Minni Cooper

Minni Cooper

Jatinder Shah

Длительность: 2:56
Год: 2016
Скачать MP3

Текст песни

ਹੋ ਟੇਕੇਖੀ ਤੂ ਮਥੇ ਬ੍ੜੇ ਰੱਬ ਨੂ
ਕੇ ਮੇਰੇ ਜਿਹਾ ਮੁੰਡਾ ਤੇਨੁ  ਮਿਲੇਯਾ
ਮਿਲ ਗਯਾ ਮੇਰੇ ਨਾਲ ਲੇਖ ਜੋ
ਫਿਰਦਾ ਤੇਰਾ ਵੀ ਮੰਨ ਖਿਲੇਯਾ
ਹੋ ਕਰ ਦੂੰਗਾ ਸਤੇ ਪੂਰੀਆਂ
ਨੀ ਤੇਰੀਆਂ demand ਆ ਜਿਹੜੀਆਂ
Mini cooper ਲੈ ਦਊਂਗਾ
ਹੋ ਵਿਚ  ਬੈਠਕੇ ਤੂ ਮਾਰੀ ਗੇੜੀਆਂ
ਹੋ ਤੈਨੂੰ mini cooper ਲੈ ਦਊਂਗਾ
ਵਿਚ ਬੈਠਕੇ ਤੂ ਮਾਰੀ ਗੇੜੀਆਂ, ਨੀ ਹੋ

Shopping ਕਰੀ ਤੂੰ ਬਿਲੋ ਰਾਜ ਰਾਜ  ਕੇ
ਦੇਣਾ ਐ credit card ਤੈਨੂੰ ਮੈਂ
ਰਖਣਾ ਬਣਾ ਕੇ ਤੇਨੁ  ਆਪਣੀ queen
ਕਰਾਂ ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ
ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ
Shopping ਕਰੀ ਬਿੱਲੋ ਤੂ ਰੱਜ ਰੱਜ ਕੇ
ਦੇਣਾ ਐ credit card ਤੈਨੂੰ ਮੈਂ
ਰਖਣਾ ਬਣਾ ਕੇ ਤੈਨੂੰ ਆਪਣੀ queen
ਕਰਾਂ ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ
ਤੇਰੇ ਨਾਲ ਯਾਰੀ ਜੱਟ ਦੀ
ਬੇਗਾਨਿਆਂ ਨਾ ਕਦੇ ਛੇੜਿਆ ਆਂ
Mini cooper ਲੈ ਦਊਂਗਾ
ਹੋ ਵਿਚ  ਬੈਠਕੇ ਤੂ ਮਾਰੀ ਗੇੜੀਆਂ
ਹੋ ਤੈਨੂੰ mini cooper ਲੈ ਦਊਂਗਾ
ਵਿਚ ਬੈਠਕੇ ਤੂ ਮਾਰੀ ਗੇੜੀਆਂ,  ਨੀ ਹੋ

Family ਦੇ ਵਿਚ ਆ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਹੋ ਬਣੀ ਸਰਦਾਰ ਦੀ ਤੂੰ ਸਰਦਾਰਨੀ
ਹੋ ਨਿੱਕਾ ਜੈਲਦਾਰ  ਤੇਰੇ ਉੱਤੇ ਮਾਰਦਾ
ਨਿੱਕਾ ਜੈਲਦਾਰ  ਤੇਰੇ ਉੱਤੇ ਮਾਰਦਾ
Family ਦੇ ਵਿਚ ਆ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਬਣੀ ਸਰਦਾਰ ਦੀ ਤੂੰ ਸਰਦਰਨੀ
ਓ ਨਿੱਕਾ ਜੈਲਦਾਰ  ਤੇਰੇ ਉੱਤੇ ਮਾਰਦਾ
24 ਵੀ carat ਦਾ ਸੋਨਾ ਗਬਰੂ
ਕਰਦੀ ਏ ਗਲਾਂ ਕਿਹੜੀਆਂ
Mini cooper ਲੈ ਦਊਂਗਾ
ਹੋ ਵਿਚ ਬੈਠਕੇ ਤੂ ਮਾਰੀ ਗੇੜੀਆਂ
ਹੋ ਤੈਨੂੰ mini cooper ਲੈ ਦਊਂਗਾ
ਵਿਚ ਬੈਠਕੇ ਤੂ ਮਾਰੀ ਗੇੜੀਆਂ,  ਨੀ ਹੋ