Gal Karke
Inder Chahal
2:54ਮੇਰੇ ਬਾਰੇ ਕੀ-ਕੀ ਮੈਨੂੰ ਦੱਸ ਕਿਵੇਂ ਕੀਹਨੇ ਮੇਰੇ ਮੇਰੇ ਬਾਰੇ ਕੀ-ਕੀ ਭੁੱਲੀ? ਕੀ-ਕੀ ਯਾਦ ਰੱਖਿਆ? ਮੈਨੂੰ ਦੱਸ ਕਿਵੇਂ ਕੀਹਨੇ ਮੇਰੇ ਬਾਅਦ ਰੱਖਿਆ ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗ? ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗ ਕੀਹਨੇ ਤੇਰੇ ਚੱਕੇ ਮੇਰੇ ਵਾਂਗੂ ਨਖ਼ਰੇ? ਚੱਲ ਅੱਜ ਛੱਡ ਤੇਰੇ ਨਾਲ ਹੋਰ ਐ ਕੋਈ ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ ਦੱਸ ਦਈਏ ਤੈਨੂੰ ਨਹੀਂ ਇਹ ਬਹੁਤੇ ਤਕੜੇ ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ ਦੱਸ ਦਈਏ ਤੈਨੂੰ ਨਹੀਂ ਇਹ ਬਹੁਤੇ ਤਕੜੇ ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ? ਕੀਹਦੇ ਨਾਲ ਫਿਰਦੀ ਕਰਾਉਂਦੀ ਮੰਗਣੇ? ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ? ਕੀਹਦੇ ਨਾਲ ਫਿਰਦੀ ਕਰਾਉਂਦੀ ਮੰਗਣੇ? ਕੀਹਨੇ ਤੇਰੇ ਪਿੱਛੇ ਸ਼ਰੇਆਮ, ਗੋਰੀਏ ਸਾਡੇ ਵਾਂਗੂ ਚੰਡੀਗੜ੍ਹ ਮਾਰੇ ਲਫ਼ੜੇ ਚੱਲ ਅੱਜ ਛੱਡ, ਤੇਰੇ ਨਾਲ ਹੋਰ ਐ ਕੋਈ ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ ਦੱਸ ਦਈਏ ਤੈਨੂੰ ਨਹੀਂ ਇਹ ਬਹੁਤ ਤਕੜੇ ਤੈਨੂੰ ਰੋਕਦੇ ਕਿ ਨਹੀਂ ਮੇਰੇ ਵਾਂਗੂ peg ਲਾਉਣ ਤੋਂ? ਟੋਕਦੇ ਕਿ ਨਹੀਂ, ਬਿੱਲੇ, short dress ਪਾਉਣ ਤੋਂ? ਨੀ ਤੇਰੀ dull, dull ਲਗਦੀ beauty, ਬੱਲੀਏ ਕਈ ਦਿਨਾਂ ਤੋਂ ਤੂੰ ਲਗਦਾ ਨਾ ਸੋਈ ਹੋਈ ਐ ਮੈਨੂੰ ਤੇਰੀਆਂ ਹਾਏ ਅੱਖਾਂ ਦੀ ਪਰਖ ਬੜੀ ਐ ਸੱਚ ਦੱਸੀਂ ਕਿੰਨੀ ਵਾਰੀ ਰੋਈ ਹੋਈ ਐ ਨੀ ਅੱਗ ਅੱਗ ਕਰਦਾ ਹੁਸਨ petrol ਨਾ ਰਿਹਾ ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ ਨੀ ਅੱਗ ਅੱਗ ਕਰਦਾ ਹੁਸਨ petrol ਨਾ ਰਿਹਾ ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ Shree Brar ਆ ਮੇਲੇ ਗੇਲੇ ਲੁੱਟੇ ਗਏ ਆ ਜਿਹੜਾ ਸਾਡੇ ਨਾਲ ਹੁੰਦਾ ਸੀ ਮਾਹੌਲ ਨਾ ਰਿਹਾ ਸੌਂਹ ਤੇਰੀ, ਅਸੀਂ ਵੀ ਨੀ change ਹੋ ਗਏ ਪਹਿਲਾਂ ਜਿਹੇ ਨਹੀਂ, strange ਹੋ ਗਏ ਜਿੱਦੇ ਦੇ ਹੋਏ ਆਂ ਤੇਰੇ ਨਾਲੋਂ ਵੱਖਰੇ ਚੱਲ ਅੱਜ ਛੱਡ ਤੇਰੇ ਨਾਲ ਹੋਰ ਐ ਕੋਈ ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ Sharry Nexus