Kaathi

Kaathi

Himmat Sandhu

Альбом: Big Picture
Длительность: 3:35
Год: 2025
Скачать MP3

Текст песни

ਓ ਸ਼ਮਕਾ ਨੀ ਖਾਧੀਆਂ ਕਿਸੇ ਵੀ ਨਾਰ ਤੋ
ਬੇਬੇ ਨੇ ਖਵਾਈ ਚੂਰੀ ਕੁੱਟ ਕੁੱਟ ਕੇ
ਜਿੱਤ ਕੇ ਮੈਦਾਨ ਬਾਹ ਤਾਹ ਨੂੰ ਕਰਦਾ
ਤੇ ਮੁੜਦਾ ਏ ਘਰੇ ਵੇੈਰੀ ਮੁਦਾ ਸੁੱਟ ਕੇ
ਹੋ ਕੱਲੇ ਨਾਲ ਕੱਲੇ ਦੀ ਤਾ ਗੱਲ ਛੱਡ ਦੇ
ਨੀ ਜੱਟ ਧੋਣ ਨੀ ਝਕਾਉਦਾ ਕਦੇ ਖਰਾ ਕੱਠ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ

ਓ ਪੈਰ ਨਹੀਏ ਥਿਰਕੇ ਕਦੇ ਵੀ ਸੋਹਣੀਏ
ਮਿੱਥ ਕੇ ਮੁਕਾਮ ਫਤਿਹ ਕਰੀ ਜਾਦੇ ਆ
ਲੋਕੀ ਵੇਖ ਦੂਰੋ ਦੂਰੋ ਹਾਰ ਮੰਨ ਗਏ
ਤੇ ਅਸੀ ਉਹਨਾ ਚੋਟੀਆ ਤੇ ਚੜੀ ਜਾਦੇਆ
ਹੋ ਫੁਕਰੀ ਫਰੋਡੀ ਨਾ ਕੋਈ ਫੜ ਮਾਰਦਾ
ਜੱਟ ਲਲਕਾਰਾ ਮੂਹਰੇ ਖੜ ਮਾਰਦਾ
ਬਲ ਪਾ ਕੇ ਗਿੱਟਿਆ ਨੂੰ ਬੜੇ ਮੁੜ ਗਏ
ਜੋ ਸਾਨੂੰ ਚੜੇ ਜਹਿਰ ਨਾ ਕਿਸੇ ਵੀ ਸੱਪ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ

ਹੋ ਛਾਤੀ ਉੱਤੇ ਹਸਲ ਦੀ ਮੋਹਰ ਸੋਣੀਏ
ਜਨਤਾ ਸੰਦ ਵੇਖ ਪੁੱਚੇ ਕਿੰਨੇ ਬੋਰ ਸੋਹਣੀਏ
ਮੈ ਨੋਟ ਸ਼ਾਪਾ ਤੇ ਮੰਗੇ ਮੋਹਰ ਸੋਹਣੀਏ
ਤੇ ਸਾਡੇ ਆਲੀ ਖਾ ਕੇ ਕਹਿਣ ਇਹ ਤਾ ਪਿਊਰ ਸੋਹਣੀਏ
ਚੱਕ ਤੇ ਸੰਘਰਸ਼ਾ ਤੋ ਪਰਦੇ ਰਕਾਣੇ
ਵੇਖ ਚਿੱਲ ਮਾਰਦੇ ਆ ਮੇਰੇ ਘਰਦੇ ਰਕਾਣੇ
ਬੈਠੇ ਮੂਹਰੇ ਅਸੀ ਅੱਖਾ ਅੁੱਖਾ ਪੜਦੇ ਨਹੀ
ਨੀ ਬੱਸ ਦਿੰਦੇ ਆ ਪਰੂਫ ਜੱਟ ਪਲਦੇ ਰਕਾਨੇ
ਹੋ ਡੋਲਿਆ ਤੇ ਜੋਰ ਹੁਣ ਦੂਨਾ ਮਾਰਦਾ
ਤੇ ਮੱਛੀ ਮੰਗੇ ਮਿਹਨਤ ਜੋ ਬਣੇ ਪੱਟ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ

ਨਾਗ ਬਾਬੇ ਆਲਾ ਜਿਹਦੇ ਜਿਹਦੇ ਡੰਗ ਮਾਰਦਾ
ਉਹਦਾ ਇਲਾਜ ਲੱਭੇ ਕਿਸੇ ਵੇਦ ਨੂੰ
ਜੱਟ ਦੀ ਜੁਰਤ ਆ ਚੈਲੈਜ ਕਰਦੀ
ਤੇ ਗੋਡੇ ਭਾਰ ਰੱਖਾ ਹਰ ਵੈਲ ਐਬ ਨੂੰ
ਹੋ ਘੋੜਿਆ ਦੇ ਪੈੜਾ ਥੱਲੇ ਮਿੱਟੀ ਆਉਣੇ ਆ
ਜਿਹਨੂੰ ਕਹਿੰਦੇ ਜਿੱਦੀ ਅੋਖੇ ਓ ਭਜਾਉਣੇ ਆ
ਪੁੱਛ ਨਾ ਤੂੰ ਕਿਹਦੇ ਹੱਕ ਚ ਆ ਦੁਨੀਆ
ਪੁੱਛ ਨਾ ਤੂੰ ਕਿਹਦੇ ਹੱਕ ਚ ਆ ਦੁਨੀਆ
ਨੀ ਕਾਹਲੋ ਕਾਹਲੋ ਹੁੰਦੀ ਸੁਣ ਲੇ ਤੂੰ ਸੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ
ਹੋ ਦੱਸ ਕਿਹੜੀ ਘੋੜੀ ਉੱਤੇ ਕਾਠੀ ਪਾਦੀਏ
ਨੀ ਅੱਜ ਕੱਲ ਸਮੇ ਦੀ ਲਗਾਮ ਹੱਥ ਚ