ ਹੋ ਨੀ ਮੈਂ ਚੁੰਮ ਚੁੰਮ ਹੋ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ ਨੀ ਮੈਂ ਚੁੰਮ ਚੁੰਮ ਹੋ ਨੀ ਮੈਂ ਚੁੰਮ ਚੁੰਮ ਹੋ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ ਹੋ ਕਾਲੇ ਰੰਗ ਦਾ ਪਰਾਂਦਾ Yeah yeah ਕਾਲਾ ਏ ਪਰਾਂਦਾ ਨਾਲੇ ਮੀਡੀਆਂ ਵੀ ਕਾਲੀਆਂ ਅੰਬਰੀ ਘਟਾਵਾਂ ਅੱਜ ਕਾਲੀਆਂ ਅੰਬਰੀ ਘਟਾਵਾਂ ਅੱਜ ਕਾਲੀਆਂ ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ ਕੰਨਾ ਵਿੱਚ ਪਾਈਆਂ ਹੋਈਆਂ ਵਾਲੀਆਂ ਕੰਨਾ ਵਿੱਚ ਪਾਈਆਂ ਹੋਈਆਂ ਵਾਲੀਆਂ ਨੀ ਮੈਂ ਕੁਝ ਕੁਝ, ਕੁਝ ਕੁਝ ਕੁਝ ਕੁਝ ਚਕਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ Wake up in the morning and the day’s new and it feels so good to be alive lying next to you ਹਾਂ ਯੇਹ Wake up in the morning and the day’s new and it feels so good to be alive lying next to you ਹਾਂ ਯੇਹ ਹੋ ਕਾਲੇ ਰੰਗ ਦਾ ਪਰਾਂਦਾ Wake up in the morning ਹੋ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ ਅੰਬਰਾਂ ਦਾ ਹਾਸਾ ਸਾਨੂੰ ਦੇਗਿਆ ਦਿਲਾਸਾ ਉਹਦੇ ਕਦਮਾਂ'ਚ ਰੱਖ ਦੇਆਂ ਦਿਲ ਨੀ ਉਹਦੇ ਕਦਮਾਂ'ਚ ਰੱਖ ਦੇਆਂ ਦਿਲ ਨੀ ਫੁੱਲਾਂ ਉੱਤੇ ਜਿਵੇਂ ਕੋਈ ਫੋਰ ਬੈਠਾ ਜਪਦਾ ਏਹਵੀਂ ਉਹਦੇ ਮੁਖੜੇ ਦਾ ਤਿਲ ਨਹੀਂ ਏਹਵੀਂ ਏਹਵੀਂ ਉਹਦੇ ਮੁਖੜੇ ਦਾ ਤਿਲ ਨਹੀਂ ਨੀ ਮੈਂ ਲੁੱਕ ਲੁੱਕ, ਲੁੱਕ ਲੁੱਕ ਲੁੱਕ ਲੁੱਕ ਤੱਕਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ Wake up in the morning and the day’s new and it feels so good to be alive lying next to you Feels so good to be alive lying next to you Wake up in the morning and the day’s new and it feels so good to be alive lying next to you ਹੋ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਹਮ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ Next to you , ਹੋ ਹੋ ਕਾਲੇ ਰੰਗ ਦਾ ਪਰਾਂਦਾ Wake up in the morning Wake up in the morning ਚੁੰਮ ਚੁੰਮ ਨੱਚਦੀ ਫਿਰਾਂ ਕੈ ਪੱਬਾ ਭਾਰ ਨੱਚਦੀ ਫਿਰਾਂ