Angels
Hrjxt
3:25ਦੂਰ ਕਿਤੇ ਕੋਈ ਚੰਨ ਚੜ੍ਹਦਾ ਉਹਨੂੰ ਕਿਵੇਂ ਆਖ ਦਈਏ ਅੱਤ ਨੀ? ਧਰਤੀ ‘ਤੇ ਰਹਿਣ ਵਾਲ਼ੇ ਆਖਦੇ ਇੱਕੋ ਜਿਹੇ ਚਿਹਰੇ ਹੁੰਦੇ ਸੱਤ ਨੀ ਨੀਲੇ ਅਸਮਾਣ ਜਿੱਡੇ ਦਿਲ ਚੱਕੀ ਫ਼ਿਰਦੇ ਉਹਦੇ ਦਾਗ ਜਿਹੇ ਦੇਖ ਤਿਲ ਚੱਕੀ ਫ਼ਿਰਦੇ ਸੱਚ-ਸੱਚ ਹੋਵੇ ਦੱਸਣਾ ਝੂਠ ਬੋਲ਼ ਕੇ ਨਾ ਦਿਲ ਹੁਣ ਖੋਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੱਖੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ ਕਾਲ਼ੇ ਟਿੱਕੇ ਦੀ ਨਾ ਲੋੜ, ਤੇਰੇ ਰੂਪ ਦੀ ਨਾ ਥੋੜ੍ਹ ਤੇਰੀ ਲਗਦੀ ਆ ਤੋੜ ਜਿਵੇਂ ਤੇਲ ਮੰਗੇ Ford ਆਜਾ, ਕਰਲਾਂ afford ਤੇਰੇ ਨਖ਼ਰੇ ਦਾ load ਗਾਨੀ ਲਾ ਦੇ ਗਲ਼ ਤੇਰੇ ਜੋ ਹੁਣ ਬਾਂਹਾਂ ਵਾਲ਼ੇ ਹਾਰ ਨੇ ਪਰੋਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੱਖੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ ਰੱਬ ਨੇ ਬਣਾਏ ਹੋਣੇ ਲੋਕ ਜਿੰਨੇ ਤਾਰਿਆਂ ਦੇ ਅੱਡੋ-ਅੱਡ ਵੇਖ ਦਿਲ ਲਾਏ ਹੋਣੇ ਸਾਰਿਆਂ ਦੇ ਸੁਣਦੇ ਜੋ sound ਹੁਣ ਝੀਲ ਦੇ ਕਿਨਾਰਿਆਂ ਦੇ ਮਿੱਠੇ-ਮਿੱਠੇ ਲਗਦੇ ਨੇ ਬੋਲ ਤੇਰੇ ਲਾਰਿਆਂ ਦੇ ਸੱਜਣਾ ਨਾ’ ਮਾਰ ਠੱਗੀਆਂ ਟਲ਼ ਜਾਂਦੇ ਨੇ ਲੋਹੇ ਦੇ ਵਿੱਚ ਸੋਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਚੰਨ ਦੀ ਕੀ ਗੱਲ ਕਰਨੀ ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ ਰੱਖੀਏ ਬਚਾ ਕੇ ਯਾਰ ਨੂੰ ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ