Sanghastyle

Sanghastyle

Harkirat Sangha

Альбом: Interstellar
Длительность: 3:17
Год: 2025
Скачать MP3

Текст песни

ਤੂੰ Tu Mozart ਦੀ ਤਰਜ਼ ਤੇ ਜੱਟ Hip Hop
ਤੇਰੇ ਪਿੱਛੇ ਲੱਗੀ ਜੰਤਾ ਯਾਰਾਂ ਦੇ ਪਿੱਛੇ Cop
ਜੋ  stop ਕਰ CCTV ਵੇਹੜੇ ਮਾਰ zoom ਨੀ
ਗਲਾਵੇਆਂ ’ਚ ਹੱਥ ਹੁੰਦੇ ਹੱਥਾਂ ’ਚ ਕਾਨੂੰਨ
ਤੇ ਡੱਬਾ ’ਚ Nanotech ਜੇਬਾਂ ਡਾਲਰਾਂ ਨਾਲ ਲੱਡੀਆਂ
ਅੱਗੇ ਪਿੱਛੇ ਬੁੱਗੇ ਬੁੱਗੇ ਕਰਦੀਆਂ ਬੱਗੀਆਂ
ਤੇ ਬੁੱਗਿਆਂ ਨੂੰ ਲੱਭਣ Police ਦੀਆਂ ਗੱਡੀਆਂ
ਨੀ ਇੱਥੇ ਆ ਅਸਾਲਟਾਂ ਸੀ Backhome 26ਆਂ
So ਛੱਡ ਆ ਗਏ ਪਿੰਡਾਂ ਨੂੰ ਮਾਵਾਂ ਦੇ ਪੁੱਤ ਚੱਲੇ
ਦਿਲ ਜੱਲੇ ਨਾ ਤਾਂ ਮੁੰਦਰੀ ਵਟਾਉਂਦੇ ਜਾਂ ਨਾ ਛੱਲੇ
Bass ਭੰਨਣ ਲਈ ਆਕੜਾ ਬਾਬੇ ਨੇ ਉੱਤੋਂ ਕੱਲੇ
ਕੱਲੇ ਕੱਲੇ ਕੱਲੇ ਬਿਲਬੋਰਡ ਤੇ ਕਰਾਉਂਦੇ ਬੱਲੇ ਬੱਲੇ
ਥੱਲੇ ਕੁਰਤੇ ਪਜਾਮੇ ਜਿੱਥੇ ਉੱਤੇ game ਭੂਚਾਲ ਤਾਂ
ਸਾਡੇ ਤੇ ਅੱਖ ਰੱਖਦੀਆਂ ਸਰਕਾਰੀ ਤਖ਼ਤਾਂ
ਨੀ Middle Class ਬਿੱਲੋ ਘਰ ਦੀ state
ਬਿੱਲੋ ਤਵੀਂ ਸਾਨੂੰ ਵੇਖ ਕੇ ਨੀ ਜਰਦੀ state

ਚੜਦੇ ਨੀ ਉੰਗਲਾਂ ਤੇ ਹਿੱਕਾਂ ਤੇ ਤਾਂ ਚੜ੍ਹੇ ਆ
ਟੱਪਦਾ ਤੇ ਬੈਠੇ convent ਆ  ’ਚ ਵੀ ਪੜ੍ਹੇ ਆ
ਉੱਥੇ ਕਦੇ ਇੱਥੇ ਜਾਨੇ ਖੜੇ ਨਾਲ ਨੀ ਬੈਠੇ
ਬੈਠੇ ਬਠ ਜਿੱਥੇ ਜਿੱਥੇ ਓਥੇ ਬਿੱਲੋ ਖੜੇ ਆ
ਕਿ ਨੰਬਰਾਂ ਤੋਂ ਅੰਬਰਾਂ ਤੇ hype ਦਾ style ਵੇਖ
ਫਿਰ ਜਾਕੇ ਮਿੱਤਰਾਂ ਦੀ life ਦਾ style ਵੇਖ
ਵਾਰੀ ਵਾਰੀ ਪੁੱਛਦੀ ਮੈਨੂੰ ਮੈਂ ਕਿੱਥੋਂ ਆਇਆ
ਆਜਾ ਲੈਕੇ ਚਲਦਾ ਤੈਨੂੰ ਮੈਂ ਜਿੱਥੋਂ ਆਇਆ

ਪੱਟਾ ਵੱਜੇ ਥੱਪੀ ਬੋਲੇ ਗਬ੍ਰੂ ਜਲਾਲ ਦਾ ਨੀ
ਪਾਣੀਆਂ ’ਚ ਬਣੀਆਂ ਤੇ ਮਿੱਟੀਆਂ ’ਚ ਮਲਵਾ ਨੀ
ਰਹਿੰਦੀ ਜਿੱਧਾਂ ਚੱਲਦੀ ਸਥਾਨ ਦੇ ਉੱਤੇ ਸੀਪ
ਓਹਦਾ ਆਪਸੀ ਪਿਆਰ ਤੇ ਬੇਗੀ ਦੇ ਪਿੱਛੇ beef
Red red ਹੁੰਦੀ ਦੇ ਸਿਰਾ ’ਚ ਸਿਗੀ ਕੰਦ
ਬਿੱਲੋ  ਮੁੰਡੇ ਪਿੰਡਾਂ ਦੇ ਕਰਾਂਗੇ ਧਨ ਧਨ
ਸਾਥ ਨੂੰ ਬਣੇ ਹਾ ਵਿਚਾਰ ਨੇ ਆ ਪਾਉਣ ਤਾਂ
ਬੰਦਿਆਂ unmarried ਨੇ ਸਥਾਨ ਦੀਆਂ ਰੌਣਕਾਂ
ਉਪਰ ਆਲੇ ਲਿਪ ’ਚ ਫਸਾ ਕੇ ਹਾਥੀ ਗੋਲਾ ਨੀ
ਮੁੱਛਾਂ ਤੇ ਹੱਥ ਫੇਰਦੇ ਤੇ ਕਹਿੰਦੇ ਹੋਲਾ ਹੋਲਾ ਨੀ
ਪਿੰਡੇ ’ਚ ਘੂਰੇ ਨਾਗਣੀ ਜੋ engine ’ਚ ਕੋਲਾ
ਪੱਟ ਬਿਨ ਤੱਕਣੀ ਨਾ ਤੋਲ ਦਿੰਦੇ ਤੋਲਾ

Aa ਦੇਖ fan ਹੋਗੀ ਹਾਲੇ ਮਿਲੀ ਪਹਿਲੀ ਵਾਰੀ ਤੂੰ
ਬੈਹਗੀ hero jet ਤੇ ਸੀ jet ਦੀ ਸਵਾਰੀ ਤੂੰ
ਕਦੇ ਗੁਰਮੇਲ ਦੀ ਪੁੱਛੇ ਤੂੰ Gmail
ਕਦੇ ਠਹਿਣੇ ਠਹਿਰੀ ਆਖ਼ ਕੇ ਬੁਲਾਉਂਦੀ ਫਿਰੇ ਤਾਰੀ ਨੂੰ
Have fun ਪ੍ਰਕਾਸ਼ ਨਰੀ ਜੱਟਾ ਦਾ ਸੰਦੂਕ ਆ  hangout ਕਰੀਏ
ਓਨਾ ਜਿਹੜੀ ਜਿਹਨਾਂ ਜੇਰੇ ਸੋਫੀ ਆ
ਬੰਦਿਆਂ ਆ ਸ਼ਾਡੇ ਛਾਂਟ baby ਹੋ ਜੇ ਨਾ ਕੋਈ chance
ਕਦੇ ਕਿਉਂਕੀ MacBook ਨਾ ਨੀ peer ਹੁੰਦਾ Nokia

Ay–ayy.

ਆਜਾ ਆਜਾ  ਤੈਨੂੰ ਬੰਦਾ ਇਕ ਹੋਰ ਹੈ ਮਿਲਾਉਣਾ
ਕਹਿੰਦੇ ਜਾਂਦਾ ਜੋ ਚੰਗੀ ਤਰ੍ਹਾਂ ਗਾਉਣਾ ਤੇ ਵਜਾਉਣਾ
ਨਾ ਨਾ  fame ਫੁਮ ਵਾਲਾ ਮਸਲਾ ਨੀ
ਇਦਾ check ਕਰ ਜਾ ਕੇ ਸੰਗਾ–ਸੰਗਾ ਹੁੰਦੀ ਆ Caneda
ਕਹਿੰਦੇ ਮੁੰਡਾ ਕਰੇ ਅੰਬਰਾਂ ’ਚੋਂ ਅੱਖਾਂ ਦੀ ਤਾਸ਼ਕਾਰੀ
ਹੱਡੀਆਂ ਦੇ ਪਾਰ ਹੋ ਕੇ ਵੱਡੀ industry ਚੋਂ ਕੈਦੀ
ਮਿੱਠੀ ਕਾਪੀਆਂ ਤੇ ਲਾਉਂਦੇ ਜੋ ਹਿਸਾਬ ਨੇ
ਕੇ ਚੰਗੀ ਤਰ੍ਹਾਂ ਖੱਬ ਨੀ ਖਿਲਾਰੇ
ਅਜੇ ਬਜਣੇ ਤੇ ਜਿਹੜੇ game ਕਰਗੀ
ਤੂੰ understood ਤੈਨੂੰ Malwa ਦੇ ਜੱਟ ਚ ਦਿਸੁਗਾ  Hollywood