Notice: file_put_contents(): Write of 677 bytes failed with errno=28 No space left on device in /www/wwwroot/muzbon.net/system/url_helper.php on line 265
Imran Khan - Amplifier - Slowed & Reverb | Скачать MP3 бесплатно
Amplifier - Slowed & Reverb

Amplifier - Slowed & Reverb

Imran Khan

Длительность: 4:17
Год: 2009
Скачать MP3

Текст песни

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ
Speed ਮੈਂ 220 ਦੀ ਚਲਾਂ
ਏ police ਦੇ ਸਾਮਨੇ ਮੈਂ ਨਈ ਰੁਕਦਾ
I am a night rider
Breakਆ ਮਾਰ ਮਾਰ ਟਾਇਰ ਦੀ ਮੈਂ ਚੀਖ਼ ਕਢ ਦਾ
ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ
ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ
ਓਹਨੂ ਮੈਂ ਪੁਛਦਾ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier

ਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ
Black leather ਸੀਟਾਂ ਉੱਤੇ ਆ ਬਹਿ ਨੀ
ਤੈਨੂੰ ਮੈਂ ਓ ਸੈਰ ਕਰਾਵਾਂਗਾ ਵੀ ਨੀ ਪੂਰੀ ਦੁਨੀਆ ਦੀ
ਕਿਹੰਦੀ ਗਰਮੀ ਵੀ ਲਗਦੀ ਹੈ ਸੀਨੇ ਨੀ
ਪੀਝ ਗਈ ਵੇ ਕੂੜ੍ਤੀ ਪਸੀਨੇ ਦੀ
40 ਡਿਗ੍ਰੀ ਸਿੱਧੀ ਧੁੱਪ ਪੈਂਦੀ
On ਕਰਾ AC
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier

ਜਾਂਦੀ ਏ club ਦੱਸ ਤੇਰੇ ਕਿ ਇਰਾਦੇ, ਆਹਾ
D.J ਨੂੰ ਪੁੱਛ ਕੇ ਲਵਾਵਾਂ ਤੇਰੇ ਗਾਨੇ, ਅੱਛਾ
ਲੈਜਾ ਮੈਂ ਲੈਜਾ ਤੈਨੂੰ  ਜਿਥੇ ਵੀ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ, ਆਹਾ
D.J ਨੂੰ ਪੁੱਛ ਕੇ ਲਵਾਵਾਂ ਤੇਰੇ ਗਾਨੇ, ਅੱਛਾ
ਲੈਜਾ ਮੈਂ ਲੈਜਾ ਤੈਨੂੰ  ਜਿਥੇ ਵੀ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅੜੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier

ਮੈਂ ਤੇਰਾ amplifier fier fier
ਮੈਂ ਤੇਰਾ amplifier fier fier
ਮੈਂ ਤੇਰਾ amplifier fier fier
ਮੈਂ ਤੇਰਾ amplifier fier fier