Akhian Udeek Diyan (Feat. Sohail Salamat)
Jinx
4:14ਆ ਆ ਸਾਨੂ ਤੇਰੇ ਨਾਲ ਹੋਗਿਆ ਪਿਆਰ , ਨੀ ਗੱਲ ਸੁਣਲੇ ਸੋਹਣੀਏ ਸਾਨੂ ਤੇਰੇ ਨਾਲ ਹੋਗਿਆ ਪਿਆਰ , ਨੀ ਗੱਲ ਸੁਣਲੇ ਸੋਹਣੀਏ ਸਾਨੂ ਤੇਰੇ ਨਾਲ ਹੋਗਿਆ ਪਿਆਰ , ਨੀ ਗੱਲ ਸੁਣਲੇ ਸੋਹਣੀਏ ਸਾਨੂ ਤੇਰੇ ਨਾਲ ਹੋਗਿਆ ਪਿਆਰ , ਨੀ ਗੱਲ ਸੁਣਲੇ ਸੋਹਣੀਏ ਦੂਰ ਦੂਰ ਰਹਿਕੇ ਸਾਨੂ ਨਾ ਤੜਪਾ ਤੂੰ ਸਾਡੇ ਨਾਲ ਪੱਕੀਆਂ ਮੋਹੁੱਬਅਤਾ ਨਿਬਾ ਤੂੰ ਆ ਆ ਆ ਦੂਰ ਦੂਰ ਰਹਿਕੇ ਸਾਨੂ ਨਾ ਤੜਪਾ ਤੂੰ ਸਾਡੇ ਨਾਲ ਪੱਕੀਆਂ ਮੋਹੱਬਤਾ ਨਿਬਾ ਤੂੰ ਸਾਡੇ ਨਾਲ ਪੱਕੀਆਂ ਮੋਹੱਬਤਾ ਨਿਬਾ ਤੂੰ ਮੈਨੂੰ ਹਰ ਵੇਲੇ ਤੇਰਾ ਕਿਆਲ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਹਰ ਵੇਲੇ ਤੇਰਾ ਖਿਆਲ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਰਾਤਾਂ ਨੂੰ ਜੱਗਾ ਮੈਨੂੰ ਨੀਂਦ ਨਾ ਆਵੇ ਸਾਰੀ ਸਾਰੀ ਰਾਤ ਤੇਰੀ ਯਾਦ ਸਤਾਵੇ ਆ ਆ ਰਾਤਾਂ ਨੂੰ ਜੱਗਾ ਮੈਨੂੰ ਨੀਂਦ ਨਾ ਆਵੇ ਸਾਰੀ ਸਾਰੀ ਰਾਤ ਤੇਰੀ ਯਾਦ ਸੱਤਾਵੇ ਸਾਰੀ ਸਾਰੀ ਰਾਤ ਤੇਰੀ ਯਾਦ ਸੱਤਾਵੇ ਮੇਰਾ ਦਿਲ ਦਾ ਬੁਰਾ ਹਾਲ ਨੀ ਗੱਲ ਸੁਣਲੇ ਸੋਹਣੀਏ ਮੇਰਾ ਦਿਲ ਦਾ ਬੁਰਾ ਹਾਲ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਨੀ ਗੱਲ ਸੁਣਲੇ ਸੋਹਣੀਏ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ ਮੈਨੂੰ ਤੇਰੇ ਨਾਲ ਹੋਗਿਆ ਪਿਆਰ ਵੇ ਗੱਲ ਸੁਣਲੇ ਸੋਹਣੀਆਂ