Deewane
Navaan Sandhu
3:27ਮਿੱਠੇ ਤੇਰੇ ਬੋਲ ਜਿਵੇਂ ਹੁੰਦੇ ਲੁਟੇਰੇ ਕਾਲਾ ਤਿਲ, ਕਾਲਾ ਦਿਲ, ਕਾਲੀ ਜੁਲਫ਼ਾਂ ਦੇ ਘੇਰੇ ਕਿਉਂ ਆਵੇ ਨਾ ਬਾਜ਼ ਤੇਰੀ ਅੱਖਾਂ ‘ਚ ਕੋਈ ਰਾਜ਼ ਜਿਵੇਂ ਜਿਨ੍ਹਾਂ ‘ਚ ਕੈਦ ਨੀਂ, ਤੂੰ ਕਿਤੇ ਆ ਬਥੇਰਾ ਸੋਹਣੀਏ ਨੀ ਯਾਰੀ ਤੈਥੋਂ ਗਈ ਨਾ ਨਿਭਾਈ ਬਹੁਤ ਸਮਝਾਇਆ ਤੈਨੂੰ, ਸਮਝ ਨੀਂ ਆਈ ਹੁਣ ਜਦੋਂ ਕਰਾਂ ਤੈਨੂੰ ਤੰਗ ਤਨਹਾਈ ਫਿਰ ਹੋਣਗੀਆਂ ਪ੍ਰੇਸ਼ਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ ਕਰ ਜੋ ਵੀ ਠੀਕ ਲੱਗੇ ਮੇਰੀ ਜਾਨ ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ ਐਹਨਾ ਲੱਗੀਆਂ ਦਾ ਨਹੀਂ ਸੀ ਜਿੰਨਾ ਟੁੱਟੀਆਂ ਦਾ ਚਾਹ ਤੈਨੂੰ ਪਿਆਰ ਦੀ ਸਮਝ ਥੋੜ੍ਹੀ ਦੇ ਦੇਵੇ ਖੁਦਾ ਤੈਨੂੰ ਗਲਤੀ ਸੀ ਮੇਰੀ ਜੋ ਦੱਤੀ ਮੈਂ ਪਨਾਹ ਐਵੇਂ ਕਰ ਗਈ ਫ਼ਨਾ ਕੁੜੇ ਤੇਰੀ ਐ ਅਦਾਂ ਮੇਨੂੰ ਰੋਜ਼ ਨਹੀਂ ਮਿਲਦੇ ਸਾਫ਼ ਜਿਹੇ ਦਿਲ ਦੇ ਸਾਡੇ ਜਿਹੇ ਇਨਸਾਨ ਤੈਨੂੰ ਲੱਗੇ ਤੂੰ ਮੈਨੂੰ ਭੁੱਲ ਜਾਵੇਂਗੀ ਸੌਖਾ ਪਰ ਇਹ ਏਨਾ ਨਹੀਂ ਆਸਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਠੀਕ ਲੱਗੇ ਮੇਰੀ ਜਾਨ ਬਾਕੀ ਜੋ ਤੈਨੂੰ ਠੀਕ ਲੱਗੇ ਮੇਰੀ ਜਾਨ ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ ਤੇਰੇ ਬਿਨ੍ਹਾਂ ਵੀ ਠੀਕ ਲੱਗੇ ਐ ਜਹਾਨ ਕਰ ਜੋ ਵੀ ਠੀਕ ਲੱਗੇ ਮੇਰੀ ਜਾਨ ਤੇਰੇ ਬਿਨ੍ਹਾਂ, ਤੇਰੇ ਬਿਨ੍ਹਾਂ, ਤੇਰੇ ਬਿਨ੍ਹਾਂ ਅੱਜ ਦੀ ਸ਼ਾਮ ਤੇਰੇ ਨਾਮ ਯਾਦ ਆਈ ਤੇਰੀ, ਬਣ ਮਹਿਮਾਨ ਹੋਣਾ ਕੀ ਫਿਰ ਖੁੱਲ ਗਏ ਜਾਮ ਵੈਸੇ ਤਾਂ ਪਿੰਡੇ ਨਹੀਂ ਆਮ ਪਿਆਰ ਕੀਤਾ ਨਹੀਂ ਵੇਖ ਅੰਜਾਮ ਹੋਇਆ ਕੀ ਜੇ ਹੋ ਗਏ ਨਾਕਾਮ ਮੁੜ ਆਈ ਨਾ ਜ਼ਿੰਦਗੀ ਵਿੱਚ ਬਸ ਏਨਾ ਕਰ ਐਹਸਾਨ