Afterhours
Bir
2:21ਜਿੰਦੇ ਬਿੰਦੇ ਲੱਗ ਜਾਵੇ ਕੋਲੋਂ ਲਾਡੋ ਰਾਣੀਏ ਨੀਂ ਆਸ਼ਿਕ਼ ਦਾ ਹਾਲ ਕੀ ਐ ਪੁੱਛ ਮਾਰਜਾਣੀਏ ਨੀਂ ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ ਤੇਰਾ ਹੀ ਐ ਘਾਟਾ ਜੇ ਤੂੰ ਸੰਗ ਕਰੇਗੀ ਦੁਖੇ ਅੰਗ ਅੰਗ ਫੀਲਿੰਗਾ ਓਹ ਬਹਾਰਾਂ ਵਾਲਿਆਂ ਕਢ ਦੂੰਗਾ ਕਸਾੜਾ ਓਹ ਪਿਆਰ ਵਾਲਿਆਂ ਹਾਂ ਮਿੱਤਰਾਂ ਦਾ ਨਾਮ ਫੇਰ ਬੁੱਲੀਆਂ ਤੇ ਲੈਣਾ ਨੀਂ ਹਾਂ ਜ਼ੋਰ ਅਜ਼ਮਾਇਸ਼ ਪਿੱਛੋਂ ਮਾਨਣਾ ਐ ਪੈਣਾ ਨੀਂ ਤੇਰੇ ਤੇ ਤੇਰੇ ਤੇ ਪਿਘਲ ਗਏ ਜੇ ਅੱਸੀ ਵਿਗੜ ਗਏ ਨੀਂ ਫੇਰ ਸਾਂਭੇ ਨਹੀਓ ਜਾਣੇ ਨਸ਼ੇ ਤੇਰਾ ਅੱਤ ਬਣ ਜਾਉ ਫੇਰ ਲੱਤ ਬਣ ਜੁ ਨੀਂ ਸਾਥੋਂ ਕਬੂਲ ਚ ਨਹੀਂ ਆਉਣੇ ਤਾਨੇ ਬਾਣੇ ਐਵੇਂ ਸੱਟ ਲੱਗ ਜਾਉ ਨੇੜੇ ਦਿਲ ਦੇ ਨਾ ਜਾ ਜੋ ਤੂੰ ਕਦੇ ਨਾ ਵਾਖਾਇਆ ਸਾਨੂ ਕਰਕੇ ਵਖਾ ਤੂੰ ਵੀ ਕਰਿਆ ਨਾ ਕਰ ਮੈਨੂੰ ਨਹੀਓ ਪ੍ਰਵਾਹ ਕੁਛ ਹੱਥ ਨਹੀਓ ਆਉਣਾ ਜੇ ਤੂੰ ਲੰਬੇਗੀ ਵਫ਼ਾ ਜਮਾਨੇ ਬਾਦਲ ਗਏ ਨੀਂ ਹੋ Double ਗਏ ਨੀਂ ਬੜੇ Easy ਹੋ ਗਏ ਸੱਜਣ ਵਟਾਣੇ ਤੇਰੇ ਤੇ ਤੇਰੇ ਤੇ ਪਿਘਲ ਗਏ ਜੇ ਅੱਸੀ ਵਿਗੜ ਗਏ ਨੀਂ ਫੇਰ ਸਾਂਭੇ ਨਹੀਓ ਜਾਣੇ ਨਸ਼ੇ ਤੇਰਾ ਅੱਤ ਬਣ ਜਾਉ ਫੇਰ ਲੱਤ ਬਣ ਜੁ ਨੀਂ ਸਾਥੋਂ ਕਬੂਲ ਚ ਨਹੀਂ ਆਉਣੇ ਤਾਨੇ ਬਾਣੇ ਬੇਪਰਵਾਹ ਅਸੀਂ ਬੇਪਰਵਾਹ ਇਹੋ ਹੈ ਗੁਨਾਹ ਸਾਡਾ ਇਹੋ ਹੈ ਗੁਨਾਹ ਉਂਝ ਸਾਨੂੰ ਕੋਈ ਵੀ ਨਾ ਗਮ ਲਗਾ ਸੋਹਣੀਏ ਤੂੰ ਹੀ ਸਾਡੀ ਮਰਜ ਹੈਂ ਤੇ ਤੂੰ ਹੀ ਹੈ ਦਵਾ ਜਾਨ ਜੇ ਮੰਗ ਲੈ ਨੀ ਹਸ ਕੇ ਵਾਰ ਦਈਏ ਚਲੋ ਹਾਰ ਜਾਈਏ ਕੀਤੇ ਫੇਰ ਵੀ ਨਾ ਤੂੰ ਜਾਣੇ ਤੇਰੇ ਤੇ ਤੇਰੇ ਤੇ ਪਿਘਲ ਗਏ ਜੇ ਅੱਸੀ ਵਿਗੜ ਗਏ ਨੀਂ ਫੇਰ ਸਾਂਭੇ ਨਹੀਓ ਜਾਣੇ ਨਸ਼ਾ ਤੇਰਾ ਅੱਤ ਬਣ ਜਾਉ ਫੇਰ ਲੱਤ ਬਣ ਜੁ ਨੀਂ ਸਾਥੋਂ ਕਾਬੂ ਚ ਨਹੀਂ ਆਉਣੇ ਤਾਨੇ ਬਾਣੇ