Housla
Kamal Grewal, Bhinda Aujla, & Gurmeet Cheema
4:47Check 1,3,5 Mr. Bhinda Aujla! Kamal Grewal ਮੈਂ ਏ ਜੈਸੀ ਤੇਰੀ ਦੀਵਾਨਗੀ ਮੇਰੀ ਸਰਦਾਰੀ Here we go... ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦੁਨਾਲੀ ਨੀ ਦੁੱਗੇ ਬਲਦਾਂ ਦੀ ਘਰੇ ਜੋੜੀ ਡਾਂਗ ਕੋਕਿਆ ਵਾਲੀ ਨੀ ਪੂਰਾ ਸਿੱਕਾ ਚਲਦਾ ਏ ਯਾਰਾਂ ਦੀ ਯਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਸੁਣ ਲੈ ਤੂੰ ਗਲ ਆਜਾ ਮੇਰੇ ਵੱਲ ਤੂੰ ਮੈਨੂੰ ਹੁਣ ਮੈਨੂੰ ਨੀ ਜਾਣਦੀ ਮੈਂ ਤੇਰਾ ਦੀਵਾਨਾ ਹੂੰ ਤੂੰ ਮੈਨੂੰ ਨੀਂ ਪਹਿਚਾਣਾ ਮੇਰਾ ਨੀ ਕਸੂਰ ਮੇਰਾ ਇਹੀ ਆ ਅਸੂਲ ਦਿਨ ਰਾਤ ਐਸ਼ ਅਸੀ ਕਰਦੇ ਬਥੇਰੀ ਜਿੱਥੇ ਨਾ ਚੱਲੇ ਸਾਡੀ ਉਹੋ ਦੁਨੀਆ ਇਹ ਕਿਹੜੀ ਜਗ ਚ ਏ ਹੈ ਟੌਹਰ ਸਾਡੀ ਚੱਲੇ ਸਰਦਾਰੀ ਕੀ ਸਫ਼ਾਰੀ ਕੀ ਫਰਾਰੀ ਮੈਂ ਤਾਂ ਤੇਰੇ ਲੀ ਲਿਆਉ ਮੇਰੀ ਇਹੀ ਏ ਗਰਾਰੀ ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ ਹੋਹੋਹੋਹੋਹੋਹੋ ਪੂਰੀ ਏ ਤੜੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸਿਆਸੀ ਨੀ ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ Do you wanna like what i do ਪੂਰੀ ਕੌਮ ਸਰਦਾਰੀ And I love you ਮੇਰੇ ਡੌਲਿਆਂ ਚ ਜਾਨ ਮੱਥੇ ਖੂਨ ਸਵਾਰ ਜਗ ਚ ਏ ਟੌਹਰ ਮੈਨੂੰ ਕਹਿੰਦੇ ਸਰਦਾਰ ਇਸ ਸਰਦਾਰ ਨੂੰ ਏ ਤੇਰੇ ਨਾਲ ਪਿਆਰ ਦੱਸ ਦੇ ਤੂੰ ਸੋਹਣੀ ਕਦੋਂ ਪਾਈਏ ਗਲ ਹਾਰ ਕਾਲੀ ਘੋੜੀ ਉਤੇ ਚੜ ਜੱਟ ਪਿੰਡ ਤੇਰੇ ਆਵੇ ਆਪਾ ਦੇਖ ਲਾ ਗੇ ਓਹਨੂੰ ਕਿਹੜਾ ਹੱਥ ਮੈਨੂੰ ਪਾਵੇ ਯਾਰਾਂ ਦਾ ਨਾ ਹੈਗਾ ਥਾ ਥਾ ਇਹ ਸਬ ਕ੍ਰਿਪਾ ਓਹਦੀ ਆ ਹੋਹੋਹੋਹੋਹੋਹੋਹੋ ਯਾਰੀ ਲਈ ਖੜਨਾ ਪੈਂਦਾ ਏ ਮਰਨਾ ਏਹੋ ਸਾਨੂੰ ਗੱਲ ਹੀ ਭਾਉਂਦੀ ਆ ਚੜਿਆ ਰਹਿ ਸਰੂਰ ਕੇ ਓਹਦੀ ਨਾਮ ਖੁਮਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਗੱਲ ਹੈ ਗੀ ਇਹ ਸਰਦਾਰੀ ਤੇ ਦਿਵਾਨਗੀ ਮੈਨੂੰ ਦੋਵੇਂ ਹੀ ਪਿਆਰੀਆਂ ਤੇਰੇ ਨਾਲ ਵੀ ਏ ਪਿਆਰ ਨਾਲੇ ਨਿਭਾਉਣੀਆ ਨੇ ਯਾਰੀਆਂ ਤੇਰੇ ਪਿੱਛੇ ਛੱਡ ਦੂ ਮੈਂ ਆਪਣੀ ਸਰਦਾਰੀ ਸਰਦਾਰੀ ਪਿੱਛੇ ਛੱਡ ਦੂ ਤੈਨੂੰ ਕੋਈ ਕਹਿੰਦਾ ਨੀ ਮੈਨੂੰ ਮਾੜਾ ਸਾਰੇ ਜਾਣੇ ਖਾਂਦੇ ਸਾਰਾ ਬਹੁਤਾ ਨਹੀਉ ਉੱਤੇ ਵੀ ਮੈਂ ਬਹੁਤਾ ਨਹੀਉ ਥੱਲੇ ਚੜਤ ਯਾਰਾਂ ਦੀ ਸੱਚੀ ਸੱਚੀ ਸੱਚੀ ਯਾਰੋ ਬੱਲੇ ਬੱਲੇ ਕਮਾਲ ਗਰੇਵਾਲ ਤੇ ਡੱਬ ਹਥਿਆਰ ਪਿੰਡ ਕੱਦੋਂ ਵਾਲੇ ਰਹਿੰਦਾ ਨੀ ਜੁਲਮ ਨਾ ਕਰਨਾ ਜੁਲਮ ਨਾ ਸਹਿਣਾ ਸੁਖਵੰਤ ਇਹ ਕਹਿੰਦਾ ਨੀ ਔਖਾ ਹੁੰਦਾ ਪੈੜਾਂ ਲੱਭਣਾ ਜੱਟ ਸ਼ਿਕਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦ I love you peace