Ranja
Jassi Sidhu
4:52ਅੰਮਾ ਨੀ ਅੰਮਾ ਅੰਮਾ ਨੀ ਅੰਮਾ ਅੰਮਾ ਨੀ ਅੰਮਾ ਅੰਮਾ ਨੀ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਸੁਪਨੇ 'ਚ ਅੰਮਾ ਤੈਨੂੰ ਗਲ ਨਾਲ ਲਾਵਾਂ ਤੈਨੂੰ ਇੰਡੀਆ ਦੀ ਸੈਰ ਕਰਾਵਾਂ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਸੁਪਨੇ 'ਚ ਤੈਨੂੰ ਸੁਨਿਹਾਰੇ ਦੇ ਲਿਆਊਂਗਾ ਗਹਿਣਿਆਂ ਦੇ ਨਾਲ ਤੇਰੇ ਰੂਪ ਨੂੰ ਸਜਾਊਂਗਾ ਸੁਪਨੇ 'ਚ ਤੈਨੂੰ ਸੁਨਿਹਾਰੇ ਦੇ ਲਿਆਊਂਗਾ ਗਹਿਣਿਆਂ ਦੇ ਨਾਲ ਤੇਰੇ ਰੂਪ ਨੂੰ ਸਜਾਊਂਗਾ ਛਾਪਾ ਛੱਲਿਆਂ ਦੇ ਨਾਲ ਤੇਰੇ ਹੱਥਾਂ ਨੂੰ ਸਜਾਊਗਾ ਦੱਸ ਤੋਲਿਆਂ ਦਾ ਰਾਣੀ ਹਾਰ ਵੀ ਬਣਾਊਗਾ ਸਾਰੇ ਚਾਅ ਦਿਲਾਂ ਦਾ ਲਾਹਵਾਂ ਲਾਹਵਾਂ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਫੇਰ ਆਪਾਂ ਦੇਖਾਂ ਗੇ ਨਜ਼ਾਰਾ ਸ਼ਾਹੀ ਬਾਗ਼ ਦਾ ਬਾਲਾਂ ਵਿੱਚ ਟੰਗੂੰ ਤੇਰੇ ਫੁੱਲ ਨੀ ਗੁਲਾਬ ਦਾ ਫੇਰ ਆਪਾਂ ਦੇਖਾਂ ਗੇ ਨਜ਼ਾਰਾ ਸ਼ਾਹੀ ਬਾਗ਼ ਦਾ ਬਾਲਾਂ ਵਿੱਚ ਟੰਗੂੰ ਤੇਰੇ ਫੁੱਲ ਨੀ ਗੁਲਾਬ ਦਾ ਤੇਰਿਆਂ ਨੈਣਾਂ ਚੋਂ ਪੀ ਕੇ ਕੁੱਟ ਨੀ ਸ਼ਰਾਬ ਦਾ ਪੜ੍ਹਾਂ ਗੇ ਬਹਾਰਾਂ ਕਿਸੇ ਪਿਆਰ ਦੀ ਕਿਤਾਬ ਦਾ ਨੀ ਮੈਂ ਗੀਤ ਮੁਹੱਬਤਾਂ ਦੇ ਗਾਹਵੇਂ ਗਾਹਵੇਂ ਨੀ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਛੇਤੀ ਛੇਤੀ ਕਰਦੇ ਮੁਕਾਦੇ ਕੰਮ ਕਾਜ ਨੀ ਸੌਣ ਵੇਲੇ ਮਾਰੀ ਮੈਨੂੰ ਹੌਲੀ ਜਿਹੀ ਆਵਾਜ਼ ਨੀ ਛੇਤੀ ਛੇਤੀ ਕਰਦੇ ਮੁਕਾਦੇ ਕੰਮ ਕਾਜ ਨੀ ਸੌਣ ਵੇਲੇ ਮਾਰੀ ਮੈਨੂੰ ਹੌਲੀ ਜਿਹੀ ਆਵਾਜ਼ ਨੀ ਬਾਹਾਂ ਵਿੱਚ ਚੂੜੀਆਂ ਵਜਾਉਣ ਜਦੋਂ ਸਾਜ਼ ਨੀ ਜੱਸਲਾ ਦਾ ਤੇਵ ਤੈਨੂੰ ਕਰੂ ਨਾ ਨਰਾਜ਼ ਨੀ ਮੈਂ ਗਲ ਵਿੱਚ ਪਾ ਕੇ ਬਾਹਾਂ ਬਾਹਾਂ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਹੀਰੇ ਅੰਮਾ ਨੀ ਅੰਮਾ ਬਿੱਲੋ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਹੀਰੇ ਅੰਮਾ ਨੀ ਅੰਮਾ ਬਿੱਲੋ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ ਅੰਮਾ ਨੀ ਅੰਮਾ ਹੀਰੇ ਅੰਮਾ ਨੀ ਅੰਮਾ ਬਿੱਲੋ ਅੰਮਾ ਨੀ ਅੰਮਾ ਚੰਨ ਮਖਾਣੇ ਰੋਜ਼ ਤੇਰੇ ਸੁਪਨੇ 'ਚ ਅੰਮਾ